ਪਿਕਾਚੂ ਵਾਇਰਸ (ਜਾਂ ਪੋਕੀ ਵਾਇਰਸ ਵੀ ਕਿਹਾ ਜਾਂਦਾ ਹੈ) ਇੱਕ ਕੰਪਿਊਟਰ ਵਾਇਰਸ ਹੈ। ਇਸ ਵਾਇਰਸ ਵਿੱਚ ਪੋਕੀਮੌਨ ਲੜੀ ਦੇ ਪਿਕਾਚੂ ਦੀ ਵਰਤੋਂ ਕੀਤੀ ਗਈ ਹੈ। ਇਹ ਵਾਇਰਸ ਇੱਕ ਈਮੇਲ ਦੇ ਰੂਪ ਵਿੱਚ ਆਉਂਦਾ ਹੈ ਜਿਸਦਾ ਸਿਰਲੇਖ "ਪਿਕਾਚੂ ਪੋਕੀਮੌਨ" ਹੁੰਦਾ ਹੈ।

ਪਿਕਾਚੂ ਵਾਇਰਸ

ਹਵਾਲੇ

ਸੋਧੋ