ਪਿਕੂ (ਫ਼ਿਲਮ)
ਪਿਕੂ 1980 ਦੀ ਬੰਗਾਲੀ ਸ਼ਾਰਟ ਫ਼ਿਲਮ ਹੈ ਜਿਸਦਾ ਸੱਤਿਆਜੀਤ ਰਾਏ ਨੇ, ਫਰਾਂਸੀਸੀ ਟੀਵੀ ਚੈਨਲ ਫ਼ਰਾਂਸ 3 ਲਈ ਨਿਰਦੇਸ਼ਨ ਕੀਤਾ ਸੀ।[1] ਇਹ ਫ਼ਿਲਮ ਸੱਤਿਆਜੀਤ ਰਾਏ ਦੀ ਕਹਾਣੀ ਪਿਕੁਰ ਡਾਇਰੀ (ਪਿਕੂ ਦੀ ਡਾਇਰੀ) ਤੇ ਅਧਾਰਿਤ ਹੈ।[2] ਇਹ ਫ਼ਿਲਮ ਛੇ ਸਾਲ ਦੇ ਇੱਕ ਬੱਚੇ, ਪਿਕੂ ਦੀ ਜ਼ਿੰਦਗੀ ਦੇ ਇੱਕ ਦਿਨ ਦਾ ਵੇਰਵਾ ਉਸਦੀ ਮਾਂ ਦੇ ਗੈਰ ਮਰਦ ਨਾਲ ਪ੍ਰੇਮ ਪ੍ਰਸੰਗ ਦੇ ਪਿਛੋਕੜ ਵਿੱਚ ਪੇਸ਼ ਕਰਦੀ ਹੈ।[3]
ਪਿਕੂ | |
---|---|
ਪਿਕੂ (ਸ਼ਾਰਟ ਫ਼ਿਲਮ 1980, ਟਾਈਟਲ ਕਾਰਡ) | |
ਨਿਰਦੇਸ਼ਕ | ਸੱਤਿਆਜੀਤ ਰਾਏ |
ਲੇਖਕ | ਸੱਤਿਆਜੀਤ ਰਾਏ |
ਸਕਰੀਨਪਲੇਅ | ਸੱਤਿਆਜੀਤ ਰਾਏ |
ਕਹਾਣੀਕਾਰ | ਸੱਤਿਆਜੀਤ ਰਾਏ |
ਨਿਰਮਾਤਾ | Henri Fraise for France 3 |
ਸਿਤਾਰੇ | ਅਰਜਨ ਗੁਹਾ ਠਾਕੁਰਤਾ, ਅਪਰਣਾ ਸੇਨ, ਸੋਵਨ ਲਹਿਰੀ, ਪ੍ਰਮੋਦ ਗੰਗੁਲੀ, ਵਿਕਟਰ ਬੈਨਰਜੀ, |
ਸਿਨੇਮਾਕਾਰ | ਸੋਮੇਨਦੂ ਰਾਏ |
ਸੰਪਾਦਕ | ਦੁਲਾਲ ਦੱਤ |
ਸੰਗੀਤਕਾਰ | ਸ਼ਾਰਟ ਫ਼ਿਲਮ |
ਰਿਲੀਜ਼ ਮਿਤੀ |
|
ਮਿਆਦ | 26 ਮਿੰਟ |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਹਵਾਲੇ
ਸੋਧੋ- ↑ "Pikoo@satyajitray.org". Archived from the original on ਮਾਰਚ 5, 2016. Retrieved January 12, 2013.
{{cite web}}
: Unknown parameter|dead-url=
ignored (|url-status=
suggested) (help) - ↑ "Literary Creations by Satyajit Ray". Archived from the original on ਅਪ੍ਰੈਲ 19, 2012. Retrieved January 12, 2013.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Pikoo@satyajitray.ucsc". Archived from the original on ਅਗਸਤ 8, 2012. Retrieved January 12, 2013.
{{cite web}}
: Unknown parameter|dead-url=
ignored (|url-status=
suggested) (help)