ਪਿਨਾਰਾਏ ਵਿਜੇਅਨ
ਕੇਰਲ ਦਾ ਮੁੱਖ ਮੰਤਰੀ
ਪਿਨਾਰਾਏ ਵਿਜੇਅਨ ਇੱਕ ਭਾਰਤੀ ਸਿਆਸਤਦਾਨ ਹੈ। 25 ਮਈ 2016 ਤੋਂ ਇਹ ਕੇਰਲਾ ਦਾ ਮੁੱਖ ਮੰਤਰੀ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਮੈਂਬਰ ਹੈ। ਉਹ 1998 ਤੋਂ 2015 ਤੱਕ ਕੇਰਲਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਸੈਕਟਰੀ ਰਿਹਾ। ਉਹ ਪਾਰਟੀ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੈਕਟਰੀ ਰਿਹਾ। ਉਹ 1996 ਤੋਂ 1998 ਤੱਕ ਕੇਰਲਾ ਵਿੱਚ ਬਿਜਲੀ ਮੰਤਰੀ ਰਿਹਾ। ਉਹ ਮਈ 2016 ਵਿੱਚ ਕੇਰਲਾ ਦੀ ਵਿਧਾਨਸਭਾ ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਵੱਜੋਂ ਜਿੱਤਿਆ ਅਤੇ ਹੁਣ ਉਹ ਕੇਰਲਾ ਦੇ ਅਗਲੇ ਮੁੱਖ ਮੰਤਰੀ ਪਦ ਲਈ ਦਾਵੇਦਾਰ ਹੈ।[1]
ਪਿਨਾਰਾਏ ਵਿਜੇਅਨ | |
---|---|
പിണറായി വിജയൻ | |
Member of the Politburo of the Communist Party of India (Marxist) | |
ਦਫ਼ਤਰ ਸੰਭਾਲਿਆ 24 ਮਾਰਚ 2002 | |
Minister of Electricity, Kerala state | |
ਦਫ਼ਤਰ ਵਿੱਚ 1996–1998 | |
ਤੋਂ ਪਹਿਲਾਂ | G. Karthikeyan |
ਤੋਂ ਬਾਅਦ | S. Sharma |
Minister of Co-operatives, Kerala state | |
ਦਫ਼ਤਰ ਵਿੱਚ 1996–1998 | |
ਤੋਂ ਪਹਿਲਾਂ | M. V. Raghavan |
ਤੋਂ ਬਾਅਦ | S. Sharma |
Secretary of the Communist Party of India (Marxist) Kerala State Committee | |
ਦਫ਼ਤਰ ਵਿੱਚ 25 ਸਤੰਬਰ 1998 – 23 ਫਰਵਰੀ 2015 | |
ਤੋਂ ਪਹਿਲਾਂ | Chadayan Govindan |
ਤੋਂ ਬਾਅਦ | Kodiyeri Balakrishnan |
ਨਿੱਜੀ ਜਾਣਕਾਰੀ | |
ਜਨਮ | ਪਿਨਾਰਾਏ , ਮਾਲਾਬਾਰ ਜ਼ਿਲ੍ਹਾ, ਮਦਰਾਸ ਪ੍ਰੇਜ਼ੀਡੇਨਸੀ, ਬ੍ਰਿਟਿਸ਼ ਭਾਰਤ | 21 ਮਾਰਚ 1944
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) |
ਜੀਵਨ ਸਾਥੀ | ਕਮਾਲਾ |
ਬੱਚੇ | ਵਿਵੇਕ ਕਿਰਨ ਵੀਨਾ |
ਰਿਹਾਇਸ਼ | ਪਿਨਾਰਾਏ , ਕੇਰਲਾ |
ਅਲਮਾ ਮਾਤਰ | Government Brennen College, Thalassery |
ਹਵਾਲੇ
ਸੋਧੋ- ↑ "Pinarayi Vijayan, 72, Will Be Kerala Chief Minister, Not Achuthanandan, 92". NDTV.com. 20 May 2016. Retrieved 20 May 2016.