ਪਿਪਰਾ ਦੀਕਸ਼ਿਤ

ਉੱਤਰ ਪ੍ਰਦੇਸ਼ ਦੇ ਦੇਵਰਿਆ ਜਿਲੇ ਵਿੱਚ ਇੱਕ ਪਿੰਡ

ਪਿਪਰਾ ਦੀਕਸ਼ਿਤ[ਹਿੰਦੀ:पिपरा दीक्षित]ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹਾ ਵਿੱਚ ਸਥਿਤ ਇੱਕ ਪਿੰਡ ਹੈ, ਜਿਸ ਦਾ ਪੋਸਟ ਦਫਤਰ ਵੀ ਉਸੇ ਹੀ ਪਿੰਡ ਵਿੱਚ ਸਥਿਤ ਹੈ। ਇਹ ਭਟਨੀ ਬਲਾਕ ਦਾ ਇੱਕ ਪਿੰਡ ਹੈ। ਇਹ ਸਲੇਮਪੁਰ ਤਹਿਸੀਲ ਖੇਤਰ ਵਿੱਚ ਪੈਂਦਾ ਹੈ। ਇਥੇ ਦੀਕਸ਼ਿਤਾਂ ਗਿਣਤੀ ਵਧੇਰੇ ਹੈ. ਛੋਟੀ ਗੰਡਕ ਪਿੰਡ ਨੇੜੇ ਵਗਦਾ ਹੈ। ਪਿੰਡ ਵਿੱਚ ਬਹੁਤ ਸਾਰੇ ਮੰਦਰ, ਧਾਰਮਿਕ ਸਥਾਨ ਆਦਿ ਹਨ। ਇੱਥੇ ਮੁੱਖ ਤੌਰ ਤੇ ਹਿੰਦੀ ਅਤੇ ਭੋਜਪੁਰੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

ਪਿਪਰਾ ਦੀਕਸ਼ਿਤ
ਪਿੰਡ
26°23′41″N 84°02′23″E / 26.3946343°N 84.039702°E / 26.3946343; 84.039702
ਦੇਸ਼ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਦੇਵਰਿਆ
ਨਾਮ-ਆਧਾਰपिपरा दीक्षित
ਆਬਾਦੀ
 (2011)
 • ਕੁੱਲ5,053
ਸਥਾਨਕ ਭਾਸ਼ਾਵਾਂ
 • ਦਫ਼ਤਰੀਹਿੰਦੀ, ਭੋਜਪੁਰੀ
ਸਮਾਂ ਖੇਤਰਯੂਟੀਸੀ+5:30 (IST)
PIN
152113