ਪੀਆ ਰੰਗਰੇਜ
ਪਿਆ ਰੰਗਰੇਜ ਇੱਕ ਭਾਰਤੀ ਹਿੰਦੀ ਧਾਰਾਵਾਹਿਕ ਡਰਾਮਾ ਹੈ। ਜਿਸ ਦਾ ਪ੍ਰਸਾਰਣ 27 ਅਪ੍ਰੈਲ 2015 ਤੋਂ ਲਾਇਫ ਓਕੇ ਉੱਤੇ ਸ਼ੁਰੂ ਹੋਇਆ ਸੀ ਅਤੇ26 ਮਈ 2016 ਨੂੰ ਖਤਮ ਹੋਇਆ।[1] ਇਹ ਲੜੀ ਸਪੇਅਰ ਓਰਿਜਿਨਜ਼ ਦੁਆਰਾ ਤਿਆਰ ਕੀਤੀ ਗਈ ਸੀ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ IST 'ਤੇ ਪ੍ਰਸਾਰਿਤ ਕੀਤੀ ਗਈ ਸੀ।
ਪੀਆ ਰੰਗਰੇਜ | |
---|---|
ਸ਼ੈਲੀ | Drama |
ਦੁਆਰਾ ਬਣਾਇਆ | Sphere Origins |
ਲੇਖਕ | Concept Vivek Bahl Story & Screenplay Mahesh Pandey Vikram Khurana Dialogues Amal Donwaar |
ਨਿਰਦੇਸ਼ਕ | Santram Verma, Sumit Thakur Rajesh Ram Singh |
ਰਚਨਾਤਮਕ ਨਿਰਦੇਸ਼ਕ | Snehil Mehra |
ਸਟਾਰਿੰਗ | Gaurav S Bajaj Kanwar Dhillon Sreejita De Narayani Shastri |
ਥੀਮ ਸੰਗੀਤ ਸੰਗੀਤਕਾਰ | Raju Singh |
ਮੂਲ ਦੇਸ਼ | India |
ਮੂਲ ਭਾਸ਼ਾ | Hindi |
ਸੀਜ਼ਨ ਸੰਖਿਆ | 01 |
No. of episodes | 230 |
ਨਿਰਮਾਤਾ ਟੀਮ | |
ਨਿਰਮਾਤਾ | Sunjoy Waddhwa Comall Waddhwa |
Production location | Uttar Pradesh |
ਸੰਪਾਦਕ | Afzal Shaikh |
Camera setup | Multi-camera |
ਲੰਬਾਈ (ਸਮਾਂ) | 20 minutes |
Production company | Sphere Origins |
ਰਿਲੀਜ਼ | |
Original network | Life OK |
Picture format | 576i (SDTV) 1080i (HDTV) |
Original release | 27 ਅਪ੍ਰੈਲ 2015 Present | –
ਉੱਤਰ ਪ੍ਰਦੇਸ਼ ਵਿੱਚ ਸੈੱਟ, ਗੌਰਵ ਐਸ ਬਜਾਜ ਅਤੇ ਕੀਰਤੀਦਾ ਮਿਸਤਰੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਜਦੋਂ ਕਿ ਅਫਜ਼ਲ ਖਾਨ, ਨੇਹਾ ਬੱਗਾ ਅਤੇ ਨਾਰਾਇਣੀ ਸ਼ਾਸਤਰੀ ਨੇ ਸ਼ੋਅ ਵਿੱਚ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ।[2]
ਸੰਖੇਪ ਪਲਾਟ ਸੋਧੋ
ਭੰਵਰੀ ਦੇਵੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਲੋਹੇ ਦੇ ਹੱਥ ਨਾਲ ਆਪਣਾ ਸ਼ਰਾਬ ਦਾ ਕਾਰੋਬਾਰ ਚਲਾਉਂਦੀ ਹੈ।
ਨਿਰਦੇਸ਼ਕ ਸੋਧੋ
- ਨਰਾਇਣੀ ਸ਼ਾਸਤਰੀ ਬਤੌਰ ਭੰਵਰੀ ਸਿੰਘ ਦੇਵੀ[3][4]
- ਸ਼ਰਧਾ ਸ਼ੇਰ ਸਿੰਘ ਵਜੋਂ ਕੀਰਤੀਦਾ ਮਿਸਤਰੀ[5][6]
- ਗੋਰਵ ਐਸ ਬਜਾਜ - ਠਾਕੁਰ ਸ਼ੇਰ ਸਿੰਘ[7]
- ਗੁਲਕੀ ਜੋਸ਼ੀ / ਸ੍ਰੀਜੀਤਾ ਦੇ ਬਤੌਰ ਅਰਾਧਿਆ ਸ਼ਮਸ਼ੇਰ ਸਿੰਘ[8]
- ਕਨਵਰ ਢਿੱਲੋਂ - ਅਰਜੁਨ ਸ਼ੇਰ ਸਿੰਘ
- ਨੇਹਾ ਬੱਗਾ ਬਤੌਰ ਮੁਨਮੁਨ ਸਿੰਘ (ਨਕਾਰਾਤਮਕ ਲੀਡ) (ਵਿਕਾਸ ਅਤੇ ਸੁਨ੍ਹੇਰੀ ਧੀ)
- ਅਫ਼ਜਲ ਖਾਨ ਬਤੌਰ ਮੁੰਨਾ ਸਿੰਘ
- ਪਰਵ ਕੈਲਾ ਬਤੌਰ ਠਾਕੁਰ ਵੀਰ ਸਿੰਘ (ਨਕਾਰਾਤਮਕ ਲੀਡ)
- ਵੀਭਾ ਛਿੱਬਰ / ਨੀਅਤੀ ਜੋਸ਼ੀ ਬਤੌਰ ਸ਼੍ਰੀਮਤੀ ਸਿੰਘ (ਦਾਦੀ)[9]
ਨਵੇ ਨਿਰਦੇਸ਼ਕ ਸੋਧੋ
- Gulki Joshi as Aaradhya Chowdhary (Female Lead & Arjun's love interest)
- Kirtida Mistry as Shraddha Sher Singh
- Naman Shaw as Aditya Pratap Singh
- Shivshakti Sachdev as Chanda
- Sahil Phull as Virat
- Rujut Dahiya as Vikas Singh
- Prabhjeet Kaur as Sunheri Singh
- Rehan Sayed as Sumer Singh
- Shalu Shreya as Gajra
- Sanjay Batra as Politician
ਹਵਾਲੇ ਸੋਧੋ
- ↑ "'Piya Rangrezz' to end on May 26 – Times of India". The Times of India (in ਅੰਗਰੇਜ਼ੀ). Retrieved 11 September 2019.
- ↑ "Narayani Shastri, Gaurav S Bajaj at Life OK's 'Piya Rangrezz' premiere party!". PINKVILLA. 28 April 2015. Archived from the original on 18 ਮਈ 2015. Retrieved 4 May 2015.
{{cite news}}
: Unknown parameter|dead-url=
ignored (|url-status=
suggested) (help) - ↑ "No tears, no glycerine, Narayani Shastri happy with negative role". The Indian Express (in Indian English). 21 April 2015. Retrieved 11 September 2019.
- ↑ "Narayani Shastri all set to play a negative role after 10 years!". mid-day (in ਅੰਗਰੇਜ਼ੀ). 22 April 2015. Retrieved 11 September 2019.
- ↑ "Kritida's journey from makeup artiste to lead actress". The Times of India. 30 April 2015. Retrieved 4 May 2015.
- ↑ "Kritida refuses to play mother to a grown-up in 'Piya Rangrezz' – Times of India". The Times of India (in ਅੰਗਰੇਜ਼ੀ). Retrieved 11 September 2019.
- ↑ varma, lipika (7 June 2015). "I did not get any help when I started out". Deccan Chronicle (in ਅੰਗਰੇਜ਼ੀ). Retrieved 11 September 2019.
- ↑ "Gulki Joshi: How can they replace me for poor chemistry with the hero? – Times of India". The Times of India (in ਅੰਗਰੇਜ਼ੀ). Retrieved 11 September 2019.
- ↑ "Vibha Chibber in Shashi-Sumeet's next for SAB TV – Times of India". The Times of India (in ਅੰਗਰੇਜ਼ੀ). Retrieved 11 September 2019.