ਪੀਟਰ ਥਾਮਸਨਅੰਗ੍ਰੇਜੀ:Peter Thomson (diplomat)ਇਕ ਫਿਜੀਅਨ ਰਾਜਦੂਤ ਹਨ। ਉਹ ਸੰਯੁਕਤ ਰਾਸ਼ਟਰ ਵਿੱਚ ਫਿਜੀ ਦੇ ਸਥਾਈ ਪ੍ਰਤਿਨਿੱਧੀ ਹੈ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਉਹਨਾਂ ਨੂੰ 71 ਵੇਂ ਮਹਾਸਭਾ ਇਕੱਠ ਲਈ ਪ੍ਰਧਾਨ ਚੁੱਣਿਆ ਹੈ।[1][2]

ਐੱਚ.ਈ.
ਪੀਟਰ ਥਾਮਸਨ
ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਧਾਨ
ਦਫ਼ਤਰ ਸੰਭਾਲਿਆ
16 ਸਤੰਬਰ 2016
ਬਾਅਦ ਵਿੱਚਮੋਜਨਸ ਲੈਕਕੇਟੋਫਟ
ਸੰਯੁਕਤ ਰਾਸ਼ਟਰ ਫਿਜੀ ਦੇ ਸਥਾਈ ਪ੍ਰਤੀਨਿਧੀ
ਦਫ਼ਤਰ ਸੰਭਾਲਿਆ
4 ਮਾਰਚ 2010
ਤੋਂ ਪਹਿਲਾਂਬੇਰਿਨਾਡੋ ਵੁਨਿਬੋਬੋ
ਨਿੱਜੀ ਜਾਣਕਾਰੀ
ਜਨਮ1948 (ਉਮਰ 75–76)
ਸੁਵਾ, ਫਿਜੀ
ਜੀਵਨ ਸਾਥੀਮਾਰਿਜਕੇ
ਬੱਚੇ2
ਅਲਮਾ ਮਾਤਰਨਾਤਾਬੂਆ ਹਾਈ ਸਕੂਲ
ਕਿੱਤਾਰਾਜਦੂਤ

ਹਵਾਲੇ ਸੋਧੋ


  1. http://www.thehindu.com/news/national/united-nations-general-assembly-presidentelect-peter-thomson-calls-on-narendra-modi/article9045758.ece
  2. "ਪੁਰਾਲੇਖ ਕੀਤੀ ਕਾਪੀ". Archived from the original on 2 ਸਤੰਬਰ 2016. Retrieved 8 ਸਤੰਬਰ 2016. {{cite web}}: Unknown parameter |dead-url= ignored (|url-status= suggested) (help)