ਪੀਟਰ ਪਾਲ ਰੂਬੇਨਜ਼
ਫਲੇਮਿਸ਼ ਪੇਂਟਰ
ਪੀਟਰ ਪਾਲ ਰੂਬੇਨਜ਼ (28 ਜੂਨ 1577-30 ਮਈ 1640) ਇੱਕ ਫ਼ਲੈਮਿਸ਼ ਬਾਰੋਕ ਚਿੱਤਰਕਾਰ ਅਤੇ ਇੱਕ ਗ਼ੈਰ-ਮਾਮੂਲੀ ਬਾਰੋਕ ਸ਼ੈਲੀ ਦਾ ਪ੍ਰਸਤਾਵਕ ਸੀ ਜੋ ਕਿ ਰੰਗ ਅਤੇ ਵਾਸਨਾ ਤੇ ਜ਼ੋਰ ਦਿੰਦੀ ਹੈ।
ਪੀਟਰ ਪਾਲ ਰੂਬੇਨਜ਼ | |
---|---|
ਜਨਮ | ਪੀਟਰ ਪਾਲ ਰੂਬੇਨਜ਼ 28 ਜੂਨ 1577 |
ਮੌਤ | 30 ਮਈ 1640 | (ਉਮਰ 62)
ਰਾਸ਼ਟਰੀਅਤਾ | ਫ਼ਲੈਮਿਸ਼ |
ਸਿੱਖਿਆ | Tobias Verhaecht Adam van Noort Otto van Veen |
ਲਈ ਪ੍ਰਸਿੱਧ | ਪੇਂਟਿੰਗ Printmaking |
ਲਹਿਰ | ਫ਼ਲੈਮੀ ਬਾਰੋਕ ਬਾਰੋਕ |
Signature | |