ਪੀਰਡ 1 ਤੱਤ
ਮਿਆਦੀ ਪਹਾੜਾ 'ਚ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪੀਰਡ 1 ਤੱਤ ਮਿਆਦੀ ਪਹਾੜਾ ਦੀ ਪਹਿਲੀ ਕਤਾਰ ਦੇ ਤੱਤਾਂ ਦਾ ਸਮੂਹ ਹੈ ਜਿਸ ਵਿੱਚ ਦੋ ਤੱਤ ਹਾਈਡਰੋਜਨ ਅਤੇ ਹੀਲੀਅਮ ਹਨ। ਮਿਆਦੀ ਪਹਾੜੇ ਵਿੱਚ ਖੱਬੇ ਤੋਂ ਸੱਜੇ ਜਾਂਦੇ ਹੋਈ ਰਸਾਇਣਕ ਗੁਣ,ਪਰਮਾਣੂ ਸੰਖਿਆ ਵੱਧਦੀ ਜਾਂਦੀ ਹੈ। ਇਸ ਪੀਰਡ ਦੇ ਤੱਤ ਵਿੱਚ ਐਸ ਬਲਾਕ ਦੇ ਸੈੱਲ ਭਰਦੇ ਹਨ।[1]
ਤੱਤ | ਰਸਾਇਣਕ ਲੜੀ | ਇਲੈਕਟ੍ਰਾਨ ਤਰਤੀਬ | ||
---|---|---|---|---|
1 | H | ਹਾਈਡਰੋਜਨ | ਡਾਈਅਟੋਮਿਕ ਅਧਾਤ | 1s1 |
2 | He | ਹੀਲੀਅਮ | ਨੋਬਲ ਗੈਸ | 1s2 |
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ Palmer, David (November 13, 1997). "Hydrogen in the Universe". NASA. Retrieved 2008-02-05.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |