ਪੀਲਾ ਰੰਗ ਦਿਖਾਈ ਧੇਣ ਵਾਲੇ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਹਰੇ ਅਤੇ ਸੰਤਰੀ ਰੰਗ ਦੇ ਵਿਚਕਾਰ ਆਉਂਦਾ ਹੈ ਅਤੇ ਕੁਦਰਤ ਵਿੱਚ ਇਹ ਰੰਗ ਸੋਨੇ, ਮੱਖਣ ਅਤੇ ਨਿੰਬੂਆਂ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਇਸਦੀ ਤਰੰਗ-ਲੰਬਾਈ 570-590 nm ਹੈ। ਪੀਲੇ ਰੰਗ ਦਾ ਏਸ਼ੀਆਈ ਸੱਭਿਆਚਾਰ ਵਿੱਚ ਬਹੁਤ ਮਹੱਤਵ ਹੈ। ਚੀਨੀ ਸੱਭਿਆਚਾਰ ਵਿੱਚ ਇਸ ਰੰਗ ਨੂੰ ਖੁਸ਼ੀ, ਚਮਕ, ਅਜ਼ਾਦੀ ਅਤੇ ਸੱਭਿਆਚਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਪੀਲ਼ਾ
Color icon yellow.svg
ਵਰਣਪੱਟ ਦੇ ਕੋਆਰਡੀਨੇਟ
ਤਰੰਗ ਲੰਬਾਈ570–590 nm
ਵਾਰਵਾਰਤਾ525–505 THz
About these coordinates     ਰੰਗ ਕੋਆਰਡੀਨੇਟ
ਹੈਕਸ ਟ੍ਰਿਪਲੈਟ#FFFF00
sRGBB    (r, g, b)(255, 255, 0)
CMYKH   (c, m, y, k)(0, 0, 100, 0)
HSV       (h, s, v)(60°, 100%, 100%)
ਸਰੋਤHTML/CSS[1]
B: Normalized to [0–255] (byte)
H: Normalized to [0–100] (hundred)

ਪਰਿਭਾਸ਼ਾਸੋਧੋ

ਪੀਲੇ ਰੰਗ ਨੂੰ ਅੰਗਰੇਜ਼ੀ ਵਿੱਚ ਯੈਲੋ (yellow) ਕਿਹਾ ਜਾਂਦਾ ਹੈ। ਇਹ ਯੈਲੋ ਸ਼ਬਦ ਪੁਰਾਣੀ ਅੰਗਰੇਜ਼ੀ ਦੇ ਸ਼ਬਦ ਜਿਓਲੂ (geolu) ਤੋਂ ਬਣਿਆ ਹੈ ਜੋ ਕਿ ਪ੍ਰੋਟਿਕ-ਜਰਮਨੀ ਦੇ ਯੈਲਵੇਜ (gelwez) ਦਾ ਬਿਗੜਿਆ ਰੂਪ ਹੈ।

ਇਤਿਹਾਸ, ਕਲਾ ਤੇ ਰਿਵਾਜਸੋਧੋ

ਪੂਰਵ-ਇਤਿਹਾਸਕਸੋਧੋ

ਪੀਲੇ ਰੰਗ ਨੂੰ ਪਹਿਲੀ ਵਾਰ ਪੂਰਵ-ਇਤਿਹਾਸਕ ਗੁਫ਼ਾ ਚਿੱਤਰਕਲਾ ਵਿੱਚ ਵਰਤਣ ਦੇ ਪ੍ਰਮਾਣ ਮਿਲਦੇ ਹਨ। ਲਾਸਕੌਕਸ ਦੀਆਂ ਗੁਫ਼ਾਵਾਂ ਵਿੱਚ ਇੱਕ ਘੋੜੇ ਦੀ ਤਸਵੀਰ ਮਿਲੀ ਹੈ ਜੋ ਕਿ 17,300 ਸਾਲ ਪੁਰਾਣੀ ਮੰਨੀ ਗਈ ਹੈ ਅਤੇ ਇਸਨੂੰ ਪੀਲੇ ਰੰਗ ਨਾਲ ਬਣਾਇਆ ਗਿਆ ਹੈ।

ਮੱਧ ਯੁੱਗ ਵਿੱਚਸੋਧੋ

18ਵੀਂ ਅਤੇ 19ਵੀਂ ਸਦੀ ਵਿੱਚਸੋਧੋ

20ਵੀਂ ਅਤੇ 21ਵੀਂ ਸਦੀ ਵਿੱਚਸੋਧੋ

ਵਿਗਿਆਨ ਤੇ ਕੁਦਰਤ 'ਚਸੋਧੋ

ਪ੍ਰਕਾਸ਼ ਅਤੇ ਪ੍ਰਕਾਸ਼ ਵਿਗਿਆਨ (ਆਪਟਿਕਸ) ਵਿੱਚਸੋਧੋ

ਪੀਲੇ ਰੰਗ ਦੀ ਤਰੰਗ-ਲੰਬਾਈ 570 ਤੋਂ 590 ਨੈਃ ਮੀਃ ਹੁੰਦੀ ਹੈ ਇਸ ਲਈ ਇਸਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਸਦੀ ਤਰੰਗ-ਲੰਬਾਈ ਹਰੇ ਅਤੇ ਸੰਤਰੀ ਰੰਗ ਵਿਚਕਾਰ ਹੁੰਦੀ ਹੈ।

ਪ੍ਰਕਾਸ਼ ਵਿਗਿਆਨ ਦੀ ਭਾਸ਼ਾ ਵਿੱਚ, ਪੀਲਾ ਰੰਗ ਪ੍ਰਕਾਸ਼ ਦੁਆਰਾ ਉਦੋਂ ਬਣਦਾ ਹੈ ਜਦੋਂ ਰਟੀਨਾ ਦੇ ਕੋਣ ਸੈੱਲ 'ਤੇ ਲੰਮੀ ਅਤੇ ਮੱਧਮ ਤਰੰਗ-ਲੰਬਾਈ ਬਰਾਬਰ ਪੈਂਦੀ ਹੈ ਅਤੇ ਇਸ ਵਿੱਚ ਛੋਟੀ ਤਰੰਗ-ਲੰਬਾਈ ਕੋਈ ਮਹੱਤਵਪੂਰਨ ਭੂਮਿਕਾ ਨਹੀਂ ਹੁੰਦੀ। 570-590 ਨੈਃ ਮੀਃ ਦੀ ਤਰੰਗ-ਲੰਬਾਈ ਵਾਲਾ ਪ੍ਰਕਾਸ਼ ਪੀਲੇ ਰੰਗ ਦਾ ਹੁੰਦਾ ਹੈ ਜੋ ਕਿ ਲਾਲ ਅਤੇ ਹਰੇ ਰੰਗ ਦਾ ਮਿਸ਼ਰਣ ਹੁੰਦਾ ਹੈ।

ਰੰਗੀਨ ਛਾਪੇ ਅਤੇ ਕੰਪਿਊਟਰ ਸਕ੍ਰੀਨ 'ਤੇਸੋਧੋ

ਰੰਗੀਨ ਛਾਪੇ (ਪ੍ਰਿੰਟਿੰਗ)) ਦੀ ਸਿਆਹੀ ਵਿੱਚ ਤਿੰਨ ਰੰਗ ਵਰਤੇ ਜਾਂਦੇ ਹਨ ਜਿਹਨਾਂ ਵਿੱਚ ਮਜੈਂਟਾ, ਸੇਆਨ (cyan) ਸਮੇਤ ਤੀਜਾ ਰੰਗ ਪੀਲਾ ਹੁੰਦਾ ਹੈ। ਕੋਈ ਵੀ ਰੰਗੀਨ ਛਾਪਾ ਉਤਾਰਨ ਲਈ ਇਹ ਤਿੰਨ ਰੰਗ ਵੱਖ-ਵੱਖ ਭਾਗਾਂ ਵਿੱਚ ਮਿਲ ਕੇ ਰੰਗੀਨ ਤਸਵੀਰ ਤਿਆਰ ਕਰ ਦਿੰਦੇ ਹਨ।

ਲੇਜ਼ਰਾਂ ਵਿੱਚਸੋਧੋ

ਐਸਟ੍ਰੋਨੌਮੀਸੋਧੋ

ਜੀਵ ਵਿਗਿਆਨਸੋਧੋ

ਪੰਛੀਆਂ ਵਿੱਚਸੋਧੋ

ਮੱਛੀਆਂ ਵਿੱਚਸੋਧੋ

ਕੀੜਿਆਂ ਵਿੱਚਸੋਧੋ

ਰੁੱਖਾਂ ਵਿੱਚਸੋਧੋ

ਫੁੱਲਾਂ ਵਿੱਚਸੋਧੋ

ਹੋਰ ਪੌਦਿਆਂ ਵਿੱਚਸੋਧੋ

ਚਿੰਨ੍ਹਾਂ ਤੇ ਸੰਸਥਾਵਾਂ 'ਚਸੋਧੋ

ਮੁਹਾਵਰਿਆਂ ਤੇ ਬੋਲ-ਚਾਲ 'ਚਸੋਧੋ

ਇਹ ਵੀ ਦੇਖੋਸੋਧੋ

ਹਵਾਲੇਸੋਧੋ