ਪੀ.ਐਚ.ਪੀ.
ਪੀ.ਐਚ.ਪੀ. ਇੱਕ ਸਰਵਰ ਦੇ ਵੱਲ ਦੀ ਕੰਪਿਊਟਰੀ ਭਾਸ਼ਾ ਹੈ ਜੋ ਕਿ ਵੈਬ ਦੇ ਵਿਕਾਸ ਲਈ ਵਰਤੀ ਜਾਂਦੀ ਹੈ। ਇਸਦਾ ਨਿਰਮਾਣ ਰਾਸਮਸ ਲਰਡੋਰਫ ਨੇ 1994 ਵਿੱਚ ਕੀਤੀ ਸੀ ਅਤੇ ਇਸਦੇ ਸਾਫਟਵੇਅਰ ਦਾ ਨਿਰਮਾਣ ‘ਦ ਪੀ.ਐਚ.ਪੀ. ਗਰੁੱਪ’ ਦੁਆਰਾ ਕੀਤਾ ਗਿਆ। ਅਸਲ ਵਿੱਚ ਇਸਦਾ ਪਹਿਲਾ ਪੂਰਾ ਨਾਮ ਪਰਸਨਲ ਹੋਮ ਪੇਜ ਸੀ ਪਰ ਹੁਣ ਇਸਨੂੰ ਹਾਈਪਰਟੈਕਸਟ ਪ੍ਰੀਪ੍ਰੋਸੈਸਰ ਕਿਹਾ ਜਾਂਦਾ ਹੈ।