ਪੁਐਂਤੇ ਦੇ ਆਲਕਾਨਤਾਰਾ
ਪੁਏਨਤੇ ਦੇ ਅਲਕਨਤਾਰਾ ਤੋਲੇਦੋ, ਸਪੇਨ ਵਿੱਚ ਤਾਗੁਸ ਨਦੀ ਤੇ ਫੈਲਿਆ ਇੱਕ ਪੁਲ ਹੈ। ਅਲਕਨਤਾਰਾ ਸ਼ਬਦ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ "ਪੁਲ"।
ਇਤਿਹਾਸ
ਸੋਧੋਕਸਤੀਲੋ ਦੇ ਸੇਨ ਸਰਵਾਨਦੋ ਕਿਲੇ ਦੇ ਪੈਰਾਂ ਵਿੱਚ ਸਥਿਤ ਇਹ ਪੁਲ ਰੋਮਨ ਲੋਕਾਂ ਦੁਆਰਾ ਸ਼ਹਿਰ ਦੀ ਨੀਹ ਰੱਖਣ ਤੋਂ ਬਾਅਦ ਬਣਾਇਆ ਗਿਆ।
-
Elevated view of the bridge
-
Puente de Alcántara viewed from Toledo
-
The Alcántara Bridge, collotype, 1889