ਪੁਟੇਨਹੱਲੀ ਝੀਲ (ਯੇਲਹੰਕਾ)

ਪੁਟਨਹੱਲੀ ਡਬਲਯੂ.ਐੱਸ. ਝੀਲ [1] [2] ਨੂੰ ਪੁੱਟਨਹੱਲੀ ਝੀਲ ਦੇ ਨਾਮ ਨਾਲ ਵੀ ਜਾਂਦਾ ਹੈ, ਯੇਲਾਹੰਕਾ, ਦੇ ਨੇੜੇ 10-ਹੈਕਟੇਅਰ ਦਾ ਪਾਣੀ ਹੈ। ਬੰਗਲੌਰ ਦੇ ਉੱਤਰ ਵਿੱਚ 14 ਕਿਲੋਮੀਟਰ ਦੂਰ ਹੈ।

ਪੁਟੇਨਹੱਲੀ ਝੀਲ ਬਰਡ ਸੈਂਚੂਰੀ
ਆਈ.ਯੂ.ਸੀ.ਐੱਨ. ਚੌਥੀ ਸ਼੍ਰੇਣੀ ਦਾ (ਕੁਦਰਤੀ ਰਿਹਾਇਸ਼/ਜਾਤੀ ਪ੍ਰਬੰਧ ਇਲਾਕਾ)
Locationਯੇਲਹੰਕਾ, ਭਾਰਤ
Nearest cityਬੰਗਲੌਰ
Coordinates13°06′40″N 77°34′34″E / 13.11111°N 77.57611°E / 13.11111; 77.57611
Area10 ha
Establishedਪ੍ਰਸਤਾਵਿਤ, 2007
Governing bodyਕਰਨਾਟਕ ਜੰਗਲਾਤ ਵਿਭਾਗ
WebsiteYelahanka Puttenahalli Lake and Bird Conservation Trust
Map
Puttenahalli Lake and vicinity

ਇਸ ਝੀਲ ਨੂੰ ਜੇਪੀ ਨਗਰ ਦੱਖਣੀ ਬੰਗਲੌਰ ਵਿੱਚ ਇੱਕ ਹੋਰ ਝੀਲ ਦੇ ਬਿਲਕੁਲ ਇਸੀ ਨਾਮ ਅਰਥਾਤ ਪੁਟੇਨਹੱਲੀ ਝੀਲ ਨਾਲ ਨਹੀਂ ਸਮਝਣਾ ਚਾਹੀਦਾ।

ਸਪਾਟ-ਬਿਲ ਪੈਲੀਕਨ

ਜੈਵ ਵਿਭਿੰਨਤਾ ਦੇ ਮਾਹਿਰਾਂ ਨੇ ਇਸ ਝੀਲ ਦੇ ਨੇੜੇ 49 ਪ੍ਰਜਾਤੀਆਂ ਦੇ ਪੰਛੀਆਂ ਦੀ ਖੋਜ ਕੀਤੀ ਹੈ। ਇਨ੍ਹਾਂ ਪੰਛੀਆਂ ਵਿਚ ਸ਼ਾਮਲ ਹਨ ਡਾਰਟਰ, ਪੇਂਟਡ ਸਟੌਰਕਸ, ਕਾਲੇ-ਮੁਕਟ ਵਾਲੇ ਰਾਤ ਦੇ ਬਗਲੇ, ਜਾਮਨੀ ਬਗਲੇ, ਪੌਂਡ ਬਗਲੇ, ਈਗਰੇਟਸ, ਏਸ਼ੀਅਨ ਓਪਨਬਿਲ ਸਟੌਰਕਸ, ਯੂਰੇਸ਼ੀਅਨ ਸਪੂਨਬਿਲ, ਸਪਾਟ-ਬਿਲ ਪੈਲੀਕਨ, ਲਿਟਲ ਗ੍ਰੀਬਸ, ਲਿਟਲ ਕੋਰਮੋਰੈਂਟਸ, ਇੰਡੀਅਨ ਸਪਾਟ- ਪੁਰਸ ਅਤੇ ਡੱਕਸਪੁਰ ਹਨ। ਆਮ ਸੈਂਡਪਾਈਪਰ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
  2. Staff Reporter (2019-01-26). "Yelahanka's Puttenahalli lake to be rejuvenated soon". The Hindu (in Indian English). ISSN 0971-751X. Retrieved 2022-08-07.

ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਹੋਰ ਪੜ੍ਹਨਾ

ਸੋਧੋ