ਪੁਸਤਕ ਸੂਚੀ
ਪੁਸਤਕ ਸੂਚੀ ਦਾ ਅਰਥ ਅੰਗਰੇਜ਼ੀ ਸ਼ਬਦ 'ਬਿਬਲੀਓਗਰਾਫ਼ੀ' ਤੋਂ ਹੈ ਜੋ ਕੀ ਇੱਕ ਵਆਪਕ ਹੈ, ਅਤੇ ਕਿਸੇ ਇੱਕ ਪਰਿਭਾਸ਼ਾ ਦੇ ਸਬੰਦ ਵਿੱਚ ਵਿਦਵਾਨਾਂ ਨੂੰ ਮਤਭੇਦ ਸੀ। 1961 ਵਿੱਚ ਪੈਰਿਸ ਵਿੱਚ ਯੂਨੈਸਕੋ ਦਾ ਸਹਿਯੋਗ ਦੇ ਨਾਲ 'ਇਫਲਾਂ ' (ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਲਾਇਬ੍ਰੇਰੀ ਐਸੋਸੀਏਸ਼ਨ) ਨਾਲ ਕਾਨਫਰੰਸ ਹੋਈ ਸੀ। ਉਸਨੇ ਇਸ ਸ਼ਬਦ ਦੀ ਪਰਿਭਾਸ਼ਾ ਤੇ ਵੀ ਪ੍ਰਸ਼ਨ ਤੇ ਵੀ ਵਿਚਾਰ ਕੀਤਾ ਸੀ। ਪਰਿਭਾਸ਼ਾ: ਇਹ ਪ੍ਰਕਾਸ਼ਣ ਵਿੱਚ ਪੁਸਤਕ ਸੂਚੀ ਦਿਤੀ ਗਈ ਹੈ। ਇਹ ਕਿਤਾਬ ਕਿਸੇ ਇੱਕ ਵਿਸ਼ੇ ਨਾਲ ਸਬੰਦਤ ਹੋਣ, ਕਿਸੇ ਇੱਕ ਸਮੇਂ ਤੇ ਪ੍ਰਕਾਸ਼ਿਤ ਹੋਈ ਹੋਵੇ। ਇਹ ਕਿਤਾਬਾਂ ਦੇ ਸ਼ਬਦਾਂ ਨੂੰ ਭੋਤਿਕ ਪਦਾਰਥਾਂ ਦੇ ਅਧਿਐਨ ਵਿੱਚ ਅਰਥ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।
- 'ਇਫਲਾਂ' ਦੁਆਰਾ ਸਾਰੀਆਂ ਪਰਿਭਾਸ਼ਾ ਵਿੱਚ ਮੁੱਖ 3 ਅਰਥ ਮੋਜੂਦ ਕੀਤੇ ਗਏ ਹਨ।
- (1) ਪੁਸਤਕ ਸੂਚੀ ਯਾ ਸਿਸਟੋਮੈਟਿਕ ਅਤੇ ਇਨਯੂਮੇਰੇਟਿਵ ਬੀਬਲੀਓਗਰਾਫ਼ੀ
- (2) ਪੁਸਤਕ ਸੂਚੀ ਜਾਂ ਅਨਾਲਿਟਿਕ ਡਿਸਕਰਿਪਟਿਵ ਅਤੇ ਟੈਕਸਟੁਅਲ ਪੁਸਤਕ ਸੂਚੀ
- (3) ਸੁੱਚੀ ਦਾ ਭੋਤਿਕ ਪਦਾਰਥਾਂ ਦੇ ਰੂਪ ਵਿੱਚ ਅਧਿਐਨ ਯਾ ਹਿਸਟੋਰਿਕਲ ਬੀਬਲੀਓਗਰਾਫ਼ੀ
ਪ੍ਰਕਾਰ
ਸੋਧੋਬਿਬਲੀਓਗਰਾਫ਼ੀ ਕਈ ਤਰਾਂ ਦੀ ਹੋ ਸਕਦੀ ਹੈ। ਇਸ ਦੇ ਮੁੱਖ ਰੂਪ ਇਹ ਹਨ।
ਸੂਚੀਪੱਤਰ
ਸੋਧੋਵਿਸ਼ੇ ਨਾਲ ਸਬੰਦਤ ਪੁਸਤਕ ਸੂਚੀ (Subject bibliography)
ਸੋਧੋਸਾਹਿਤਕ ਨਿਰਦੇਸ਼ਿਕਾ
ਸੋਧੋਪੁਸਤਕ ਵਰਣਨ
ਸੋਧੋਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- Oxford Bibliographies Online Archived 2010-04-16 at the Wayback Machine., in-depth annotated bibliographies by scholars in selected fields