ਪੂਜਾ ਕੰਵਲ
ਪੂਜਾ ਕੰਵਲ ਮਹਤਾਨੀ (ਅੰਗ੍ਰੇਜ਼ੀ: Pooja Kanwal Mahtani) ਇੱਕ ਭਾਰਤੀ ਅਭਿਨੇਤਰੀ ਹੈ, ਜਿਸਨੇ ਮੁੱਖ ਤੌਰ 'ਤੇ ਕੰਨੜ ਭਾਸ਼ਾ ਦੀਆਂ ਫਿਲਮਾਂ ਅਤੇ ਹਿੰਦੀ ਟੈਲੀਵਿਜ਼ਨ ਵਿੱਚ ਕੰਮ ਕੀਤਾ ਹੈ। ਉਸਨੇ ਕੰਨੜ ਫਿਲਮਾਂ ਸੇਵਨ ਓ' ਕਲਾਕ ਅਤੇ ਤਿਰੂਪਤੀ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ।[1] ਉਹ ਪਾਲਮਪੁਰ ਐਕਸਪ੍ਰੈਸ[2] ਵਿੱਚ ਦਿਖਾਈ ਦਿੱਤੀ ਜਿੱਥੇ ਉਸਨੇ ਪਾਵਨੀ ਦੀ ਮੁੱਖ ਭੂਮਿਕਾ ਨਿਭਾਈ। ਉਹ ਵਰਤਮਾਨ ਵਿੱਚ Aajtak & India Today ਗਰੁੱਪ ਨਾਲ ਕੰਮ ਕਰ ਰਹੀ ਹੈ।
ਪੂਜਾ ਕੰਵਲ | |
---|---|
ਜਨਮ | |
ਪੇਸ਼ਾ | ਅਭਿਨੇਤਰੀ, ਐਂਕਰ |
ਸਰਗਰਮੀ ਦੇ ਸਾਲ | 2004 - ਮੌਜੂਦ |
ਨਿੱਜੀ ਜੀਵਨ
ਸੋਧੋਉਹ ਅਨੀਤਾ ਕੰਵਲ ਦੀ ਧੀ ਹੈ।[3]
6 ਨਵੰਬਰ 2009 ਨੂੰ ਉਸਨੇ ਬਾਂਦਰਾ-ਅਧਾਰਤ ਜੌਹਰੀ ਅਵਿਨਾਸ਼ ਮਹਿਤਾਨੀ ਨਾਲ ਵਿਆਹ ਕਰਵਾ ਲਿਆ।[4]
ਫਿਲਮਾਂ
ਸੋਧੋਸਾਲ | ਫਿਲਮ | ਭੂਮਿਕਾ | ਭਾਸ਼ਾ | ਰੈਫ. |
---|---|---|---|---|
2004 | ਉਫ ਕਿਆ ਜਾਦੂ ਮੁਹੱਬਤ ਹੈ | ਪਰੀ | ਹਿੰਦੀ | [5] |
2006 | ਸੈਵਨ ਓ ਕਲੌਕ | ਨਿਵੇਦਿਤਾ ਉਰਫ ਨੀਤੂ | ਕੰਨੜ | [6] |
ਤਿਰੂਪਤੀ | ਨੰਦਿਨੀ | ਕੰਨੜ | ||
ਸਟੂਡੈਂਟ | ਕੰਨੜ | |||
2007 | ਮੈਂ ਏਕ ਦਿਨ ਲੌਟ ਕੈ ਆਉ ਗਾ | ਸ਼ੀਜ਼ਾ | ਉਰਦੂ | |
2009 | ਬਲੂ ਔਰੇੰਜਸ | ਸ਼ਾਲਿਨੀ | ਹਿੰਦੀ | |
2010 | ਜਵਾਨੀ ਜ਼ਿੰਦਾਬਾਦ | ਪ੍ਰਭਜੋਤ | ਪੰਜਾਬੀ | |
ਥਿਪਰਾਲੀ ਥਰਲੇਗਾਲੁ | ਕੰਨੜ |
ਹਵਾਲੇ
ਸੋਧੋ- ↑ Warrier, Shobha; Rajamani, Radhika; Vijayasarathy, R. G. (14 June 2006). "Sudeep in Tirupathi". Rediff.com. Archived from the original on 4 May 2022. Retrieved 5 May 2022.
- ↑ "After Palampur Express, I turned down a couple of lead roles and producers were really surprised". timesofindia.indiatimes.com. Retrieved 28 April 2016.
- ↑ "Pooja Kanwal and her mother". msn. 30 May 2010. Archived from the original on 13 May 2010. Retrieved 29 November 2010.
- ↑ "Wedding bells ring for Pooja Kanwal". 26 August 2009. Archived from the original on 2 ਫ਼ਰਵਰੀ 2014. Retrieved 5 ਮਾਰਚ 2023.
- ↑ Ashraf, Syed Firdaus (19 May 2004). "The magic of love!". Rediff.com.
- ↑ "A dancer with Olympic dreams!". Rediff.com. 16 June 2009.