ਪੂਰਤੀ ਆਰੀਆ
ਪੂਰਤੀ ਆਰੀਆ ਇੱਕ ਭਾਰਤੀ ਅਦਾਕਾਰਾ ਹੈ ਜੋ ਹਿੰਦੀ ਟੈਲੀਵਿਜ਼ਨ ਅਤੇ ਫ਼ਿਲਮ ਉਦਯੋਗ ਵਿੱਚ ਕੰਮ ਕਰਦੀ ਹੈ।
ਪੂਰਤੀ ਆਰੀਆ | |
---|---|
ਜਨਮ | ਨਾਗਪੁਰ, ਮਹਾਰਾਸ਼ਟਰ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਜੀਵਨ
ਸੋਧੋਆਰੀਆ ਦਾ ਜਨਮ ਅਤੇ ਪਾਲਣ-ਪੋਸ਼ਣ ਨਾਗਪੁਰ ਵਿੱਚ ਹੋਇਆ ਸੀ।[1]
ਅਦਾਕਾਰਾ ਨੇ ਛੋਟੇ ਪਰਦੇ 'ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ ਟੈਲੀਵਿਜ਼ਨ ਸੀਰੀਅਲਾਂ ਜਿਵੇਂ ਕਿ ਸਿੰਘਾਸਨ ਬੱਤੀਸੀ, ਜ਼ਿੰਦਗੀ ਸਹੀ ਹੈ, ਅਤੇ ਇੰਟਰਨੈੱਟ ਵਾਲਾ ਲਵ ਵਿੱਚ ਦਿਖਾਈ ਦਿੱਤੀ। ਉਸ ਨੇ ਕਈ ਇਸ਼ਤਿਹਾਰਾਂ ਅਤੇ ਪ੍ਰਿੰਟ ਸ਼ੂਟ ਵਿੱਚ ਵੀ ਕੰਮ ਕੀਤਾ ਹੈ। ਪੂਰਤੀ ਨੇ ਬਾਲੀਵੁੱਡ ਫ਼ਿਲਮ ਜਲੇਬੀ (2018) ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।[2]
ਪੂਰਤੀ ਨੇ 'ਅਸ਼ੋਕਾ ਸਮਰਾਟ', 'ਪਿਆਰ ਤੁਨੇ ਕਿਆ ਕੀਆ', 'ਕ੍ਰਾਈਮ ਪੈਟਰੋਲ' ਅਤੇ ' ਬੜੇ ਅੱਛੇ ਲਗਤੇ ਹੈਂ 2' 'ਚ ਵੀ ਕੰਮ ਕੀਤਾ ਹੈ।[3][4][5][6]
ਹਵਾਲੇ
ਸੋਧੋ- ↑ "Nagpur's Poorti set to sizzle big screen in 'Jalebi', shares her journey". Nagpur Today : Nagpur News. 10 October 2018. Retrieved 10 December 2023.
- ↑ "Jalebi movie review: An old-fashioned sweet tale of romance". Zee News. 13 October 2018. Retrieved 11 December 2023.
- ↑ "Poorti Arya's fan-girl moment with Ranveer Singh : The Tribune India". Archived from the original on 10 ਦਸੰਬਰ 2023. Retrieved 10 December 2023.
- ↑ "Size Matters: Cast, Trailer, Release Date & Where To Watch Ullu App's Next". 6 August 2019. Retrieved 10 December 2023.
- ↑ Suthar, Manisha (22 June 2022). "Exclusive: Prithvi Zutshi, Poorti Arya and Vivek Mishra bag Shemaroo TV's Crime World". IWMBuzz. Retrieved 10 December 2023.
- ↑ "Bade Acche Lagte Hai 2 Fame Poorti Arya Took a Break From Acting- Here's Why | 📺 LatestLY". LatestLY. 14 April 2023. Retrieved 10 December 2023.