ਪੂਰਬੀ ਕੈਰੀਬੀਆਈ ਡਾਲਰ
ਪੂਰਬੀ ਕੈਰੀਬੀਆਈ ਡਾਲਰ (sign: $; ਕੋਡ: XCD) ਪੂਰਬੀ ਕੈਰੀਬੀਆਈ ਮੁਲਕਾਂ ਦੇ ਸੰਗਠਨ ਦੇ ਨੌਂ ਵਿੱਚੋਂ ਅੱਠ ਮੈਂਬਰਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ। ਸਿਰਫ਼ ਇੱਕ ਮੈਂਬਰ ਬਰਤਾਨਵੀ ਵਰਜਿਨ ਟਾਪੂ ਹੀ ਇਸ ਮੁਦਰਾ ਨੂੰ ਨਹੀਂ ਵਰਤਦੇ। ਉਹਨਾਂ ਦੀ ਮੁਦਰਾ ਸੰਯੁਕਤ ਰਾਜ ਡਾਲਰ ਹੈ।
ISO 4217 | |
---|---|
ਕੋਡ | XCD (numeric: 951) |
ਉਪ ਯੂਨਿਟ | 0.01 |
Unit | |
ਨਿਸ਼ਾਨ | $ |
Denominations | |
ਉਪਯੂਨਿਟ | |
1/100 | ਸੈਂਟ |
ਬੈਂਕਨੋਟ | 2, 5, 10, 20, 50, 100 ਡਾਲਰ |
Coins | 5, 10, 25 ਸੈਂਟ, 1 ਡਾਲਰ |
Demographics | |
ਵਰਤੋਂਕਾਰ | OECS (ਬਰਤਾਨਵੀ ਵਰਜਿਨ ਟਾਪੂਆਂ ਤੋਂ ਛੁੱਟ]]) |
Issuance | |
ਕੇਂਦਰੀ ਬੈਂਕ | ਪੂਰਬੀ ਕੈਰੀਬੀਆਈ ਕੇਂਦਰੀ ਬੈਂਕ |
ਵੈੱਬਸਾਈਟ | www.eccb-centralbank.org |
Valuation | |
Pegged with | ਯੂ.ਐੱਸ. ਡਾਲਰ = XCD 2.70 |