ਵਰਜਿਨ ਟਾਪੂ, ਕਈ ਵਾਰ ਬਰਤਾਨਵੀ ਵਰਜਿਨ ਟਾਪੂ (ਬੀ.ਵੀ.ਆਈ.), ਕੈਰੇਬੀਆਈ ਸਾਗਰ ਵਿੱਚ ਪੁਏਰਤੋ ਰੀਕੋ ਦੇ ਪੂਰਬ ਵੱਲ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਸਪੇਨੀ ਵਰਜਿਨ ਟਾਪੂਆਂ ਦਾ ਹਿੱਸਾ ਹਨ।

ਵਰਜਿਨ ਟਾਪੂ[1]
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ

ਝੰਡਾ ਮੋਹਰ
ਨਆਰਾ: "Vigilate" (ਲਾਤੀਨੀ)
"ਚੌਕੰਨੇ ਰਹੋ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਰਾਜੇਖਤਰੀ ਗੀਤ: ਹੇ, ਸੋਹਣੇ ਵਰਜਿਨ ਟਾਪੂਓ  (ਅਧਿਕਾਰਕ)
ਰਾਜਧਾਨੀ
and largest city
ਰੋਡ ਟਾਊਨ
18°25.883′N 64°37.383′W / 18.431383°N 64.623050°W / 18.431383; -64.623050
ਐਲਾਨ ਬੋਲੀਆਂ ਅੰਗਰੇਜ਼ੀ
ਜ਼ਾਤਾਂ
  • 83.36% ਅਫ਼ਰੀਕੀ-ਕੈਰੇਬੀਆਈ
  • 7.28% ਗੋਰੇa
  • 5.38% ਬਹੁ-ਨਸਲੀb
  • 3.14% ਪੂਰਬੀ ਭਾਰਤੀ
  • 0.84% ਹੋਰ
ਡੇਮਾਨਿਮ ਵਰਜਿਨ ਟਾਪੂਵਾਸੀ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰc
 •  ਮਹਾਰਾਣੀ ਐਲਿਜ਼ਾਬੈਥ ਦੂਜੀ
 •  ਰਾਜਪਾਲ ਵਿਲੀਅਮ ਬਾਇਡ ਮੈਕਲੀਅਰੀ
 •  ਉਪ ਰਾਜਪਾਲ ਵਿਵੀਅਨ ਇਨੇਜ਼ ਆਰਚੀਬਾਲਡ
 •  ਮੁਖੀ ਓਰਲਾਂਡੋ ਸਮਿਥ੍
 •  ਜ਼ੁੰਮੇਵਾਰ ਮੰਤਰੀd (ਸੰਯੁਕਤ ਬਾਦਸ਼ਾਹੀ) ਮਾਰਕ ਸਿਮੰਡਸ
ਕਾਇਦਾ ਸਾਜ਼ ਢਾਂਚਾ ਸਭਾ ਸਦਨ
ਬਰਤਾਨਵੀ ਵਿਦੇਸ਼ੀ ਰਾਜਖੇਤਰ
 •  ਵੱਖ ਹੋਇਆ 1960 
 •  ਸੁਤੰਤਰ ਰਾਜਖੇਤਰ 1967 
ਰਕਬਾ
 •  ਕੁੱਲ 153 km2 (216ਵਾਂ)
59 sq mi
 •  ਪਾਣੀ (%) 1.6
ਅਬਾਦੀ
 •  2012 ਅੰਦਾਜਾ 27,800[2]
 •  2005 ਮਰਦਮਸ਼ੁਮਾਰੀ 27,000[3] (212ਵਾਂ)
 •  ਗਾੜ੍ਹ 260/km2 (68ਵਾਂ)
673/sq mi
GDP (PPP) ਅੰਦਾਜ਼ਾ
 •  ਕੁੱਲ $853.4 ਮਿਲੀਅਨ[4]
 •  ਫ਼ੀ ਸ਼ਖ਼ਸ $43,366
ਕਰੰਸੀ ਸੰਯੁਕਤ ਰਾਜ ਡਾਲਰ (USD)
ਟਾਈਮ ਜ਼ੋਨ ਅੰਧ ਮਿਆਰੀ ਸਮਾਂ (UTC-4)
 •  ਗਰਮੀਆਂ (DST) ਨਿਰੀਖਤ ਨਹੀਂ (UTC-4)
ਕੌਲਿੰਗ ਕੋਡ +1-284
ਇੰਟਰਨੈਟ TLD .vg
a. ਜ਼ਿਆਦਾਤਰ ਬਰਤਾਨਵੀ ਅਤੇ ਪੁਰਤਗਾਲੀ।
b. ਜ਼ਿਆਦਾਤਰ ਪੁਏਰਤੋ ਰੀਕੀ।
c. ਸੰਵਿਧਾਨਕ ਬਾਦਸ਼ਾਹੀ ਹੇਠ ਸੰਸਦੀ ਲੋਕਤੰਤਰੀ ਮੁਥਾਜ ਖੇਤਰ
d. ਵਿਦੇਸ਼ੀ ਰਾਜਖੇਤਰਾਂ ਲਈ।

ਹਵਾਲੇਸੋਧੋ