ਪੂਰਬੀ ਸਾਈਬੇਰੀਆਈ ਸਮੁੰਦਰ
ਸਮੁੰਦਰ
(ਪੂਰਬੀ ਸਾਈਬੇਰੀਆਈ ਸਾਗਰ ਤੋਂ ਮੋੜਿਆ ਗਿਆ)
ਪੂਰਬੀ ਸਾਈਬੇਰੀਆਈ ਸਮੁੰਦਰ (ਰੂਸੀ: Восто́чно-Сиби́рское мо́ре) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ। ਇਹ ਉੱਤਰ ਵੱਲ ਆਰਕਟਿਕ ਅੰਤਰੀਪ, ਦੱਖਣ ਵੱਲ ਸਾਈਬੇਰੀਆ ਦਾ ਤਟ, ਪੱਛਮ ਵੱਲ ਨਿਉ ਸਾਈਬੇਰੀਆਈ ਟਾਪੂ ਅਤੇ ਪੱਛਮ ਵੱਲ [[ਰੈਂਗਲ ਟਾਪੂ ਅਤੇ ਚੁਕਚੀ ਪਰਾਇਦੀਪ ਵਿਚਕਾਰ ਸਥਿਤ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਲਾਪਤੇਵ ਸਮੁੰਦਰ ਅਤੇ ਪੂਰਬ ਵੱਲ ਚੁਕਚੀ ਸਮੁੰਦਰ ਨਾਲ਼ ਲੱਗਦੀਆਂ ਹਨ।
ਪੂਰਬੀ ਸਾਈਬੇਰੀਆਈ ਸਮੁੰਦਰ | |
---|---|
Basin countries | ਰੂਸ |
Surface area | 936,000 km2 (361,400 sq mi) |
ਔਸਤ ਡੂੰਘਾਈ | 45 m (148 ft) |
ਵੱਧ ਤੋਂ ਵੱਧ ਡੂੰਘਾਈ | 155 m (509 ft) |
Water volume | 42,000 km3 (10,000 cu mi) |
ਹਵਾਲੇ | [1][2][3] |
ਹਵਾਲੇ
ਸੋਧੋ- ↑ East Siberian Sea, Great Soviet Encyclopedia (in Russian)
- ↑ East Siberian Sea, Encyclopædia Britannica on-line
- ↑ A. D. Dobrovolskyi and B. S. Zalogin Seas of USSR. East Siberian Sea, Moscow University (1982) (in Russian)