ਪੂਰੀ ਭਾਜੀ ਇੱਕ ਦੱਖਣੀ ਏਸ਼ੀਆ ਦਾ ਪਕਵਾਨ ਹੈ ਜੋ ਕਿ ਪੂਰੀ ਅਤੇ ਆਲੂ ਦੀ ਭਾਜੀ ਨਾਲ ਬਣਿਆ ਹੁੰਦਾ ਹੈ।[1] ਪੂਰੀ ਨੂੰ ਆਟੇ ਦੇ ਗੋਲ ਪੇੜੇ ਨਾਲ ਬਣਾ ਕੇ ਮਸਾਲੇਦਾਰ ਆਲੂ ਦੀ ਸਬਜ਼ੀ ਨਾਲ ਖਾਇਆ ਜਾਂਦਾ ਹੈ। ਉੱਤਰੀ ਭਾਰਤ ਵਿੱਚ ਇਸਨੂੰ ਨਾਸ਼ਤੇ ਵਿੱਚ ਖਾਇਆ ਜਾਂਦਾ ਹੈ। ਕੁਝ ਲੋਕ ਇਸਨੂੰ ਦਹੀਂ ਅਤੇ ਸਲਾਦ ਨਾਲ ਵੀ ਖਾਂਦੇ ਹਨ। ਇਹ ਸ਼ਾਕਾਹਾਰੀ ਭੋਜਨ ਹੈ ਅਤੇ ਭਾਰਤ ਵਿੱਚ ਖੂਬ ਸਵਾਦ ਅਤੇ ਸਸਤਾ ਹੋਣ ਕਰਕੇ ਪਰਸਿੱਧ ਹੈ। ਇਸਨੂੰ ਹਲਵੇ ਨਾਲ ਵੀ ਬਹੁਤ ਚਾਅ ਨਾਲ ਖਾਇਆ ਜਾਂਦਾ ਹੈ।

ਪੂਰੀ ਭਾਜੀ
Puri Bhaji, served with pickles in a restaurant.
ਸਰੋਤ
ਸੰਬੰਧਿਤ ਦੇਸ਼India
ਖਾਣੇ ਦਾ ਵੇਰਵਾ
ਖਾਣਾBreakfast, Lunch, snack
ਮੁੱਖ ਸਮੱਗਰੀPuri, Aloo Bhaji
ਹੋਰ ਕਿਸਮਾਂChole bhature

ਹਵਾਲੇ

ਸੋਧੋ
  1. Brians, Paul (2003). Modern South Asian literature in English. Greenwood Publishing Group. pp. 237. ISBN 031332011X.