ਪੂਲੀਆ

ਇਤਾਲਵੀ ਖੇਤਰ

rd|41|0|31|N|16|30|46|E|type:adm1st_region:IT|display=title}}

ਪੂਲੀਆ
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨

ਪੂਲੀਆ ਜਾਂ ਆਪੂਲੀਆ (Italian: Puglia)[note 1] ਦੱਖਣੀ ਇਟਲੀ ਵਿੱਚ ਇੱਕ ਖੇਤਰ ਹੈ ਜਿਹਦੀਆਂ ਹੱਦਾਂ ਪੂਰਬ ਵੱਲ ਏਡਰਿਆਟਿਕ ਸਾਗਰ, ਦੱਖਣ-ਪੂਰਬ ਵੱਲ ਆਇਓਨੀਆਈ ਸਾਗਰ ਅਤੇ ਦੱਖਣ ਵੱਲ ਓਤਰਾਂਤੋ ਪਣਜੋੜ ਅਤੇ ਤਾਰਾਂਤੋ ਖਾੜੀ ਨਾਲ਼ ਲੱਗਦੀਆਂ ਹਨ। ਇਹਦੀ ਅਬਾਦੀ ਲਗਭਗ 41 ਲੱਖ ਹੈ। ਇਹਦੀ ਰਾਜਧਾਨੀ ਬਾਰੀ ਹੈ।

ਹਵਾਲੇ

ਸੋਧੋ

ਟਿੱਪਣੀਆਂ

ਸੋਧੋ
  1. ਯੂਨਾਨੀ Ἀπουλία ਤੋਂ; Italian: Puglia ਉਚਾਰਨ [ˈpuʎʎa] (ਵਾਸੀ-ਸੂਚਕ: Pugliese).

ਬਾਹਰੀ ਕੜੀਆਂ

ਸੋਧੋ