ਇਓਨੀਓ ਸਮੁੰਦਰ

(ਆਇਓਨੀਆਈ ਸਾਗਰ ਤੋਂ ਮੋੜਿਆ ਗਿਆ)

ਇਓਨੀਓ ਸਮੁੰਦਰ (ਯੂਨਾਨੀ: Ιόνιο Πέλαγος, ਯੂਨਾਨੀ ਉਚਾਰਨ: [iˈonio ˈpelaɣos], Italian: Mar Ionio, ਇਤਾਲਵੀ ਉਚਾਰਨ: [maɾ ˈjɔːnio], ਫਰਮਾ:Lang-al), ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਏਡਰਿਆਟਿਕ ਸਮੁੰਦਰ ਦੇ ਦੱਖਣ ਵੱਲ ਪੈਂਦੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਦੱਖਣੀ ਇਟਲੀ (ਕਾਲਾਬਰੀਆ ਅਤੇ ਸਿਸੀਲੀ ਸਮੇਤ) ਅਤੇ ਸਾਲੇਂਤੋ ਪਰਾਇਦੀਪ, ਉੱਤਰ ਵੱਲ ਦੱਖਣੀ ਅਲਬਾਨੀਆ ਅਤੇ ਯੂਨਾਨ ਦੇ ਪੱਛਮੀ ਤਟ ਨਾਲ਼ ਲੱਗਦੀਆਂ ਹਨ।

ਇਓਨੀਓ ਸਮੁੰਦਰ
ਸਥਿਤੀਯੂਰਪ
Primary outflowsਭੂ-ਮੱਧ ਸਮੁੰਦਰ
Basin countriesਯੂਨਾਨ, ਇਟਲੀ, ਅਲਬਾਨੀਆ
Settlementsਇਗੂਮੇਨਿਤਸਾ, ਪਾਰਗਾ, ਪ੍ਰੇਵੇਜ਼ਾ, ਅਸਤਾਕੋਸ, ਪਾਤਰਾਸ, ਕਰਕੀਰਾ, ਲਫ਼ਕਾਦਾ, ਆਰਗੋਸਤੋਲੀ, ਜ਼ਕਿੰਤੋਸ, ਪਾਇਲੋਸ, ਕਲਮਾਤਾ, ਹਿਮਾਰੇ, ਸਰਾਂਦਾ, ਸਿਰਾਕੂਸੇ, ਕਤਾਨੀਆ, ਤਾਓਰਮੀਨ, ਮਸੀਨਾ, ਤਰਾਂਤੋ
ਇਓਨੀਓ ਸਮੁੰਦਰ ਦੀਆਂ ਹੱਦਾਂ
ਇਓਨੀਓ ਸਮੁੰਦਰ ਦਾ ਕੈਫ਼ਾਲੋਨੀਆ ਟਾਪੂ, ਯੂਨਾਨ ਤੋਂ ਨਜ਼ਾਰਾ
ਕੋਰਫ਼ੂ ਟਾਪੂ, ਯੂਨਾਨ ਤੋਂ ਵਿਖਾਈ ਦਿੰਦਾ ਇਓਨੀਓ ਸਮੁੰਦਰ ਅਤੇ ਪਿਛੋਕੜ ਵਿੱਚ ਸਰਾਂਦਾ, ਅਲਬਾਨੀਆ

ਹਵਾਲੇ

ਸੋਧੋ