ਪੇਂਸੀ ਲਾ
ਪੇਂਸੀ ਲਾ (Pensi La) ਹਿਮਾਲਿਆ ਦਾ ਇੱਕ ਪਹਾੜੀ ਰਾਸਤਾ ਹੈ ਜੋ ਭਾਰਤ ਵਿੱਚ ਸਥਿਤ ਹੈ। ਇਹ ਜੰਮੂ ਅਤੇ ਕਸ਼ਮੀਰ ਸੂਬੇ ਦੇ ਲੱਦਾਖ਼ ਖੇਤਰ ਵਿੱਚ ਹੈ ਅਤੇ '''ਜ਼ਂਸਕਾਰ ਦਾ ਦਰਵਾਜਾ''' ਕਹਾਉਂਦਾ ਹੈ। ਇਹ ਦਰਾ ਲੱਦਾਖ਼ ਦੀ ਸੁਰੁ ਘਾਟੀ ਨੂੰ ਜ਼ਂਸਕਾਰ ਘਾਟੀ ਨਾਲ ਜੋੜਦਾ ਹੈ। 4,400 ਮੀਟਰ (14,436 ਫੁੱਟ) ਦੀ ਉਚਾਈ ਵਾਲਾ ਇਹ ਰਾਸਤਾ ਰੰਗਦੁਮ ਮਠ ਨਾਮ ਦੇ ਪ੍ਰਸਿੱਧ ਬੁੱਧ ਗੋੰਪਾ ਤੋਂ ਲਗਭਗ 25 ਕਿਲੋਮੀਟਰ ਦੂਰ ਹੈ।[1]
ਪੇਂਸੀ ਲਾ | |
---|---|
Elevation | 4,400 m (14,436 ft) |
ਸਥਿਤੀ | ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ|ਜੰਮੂ ਕਸ਼ਮੀਰ ਭਾਰਤ |
ਰੇਂਜ | ਹਿਮਾਲਿਆ |
Coordinates | 33°52′18″N 76°20′57″E / 33.871554°N 76.34907°E |
ਸੰਦਰਭ
ਸੋਧੋ- ↑ "Across Peaks & Passes in Ladakh, Zanskar & East Karakoram," Harish Kapadia, Indus Publishing, 1999, ISBN 978-8-17387-100-9