Not to be confused with ਪੇੜਾ.

ਪੇਠਾ ਆਗਰਾ, ਭਾਰਤ ਦੀ ਮਸ਼ਹੂਰ ਮਠਿਆਈ ਹੈ, ਜੋ ਕਿ ਪੇਠਾ ਕੱਦੂ ਤੋਂ ਬਣਦਾ ਹੈ। ਇਹ ਆਮ ਤੌਰ 'ਤੇ ਆਇਤਾਕਾਰ ਜਾਂ ਚੌਰਸ ਅਕਾਰ ਦਾ ਹੁੰਦਾ ਹੈ।

ਪੇਠਾ
ਸਰੋਤ
ਸੰਬੰਧਿਤ ਦੇਸ਼ਆਗਰਾ, ਭਾਰਤ
ਇਲਾਕਾਉੱਤਰੀ ਭਾਰਤ
ਖਾਣੇ ਦਾ ਵੇਰਵਾ
ਖਾਣਾਮਠਿਆਈ
ਮੁੱਖ ਸਮੱਗਰੀਪੇਠਾ ਕੱਦੂ ਸ਼ੱਕਰ
ਹੋਰ ਕਿਸਮਾਂਕੇਸਰ ਪੇਠਾ, ਅੰਗੂਰੀ ਪੇਠਾ, ਲਾਲ ਪੇਠਾ, ਚਾਕਲੇਟ ਪੇਠਾ, ਪਾਨ ਪੇਠਾ, ਗੁਲਾਬ ਪੇਠਾ ਆਦਿ।

ਵਧ ਰਹੀ ਮੰਗ ਅਤੇ ਨਵੀਨਤਾ ਦੇ ਨਾਲ, ਪੇਠੇ ਦੀਆਂ ਹੋਰ ਬਹੁਤ ਕਿਸਮਾਂ ਉਪਲਬਧ ਹਨ ਜਿਵੇਂ ਕਿ ਕੇਸਰ ਪੇਠਾ, ਅੰਗੂਰੀ ਪੇਠਾ, ਲਾਲ ਪੇਠਾ, ਚਾਕਲੇਟ ਪੇਠਾ, ਪਾਨ ਪੇਠਾ, ਗੁਲਾਬ ਪੇਠਾ ਆਦਿ।

ਇਤਿਹਾਸ

ਸੋਧੋ

ਕਿਹਾ ਜਾਂਦਾ ਹੈ ਕਿ ਪੇਠਾ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਰਸੋਈ ਵਿੱਚ ਇਜਾਤ ਹੋਈ ਮਿਠਾਈ ਹੈ।[1]

ਇਹ ਵੀ ਦੇਖੋ

ਸੋਧੋ

ਪੇੜਾ

  1. http://www.thehindu.com/features/magazine/food-safari-in-search-of-agra-petha/article3500491.ece