ਪੈਟਰੋਨੇਜ਼ ਮੀਨਾਰ
ਕੁਆਲਾਲੰਪੁਰ, ਮਲੇਸ਼ੀਆ ਵਿੱਚ ਜੁੜਵਾਂ ਗਗਨਚੁੰਬੀ ਇਮਾਰਤਾਂ
ਪੈਟਰੋਨੇਜ਼ ਮੀਨਾਰ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੁੰਪੁਰ ਵਿਖੇ ਸਥਿਤ ਦੋ ਸਮਾਨ ਟਾਵਰ ਹਨ। ਇਸ ਇਮਾਰਤ ਨੂੰ ਬਣਾਉਣ ਵਿੱਚ ਲਗਭਗ 6 ਸਾਲ ਲੱਗੇ ਅਤੇ ਇਹ 1999 ਵਿੱਚ ਮੁਕੰਮਲ ਹੋਈ। ਇਸ ਇਮਾਰਤ ਦੀ ਉਚਾਈ 452 ਮੀਟਰ ਅਤੇ ਇਸ ਦੀਆਂ 88 ਮੰਜ਼ਿਲਾਂ ਹਨ। ਇਸ ਨੂੰ ਬਣਾਉਣ ’ਤੇ 1.60 ਬਿਲੀਅਨ ਅਮਰੀਕੀ ਡਾਲਰ ਖ਼ਰਚ ਹੋਏ ਅਤੇ ਇਸ ਇਮਾਰਤ ਦਾ ਖੇਤਰ ਲਗਪਗ 42,52,000 ਵਰਗ ਫੁੱਟ ਹੈ।
ਪੈਟਰੋਨੇਜ਼ ਮੀਨਾਰ | |
---|---|
ਰਿਕਾਰਡ ਉਚਾਈ | |
Tallest in the world from 1998 to 2004[I] | |
ਤੋਂ ਪਹਿਲਾਂ | ਵਿਲਿਸ ਟਾਵਰ |
ਤੋਂ ਬਾਅਦ | ਤਾਈਪੇ 101 |
ਆਮ ਜਾਣਕਾਰੀ | |
ਕਿਸਮ | ਦਫਤਰ ਅਤੇ ਦੇਖਣਯੋਗ ਥਾਵਾਂ |
ਆਰਕੀਟੈਕਚਰ ਸ਼ੈਲੀ | ਪੋਸਟ ਆਧੁਨਿਕ ਡਜ਼ਾਇਨ |
ਜਗ੍ਹਾ | ਜਲਾਨ ਅਮਪੰਗ, ਕੁਆਲਾ ਲੁੰਪੁਰ |
ਗਰਾਊਂਡਬ੍ਰੇਕਿੰਗ | 1 January 1992 |
ਨਿਰਮਾਣ ਆਰੰਭ | 1 March 1993 |
ਮੁਕੰਮਲ | 1 March 1996 |
ਉਦਘਾਟਨ | 1 August 1999 |
ਨਵੀਨੀਕਰਨ | 1 January 1997 |
ਲਾਗਤ | $1.6 ਬਿਲੀਅਨ |
ਮਾਲਕ | KLCC Holdings Sdn Bhd |
ਉਚਾਈ | |
ਆਰਕੀਟੈਕਚਰਲ | 451.9 m (1,483 ft)[1] |
ਟਿਪ | 451.9 m (1,483 ft) |
ਛੱਤ | 378.6 m (1,242 ft) |
ਸਿਖਰ ਮੰਜ਼ਿਲ | 375 m (1,230 ft)[1] |
ਤਕਨੀਕੀ ਜਾਣਕਾਰੀ | |
ਮੰਜ਼ਿਲ ਦੀ ਗਿਣਤੀ | 88 (+5 below ground)[1] |
ਮੰਜ਼ਿਲ ਖੇਤਰ | 395,000 m2 (4,252,000 sq ft) |
ਲਿਫਟਾਂ/ਐਲੀਵੇਟਰ | 39 (ਹਰੇਕ ਟਾਵਰ) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਸ਼ੀਜ਼ਰ ਪੇਲੀ[1] |
ਵਿਕਾਸਕਾਰ | KLCC Holdings Sdn Bhd |
ਸਟ੍ਰਕਚਰਲ ਇੰਜੀਨੀਅਰ | ਥੋਰਨਟਨ ਟੋਮਸੈਟੀ[1] |
ਮੁੱਖ ਠੇਕੇਦਾਰ | ਟਾਵਰ 1: ਹਜ਼ਾਮਾ ਕਾਰਪੋਰੇਸ਼ਨ ਟਾਵਰ 2: ਸੈਮਸੰਗ ਇੰਜੀਨੀਅਰਿੰਗ & ਨਿਰਮਾਣ ਕੰਪਨੀ ਅਤੇ ਕੁਕਡੌਗ ਇੰ: & ਨਿਰਮਾਣ ਕੰਪਨੀ ਸਿਟੀ ਸੈਟਰ: ਬੀ. ਐਲ. ਹਰਬਰਟ ਅੰਤਰਰਾਸ਼ਟਰੀ |
ਹਵਾਲੇ | |
[1][2][3][4][5] |
ਹਵਾਲੇ
ਸੋਧੋ- ↑ 1.0 1.1 1.2 1.3 1.4 1.5 "Petronas Towers – The Skyscraper Center". Council on Tall Buildings and Urban Habitat. Archived from the original on 2012-05-24. Retrieved 2015-12-24.
{{cite web}}
: Unknown parameter|dead-url=
ignored (|url-status=
suggested) (help) - ↑ ਫਰਮਾ:Emporis
- ↑ ਫਰਮਾ:Glasssteelandstone
- ↑ ਫਰਮਾ:Skyscraperpage
- ↑ ਪੈਟਰੋਨੇਜ਼ ਮੀਨਾਰ, ਸਟਰਕਚਰੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |