ਪੈਰ
ਪੈਰ ਜਾਂ ਚਰਨ ਜਾਂ ਪਗ ਜਾਂ ਖੁਰ ਕਈ ਕੰਗਰੋੜਧਾਰੀ ਜੀਵਾਂ ਵਿੱਚ ਮਿਲਦਾ ਇੱਕ ਅੰਗ ਵਿਗਿਆਨਕ ਢਾਂਚਾ ਹੁੰਦਾ ਹੈ। ਇਹ ਸਰੀਰ ਦਾ ਆਖ਼ਰੀ ਹਿੱਸਾ ਹੁੰਦਾ ਹੈ ਜੋ ਭਾਰ ਉਹਦਾ ਭਾਰ ਚੁੱਕਦਾ ਹੈ ਅਤੇ ਚੱਲਣ ਵਿੱਚ ਮਦਦ ਕਰਦਾ ਹੈ।
ਪੈਰ | |
---|---|
ਜਾਣਕਾਰੀ | |
ਧਮਣੀ | ਪੈਰ ਪਿੱਠੂ, ਵਿਚਲੀ ਪਲਾਂਟਰ, ਕੰਨੀ ਦੀ ਪਲਾਂਟਰ |
ਨਸ | medial plantar, lateral plantar, deep fibular, superficial fibular |
ਪਛਾਣਕਰਤਾ | |
ਲਾਤੀਨੀ | Pes (ਪੇਸ) |
MeSH | D005528 |
TA98 | A01.1.00.040 |
TA2 | 166 |
FMA | 9664 |
ਸਰੀਰਿਕ ਸ਼ਬਦਾਵਲੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |