ਪੋਆਤੂ-ਸ਼ਾਰੌਂਤ
ਪੋਆਤੂ-ਸ਼ਾਰੌਂਤ (ਫ਼ਰਾਂਸੀਸੀ ਉਚਾਰਨ: [pwatu ʃaʁɑ̃t] ( ਸੁਣੋ)) ਦੱਖਣ-ਪੱਛਮੀ ਫ਼ਰਾਂਸ ਦਾ ਇੱਕ ਪ੍ਰਸ਼ਾਸਕੀ ਖੇਤਰ ਹੈ ਜਿਸ ਵਿੱਚ ਚਾਰ ਵਿਭਾਗ ਆਉਂਦੇ ਹਨ: ਸ਼ਾਰੌਂਤ, ਸ਼ਾਰੌਂਤ-ਮਾਰੀਟਾਈਮ, ਦੂ-ਸੈਵਰ ਅਤੇ ਵੀਐਨ। ਇਸ ਦੀ ਰਾਜਧਾਨੀ ਪੋਆਤੀਏ ਹੈ।
ਪੋਆਤੂ-ਸ਼ਾਰੌਂਤ
Poitou-Charentes | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਪੋਆਤੀਏ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਸੇਗੋਲੈਨ ਰੋਈਆਲ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 25,809 km2 (9,965 sq mi) | ||
ਆਬਾਦੀ (1-1-2007) | |||
• ਕੁੱਲ | 17,22,000 | ||
• ਘਣਤਾ | 67/km2 (170/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
NUTS ਖੇਤਰ | FR5 | ||
ਵੈੱਬਸਾਈਟ | poitou-charentes.fr |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |