ਪੋਕੀਡੈਕਸ ਪੋਕੀਮੌਨ ਕਾਰਟੂਨ 'ਚ ਵਰਤਿਆ ਜਾਣ ਵਾਲਾ ਉਪਕਰਨ ਹੈ ਜੋ ਕਿ ਇੱਕ ਸਕੈਨਰ ਦੀ ਕਿਸਮ ਦਾ ਹੈ। ਇਸਦੀ ਮਦਦ ਨਾਲ ਪੋਕੀਮੌਨ ਅਭਿਆਸੀ(ਟ੍ਰੇਨਰ) ਨਵੇਂ ਪੋਕੀਮੌਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ।