ਪੋਕੀਮੌਨਾਂ ਦੀ ਸੂਚੀ

ਪੋਕੀਮੌਨ ਇੱਕ ਤਰ੍ਹਾਂ ਦੇ ਕਲਪਿਤ ਜੀਵ ਹਨ। ਇਹਨਾਂ ਨੂੰ ਟ੍ਰੇਨਰਾਂ ਦੁਆਰਾ ਫੜ ਕੇ ਸਿੱਖਿਅਤ ਕੀਤਾ ਜਾਂਦਾ ਹੈ ਅਤੇ ਇੱਕ ਖੇਡ ਦੇ ਤੌਰ 'ਤੇ ਹੋਰਾਂ ਪੋਕੀਮੌਨਾਂ ਨਾਲ ਲੜਾਇਆ ਜਾਂਦਾ ਹੈ। ਪੋਕੀਮੌਨ ਫ੍ਰੈਨਚਾਇਜ਼ ਦੁਆਰਾ ਹਾਲੇ ਤੱਕ 722 ਪੋਕੀਮੌਨ ਬਣਾਏ ਗਏ ਹਨ। ਹੇਠਾਂ ਇਹਨਾਂ 722 ਪੋਕੀਮੌਨਾਂ ਦੀ ਸੂਚੀ ਦਿੱਤੀ ਗਈ ਹੈ।

ਪੋਕੀਮੌਨਾਂ ਦੀ ਵੰਡ ਗੇਮਾਂ ਦੀਆਂ ਪੀੜ੍ਹੀਆਂ ਦੇ ਹਿਸਾਬ ਨਾਲ ਵੀ ਕੀਤੀ ਜਾਂਦੀ ਹੈ ਅਤੇ ਗੇਮਾਂ ਵਿੱਚ ਇਹਨਾਂ ਦੀ ਵੰਡ ਲਈ ਹੋਰ ਅੰਕ ਪ੍ਰਣਾਲੀ ਵੀ ਅਪਣਾਈ ਜਾਂਦੀ ਹੈ। ਸਭ ਤੋਂ ਪਹਿਲੇ ਸੀਜ਼ਨ ਵਿੱਚ 151 ਪੋਕੀਮੌਨ ਹਨ। ਪੋਕੀਮੌਨ ਰੈੱਡ ਅਤੇ ਬਲੂ ਵਿੱਚ ਕਾਂਟੋ ਪੋਕੀਡੈਕਸ ਅੰਕ ਅਪਣਾਏ ਗਏ ਹਨ। ਇਸ ਵਿੱਚ 151 ਪੋਕੀਮੌਨ ਹਨ ਅਤੇ ਇਹ ਵੀ 151 ਰਾਸ਼ਟਰੀ ਪੋਕੀਡੈਕਸ ਵਾਂਗ ਹੀ ਹਨ। ਪੋਕੀਮੌਨ ਗੋਲਡ ਅਤੇ ਸਿਲਵਰ ਵਿੱਚ 100 ਹੋਰ ਪੋਕੀਮੌਨ ਸ਼ਾਮਿਲ ਕੀਤੇ ਗਏ ਅਤੇ ਇਸ ਤਰ੍ਹਾਂ ਜੋਟੋ ਪੋਕੀਡੈਕਸ ਵਿੱਚ ਕੁੱਲ 251 ਪੋਕੀਮੌਨ ਹੋ ਗਏ। ਹੋਈਨ ਖੇਤਰ ਵਿੱਚ 67 ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਇਸੇ ਤਰ੍ਹਾਂ ਪੋਕੀਮੌਨ ਰੂਬੀ ਅਤੇ ਸੈਫ਼ਾਇਰ ਵਿੱਚ 135 ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਇਸ ਤਰ੍ਹਾਂ ਕੁੱਲ ਪੋਕੀਮੌਨਾਂ ਦੀ ਗਿਣਤੀ 386 ਹੋ ਗਈ। ਪੋਕੀਮੌਨ ਬਲੈਕ ਅਤੇ ਵਾਈਟ ਵਿੱਚ 156 ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਅਤੇ ਇਹ ਸਭ ਯੂਨੋਵਾ ਪੋਕੀਡੈਕਸ ਵਿੱਚ ਦੇਖੇ ਜਾ ਸਕਦੇ ਹਨ। ਅਗਲੀ ਲੜੀ ਪੋਕੀਮੌਨ ਬਲੈਕ 2 ਅਤੇ ਵਾਈਟ 2 ਵਿੱਚ ਪੁਰਾਣੀਆਂ 145 ਪ੍ਰਜਾਤੀਆਂ ਵਿੱਚ ਤਬਦੀਲੀ ਕਰਕੇ ਇਹਨਾਂ ਨੂੰ ਯੂਨੋਵਾ ਪੋਕੀਡੈਕਸ ਵਿੱਚ ਸ਼ਾਮਿਲ ਕੀਤਾ ਗਿਆ। ਅੱਗੇ ਚੱਲ ਕੇ ਪੋਕੀਮੌਨ ਐਕਸ ਅਤੇ ਵਾਈ ਵਿੱਚ 71 ਹੋਰ ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ। ਇਸੇ ਲੜੀ ਦੌਰਾਨ ਮੈਗਾ ਵਿਕਾਸ ਵੀ ਸ਼ਾਮਿਲ ਕੀਤਾ ਗਿਆ ਇਸ ਤਰ੍ਹਾਂ ਨਵੇਂ ਪਾਤਰਾਂ ਦੀ ਕਮੀ ਨੂੰ ਦੂਰ ਕੀਤਾ ਗਿਆ। 10 ਫਰਵਰੀ 2016 ਨੂੰ ਕੋਰੋਕੋਰੋ ਮੈਗਜ਼ੀਨ ਵਿੱਚ 722ਵਾਂ ਪੋਕੀਮੌਨ ਸਾਹਮਣੇ ਲਿਆਂਦਾ ਗਿਆ ਪਰ ਹਾਲੇ ਤੱਕ ਇਸਦੀ ਪ੍ਰਜਾਤੀ ਬਾਰੇ ਕੁੱਝ ਨਹੀਂ ਦੱਸਿਆ ਗਿਆ।

ਪੋਕੀਮੌਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

#001 ਤੋਂ #100

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#001 ਬਲਬਾਸੌਰ ਘਾਹ, ਜ਼ਹਿਰੀਲਾ
#002 ਇਵੀਸੌਰ ਘਾਹ, ਜ਼ਹਿਰੀਲਾ
#003 ਵੀਨੂਸੌਰ ਘਾਹ, ਜ਼ਹਿਰੀਲਾ
#004 ਚਾਰਮੈਂਡਰ ਅੱਗ
#005 ਚਾਰਮਿਲੀਅਨ ਅੱਗ
#006 ਚਾਰੀਜਾਰਡ ਅੱਗ, ਹਵਾਈ
#007 ਸੂਕਵਰਟਲ ਪਾਣੀ
#008 ਵਾਰਟੋਰਟਲ ਪਾਣੀ
#009 ਬਲਾਸਟੌਇਸ ਪਾਣੀ
#010 ਕੈਟਰਪੀ ਕੀੜਾ
#011 ਮੈਟਾਪੋਡ ਕੀੜਾ
#012 ਬਟਰਫ੍ਰੀ ਕੀੜਾ, ਹਵਾਈ
#013 ਵੀਡਲ ਕੀੜਾ, ਜ਼ਹਿਰੀਲਾ
#014 ਕਕੂਨਾ ਕੀੜਾ, ਜ਼ਹਿਰੀਲਾ
#015 ਬੀਡ੍ਰਿੱਲ ਕੀੜਾ, ਜ਼ਹਿਰੀਲਾ
#016 ਪਿਜੀ ਸਧਾਰਨ, ਹਵਾਈ
#017 ਪਿਜੀਓਟੋ ਸਧਾਰਨ
#018 ਪਿਜੀਓਟ ਸਧਾਰਨ, ਹਵਾਈ
#019 ਰਟਾਟਾ ਸਧਾਰਨ
#020 ਰੈਟੀਕੈਟ ਸਧਾਰਨ
#021 ਸਪੀਅਰੋ ਸਧਾਰਨ, ਹਵਾਈ
#022 ਫੀਅਰੋ ਸਧਾਰਨ, ਹਵਾਈ
#023 ਇਕੇਨਜ਼ ਜ਼ਹਿਰੀਲਾ
#024 ਆਰਬੋਕ ਜ਼ਹਿਰੀਲਾ
#025 ਪਿਕਾਚੂ ਬਿਜਲਈ
#026 ਰਾਇਚੂ ਬਿਜਲਈ
#027 ਸੈਂਡਸ਼ਰਿਊ ਜ਼ਮੀਨੀ
#028 ਸੈਂਡਸਲੈਸ਼ ਜ਼ਮੀਨੀ
#029 ਨਿਡੋਰਨ ਜ਼ਹਿਰੀਲਾ
#030 ਨਿਡੋਰੀਨਾ ਜ਼ਹਿਰੀਲਾ
#031 ਨੀਡੋਕੁਈਨ ਜ਼ਹਿਰੀਲਾ, ਜ਼ਮੀਨੀ
#032 ਨਿਡੋਰਨ ਜ਼ਹਿਰੀਲਾ
#033 ਨਿਡਡੋਰੀਨੋ ਜ਼ਹਿਰੀਲਾ
#034 ਨੀਡੋਕਿੰਗ ਜ਼ਹਿਰੀਲਾ, ਜ਼ਮੀਨੀ
#035 ਕਲੀਫੇਅਰੀ ਪਰੀ
#036 ਕਲੀਫੇਬਲ ਪਰੀ
#037 ਵੁਲਪਿਕਸ ਅੱਗ
#038 ਨਾਈਨਟੇਲਜ਼ ਅੱਗ
#039 ਜਿਗਲੀਪਫ ਸਧਾਰਨ, ਪਰੀ
#040 ਵਿਗਲੀਟਫ ਸਧਾਰਨ, ਪਰੀ
#041 ਜ਼ੂਬੈਟ ਜ਼ਹਿਰੀਲਾ, ਹਵਾਈ
#042 ਗੋਲਬੈਟ ਜ਼ਹਿਰੀਲਾ, ਹਵਾਈ
#043 ਓਡਿਸ਼ ਘਾਹ, ਜ਼ਹਿਰੀਲਾ
#044 ਗਲੂਮ ਘਾਹ, ਜ਼ਹਿਰੀਲਾ
#045 ਵਾਈਲਪਲੱਮ ਘਾਹ, ਜ਼ਹਿਰੀਲਾ
#046 ਪੈਰਸ ਕੀੜਾ, ਘਾਹ
#047 ਪੈਰਾਸੈਕਟ ਕੀੜਾ, ਘਾਹ
#048 ਵੀਨੋਨਟ ਕੀੜਾ, ਜ਼ਹਿਰੀਲਾ
#049 ਵੀਨੋਮੂਥ ਕੀੜਾ, ਜ਼ਹਿਰੀਲਾ
#050 ਡਿਗਲੈੱਟ ਜ਼ਮੀਨੀ
#051 ਡਗਟੋਰੀਓ ਜ਼ਮੀਨੀ
#052 ਮਿਆਉਂਥ ਸਧਾਰਨ
#053 ਪਰਸੀਅਨ ਸਧਾਰਨ
#054 ਸਾਈਡੱਕ ਪਾਣੀ
#055 ਗੋਲਡੱਕ ਪਾਣੀ
#056 ਮੈਂਕੀ ਲੜਾਕੂ
#057 ਪ੍ਰੀਮੀਏਪ ਲੜਾਕੂ
#058 ਗ੍ਰੋਲਿੱਥ ਅੱਗ
#059 ਆਰਕੈਨਾਈਨ ਅੱਗ
#060 ਪੋਲਿਵੈਗ ਪਾਣੀ
#061 ਪੋਲੀਵਰਲ ਪਾਣੀ
#062 ਪੋਲਿਵਰੈਥ ਪਾਣੀ, ਲੜਾਕੂ
#063 ਆਬਰਾ ਮਨੋਵਿਗਿਆਨੀ
#064 ਕਡਾਬਰਾ ਮਨੋਵਿਗਿਆਨੀ
#065 ਅੱਲਾਕਜ਼ਾਮ ਮਨੋਵਿਗਿਆਨੀ
#066 ਮਾਚੋਪ ਲੜਾਕੂ
#067 ਮਾਚੋਕ ਲੜਾਕੂ
#068 ਮਾਚੈਂਪ ਲੜਾਕੂ
#069 ਬੈੱਲਸਪਰੂਟ ਘਾਹ, ਜ਼ਹਿਰੀਲਾ
#070 ਵੀਪਿੱਨਬੈੱਲ ਘਾਹ, ਜ਼ਹਿਰੀਲਾ
#071 ਵਿਕਟਰੀਬੈੱਲ ਘਾਹ, ਜ਼ਹਿਰੀਲਾ
#072 ਟੈਂਟਾਕੂਲ ਪਾਣੀ, ਜ਼ਹਿਰੀਲਾ
#073 ਟੈਂਟਾਕਰੂਅਲ ਪਾਣੀ, ਜ਼ਹਿਰੀਲਾ
#074 ਜੀਓਡੂਡ ਪੱਥਰ, ਜ਼ਮੀਨ
#075 ਗ੍ਰੈਵਲਰ ਪਥਰੀਲਾ, ਜ਼ਮੀਨੀ
#076 ਗੋਲਮ ਪਥਰੀਲਾ, ਜ਼ਮੀਨੀ
#077 ਪੋਨਿਟਾ ਅੱਗ
#078 ਰੈਪੀਡੈਸ਼ ਅੱਗ
#079 ਸਲੋਪੋਕ ਪਾਣੀ, ਮਨੋਵਿਗਿਆਨੀ
#080 ਸਲੋਬਰੋ ਪਾਣੀ, ਮਨੋਵਿਗਿਆਨੀ
#081 ਮੈਗਨੇਮਾਈਟ ਬਿਜਲਈ, ਸਟੀਲ
#082 ਮੈਗਨੀਟੌਨ ਬਿਜਲਈ, ਸਟੀਲ
#083 ਫਾਰਫੈਚ'ਡ ਸਧਾਰਨ, ਹਵਾਈ
#084 ਡੋਡੂਓ ਸਧਾਰਨ, ਹਵਾਈ
#085 ਡੋਡਰੀਓ ਸਧਾਰਨ, ਹਵਾਈ
#086 ਸੀਲ ਪਾਣੀ
#087 ਡਿਊਗੋਂਗ ਪਾਣੀ, ਬਰਫ਼ੀਲਾ
#088 ਗ੍ਰਾਈਮਰ ਜ਼ਹਿਰੀਲਾ
#089 ਮਕ ਜ਼ਹਿਰੀਲਾ
#090 ਸ਼ੈਲਡਰ ਪਾਣੀ
#091 ਕਲੋਇਸਟਰ ਪਾਣੀ, ਜ਼ਹਿਰੀਲਾ
#092 ਗੈਸਲੀ ਭੂਤ, ਜ਼ਹਿਰੀਲਾ
#093 ਹੈਂਟਰ ਭੂਤ, ਜ਼ਹਿਰੀਲਾ
#094 ਜਿੰਜਰ ਭੂਤ, ਜ਼ਹਿਰੀਲਾ
#095 ਓਨਿਕਸ ਪਥਰੀਲਾ, ਜ਼ਮੀਨ
#096 ਡ੍ਰੋਜ਼ੀ ਮਨੋਵਿਗਿਆਨੀ
#097 ਹਿਪਨੋ ਮਨੋਵਿਗਿਆਨੀ
#098 ਕ੍ਰੈਬੀ ਪਾਣੀ
#099 ਕਿੰਗਲਰ ਪਾਣੀ
#100 ਵੋਲਟ੍ਰੋਬ ਬਿਜਲਈ

#101 ਤੋਂ #200

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#101 ਇਲੈਕਟ੍ਰੋਡ ਬਿਜਲਈ
#102 ਐਕਸਐੱਗਕਿਊਟ ਘਾਹ, ਮਨੋਵਿਗਿਆਨੀ
#103 ਐਕਸਐਗੂਟਰ ਘਾਹ, ਮਨੋਵਿਗਿਆਨ
#104 ਕਿਊਬੋਨ ਜ਼ਮੀਨੀ
#105 ਮਾਰੋਵੈਕ ਜ਼ਮੀਨੀ
#106 ਹਿੱਟਮੌਨਲੀ ਲੜਾਕੂ
#107 ਹਿੱਟਮੌਨਚੈਨ ਲੜਾਕੂ
#108 ਲਿਕੀਟੰਗ ਸਧਾਰਨ
#109 ਕੌਫਿੰਗ ਜ਼ਹਿਰੀਲਾ
#110 ਵੀਜ਼ਿੰਗ ਜ਼ਹਿਰੀਲਾ
#111 ਰਾਇਹੌਰਨ ਜ਼ਮੀਨੀ, ਪਥਰੀਲਾ
#112 ਰਾਇਡੌਨ ਜ਼ਮੀਨੀ, ਪਥਰੀਲਾ
#113 ਚੈਂਸੀ ਸਧਾਰਨ
#114 ਟੈਂਗਲੀਆ ਘਾਹ
#115 ਕੰਗਾਸਖਾਨ ਸਧਾਰਨ
#116 ਹੌਰਸੀਆ ਪਾਣੀ
#117 ਸੀਡਰਾ ਪਾਣੀ
#118 ਗੋਲਡੀਨ ਪਾਣੀ
#119 ਸੀਕਿੰਗ ਪਾਣੀ
#120 ਸਟਾਰਯੂ ਪਾਣੀ
#121 ਸਟਾਰਮੀ ਪਾਣੀ, ਮਨੋਵਿਗਿਆਨੀ
#122 ਮਿਃ ਮਾਈਮ ਮਨੋਵਿਗਿਆਨੀ, ਪਰੀ
#123 ਸਾਈਦਰ ਕੀੜਾ, ਹਵਾਈ
#124 ਜਿੰਕਜ਼ ਬਰਫ਼ੀਲਾ, ਮਨੋਵਿਗਿਆਨੀ
#125 ਇਲੈਕਟਾਬਜ਼ ਬਿਜਲਈ
#126 ਮੈਗਮਾਰ ਅੱਗ
#127 ਪਿੰਸਰ ਕੀੜਾ
#128 ਟੌਰਸ ਸਧਾਰਨ
#129 ਮੈਗੀਕਾਰਪ ਪਾਣੀ
#130 ਗੈਰਾਡੌਸ ਪਾਣੀ, ਹਵਾਈ
#131 ਲੈਪ੍ਰਸ ਪਾਣੀ,ਬਰਫ਼ੀਲਾ
#132 ਡਿੱਟੋ ਸਧਾਰਨ
#133 ਈਵੀ ਸਧਾਰਨ
#134 ਵੈਪਰੀਓਨ ਪਾਣੀ
#135 ਜੌਲਟੀਓਨ ਬਿਜਲਈ
#136 ਫਲੈਰੀਓਨ ਅੱਗ
#137 ਪੋਰੀਗਨ ਸਧਾਰਨ
#138 ਓਮੈਨਾਈਟ ਪਥਰੀਲਾ, ਪਾਣੀ
#139 ਓਮੈਸਟਰ ਪਥਰੀਲਾ, ਪਾਣੀ
#140 ਕਬੂਟੋ ਪਥਰੀਲਾ, ਪਾਣੀ
#141 ਕਬੂਟੌਪਜ਼ ਪਥਰੀਲਾ,ਪਾਣੀ
#142 ਐਰੋਡੈਕਟਾਈਲ ਪਥਰੀਲਾ, ਹਵਾਈ
#143 ਸਨੋਰਲੈਕਸ ਸਧਾਰਨ
#144 ਆਰਟੀਕੂਨੋ ਬਰਫ਼ੀਲਾ, ਹਵਾਈ
#145 ਜ਼ੈਪਡੌਸ ਬਿਜਲਈ, ਹਵਾਈ
#146 ਮੋਲਟ੍ਰਸ ਅੱਗ, ਹਵਾਈ
#147 ਡ੍ਰਾਟਿਨੀ ਡ੍ਰੈਗਨ
#148 ਡ੍ਰੈਗੋਨਰ ਡ੍ਰੈਗਨ
#149 ਡ੍ਰੈਗੋਨਾਈਟ ਡ੍ਰੈਗਨ, ਹਵਾਈ
#150 ਮਿਉਟੂ ਮਨੋਵਿਗਿਆਨੀ
#151 ਮਿਉ ਮਨੋਵਿਗਿਆਨੀ
#152 ਚੀਕੋਰੀਟਾ ਘਾਹ
#153 ਬੇਲੀਫ਼ ਘਾਹ
#154 ਮੈਗਾਨੀਅਮ ਘਾਹ
#155 ਸਿੰਡਾਕੁਇੱਲ ਅੱਗ
#156 ਕੁਈਲਾਵਾ ਅੱਗ
#157 ਟਾਈਫਲੋਸਨ ਅੱਗ
#158 ਟੋਟੋਡਾਈਲ ਪਾਣੀ
#159 ਕ੍ਰੋਕੋਨਾ ਪਾਣੀ
#160 ਫੇਰਾਲੀਗੇਟਰ ਪਾਣੀ
#161 ਸੇਨਟ੍ਰੇਟ ਸਧਾਰਨ
#162 ਫਰੈੱਟ ਸਧਾਰਨ
#163 ਹੂਟਹੂਟ ਸਧਾਰਨ, ਹਵਾਈ
#164 ਨੋਕਟਾਊਲ ਸਧਾਰਨ, ਹਵਾਈ
#165 ਲੇਡੀਬਾ ਕੀੜਾ, ਹਵਾਈ
#166 ਲੇਡੀਅਨ ਕੀੜਾ, ਹਵਾਈ
#167 ਸਪੀਨਾਰਕ ਕੀੜਾ, ਜ਼ਹਿਰੀਲਾ
#168 ਅਰਾਇਆਡੌਸ ਕੀੜਾ, ਜ਼ਹਿਰੀਲਾ
#169 ਕ੍ਰੋਬੈਟ ਜ਼ਹਿਰੀਲਾ, ਹਵਾਈ
#170 ਚਿੰਨਚੋਊ ਪਾਣੀ, ਬਿਜਲਈ
#171 ਲੈਨਟਰਨ ਪਾਣੀ, ਬਿਜਲਈ
#172 ਪੀਚੂ ਬਿਜਲਈ
#173 ਕਲੀਫ਼ਾ ਪਰੀ
#174 ਇਗਲੀਬੱਫ ਸਧਾਰਨ, ਪਰੀ
#175 ਟੋਗੇਪੀ ਪਰੀ
#176 ਟੋਗੇਟਿਕ ਪਰੀ, ਹਵਾਈ
#177 ਨਾਟੂ ਮਨੋਵਿਗਿਆਨੀ, ਹਵਾਈ
#178 ਜ਼ਾਟੂ ਮਨੋਵਿਗਿਆਨੀ, ਹਵਾਈ
#179 ਮਾਰੀਪ ਬਿਜਲਈ
#180 ਫਲਾਫ਼ੀ ਬਿਜਲਈ
#181 ਐਂਫਾਰੋਸ ਬਿਜਲਈ
#182 ਬੇਲੌਸਮ ਘਾਹ
#183 ਮੈਰਿੱਲ ਪਾਣੀ, ਪਰੀ
#184 ਅਜ਼ੂਮੈਰਿੱਲ ਪਾਣੀ, ਪਰੀ
#185 ਸੂਡੋਵੂਡੋ ਪਥਰੀਲਾ
#186 ਪੋਲੀਟੌਇਡ ਪਾਣੀ
#187 ਹੌਪਿੱਪ ਘਾਹ, ਹਵਾਈ
#188 ਸਕਿੱਪਲੂਮ ਘਾਹ, ਹਵਾਈ
#189 ਜੰਪਲੱਫ਼ ਘਾਹ, ਹਵਾਈ
#190 ਏਪੰਮ ਸਧਾਰਨ
#191 ਸੰਨਕਰਨ ਘਾਹ
#192 ਸੰਨਫਲੋਰਾ ਘਾਹ
#193 ਯੈਨਮਾ ਕੀੜਾ, ਹਵਾਈ
#194 ਵੂਪਰ ਪਾਣੀ, ਜ਼ਮੀਨੀ
#195 ਕੁਐਗਸਾਇਰ ਪਾਣੀ, ਜ਼ਮੀਨੀ
#196 ਐਸਪਿਓਨ ਮਨੋਵਿਗਿਆਨੀ
#197 ਅੰਬ੍ਰੀਓਨ ਹਨੇਰਾ
#198 ਮਰਕ੍ਰੋ ਹਨੇਰਾ, ਹਵਾਈ
#199 ਸਲੋਕਿੰਗ ਪਾਣੀ, ਮਨੋਵਿਗਿਆਨੀ
#200 ਮਿਸਡ੍ਰੀਆਵਸ ਭੂਤ

#201 ਤੋਂ #300

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#201 ਅਣੋਨ ਮਨੋਵਿਗਿਆਨੀ
#202 ਵੋਬੁਫੈੱਟ ਮਨੋਵਿਗਿਆਨੀ
#203 ਗਿਰਾਫਰਿਗ ਸਧਾਰਨ, ਮਨੋਵਿਗਿਆਨੀ
#204 ਪਾਈਨਿਕੋ ਕੀੜਾ
#205 ਫੋਰੈਟ੍ਰਸ ਕੀੜਾ, ਸਟੀਲ
#206 ਡੰਨਸਪ੍ਰੇਸ ਸਧਾਰਨ
#207 ਗਲਾਈਗਰ ਸਧਾਰਨ, ਹਵਾਈ
#208 ਸਟੀਲਿਕਸ ਸਟੀਲ, ਜ਼ਮੀਨੀ
#209 ਸਨੱਬਲ ਪਰੀ
#210 ਗ੍ਰੈਨਬੁੱਲ ਪਰੀ
#211 ਕੁਵਿੱਲਫਿਸ਼ ਪਾਣੀ, ਜ਼ਹਿਰੀਲਾ
#212 ਸੀਜ਼ਰ ਕੀੜਾ, ਸਟੀਲ
#213 ਸ਼ਕਲ ਕੀੜਾ, ਪਥਰੀਲਾ
#214 ਹੈਰਾਕ੍ਰੌਸ ਕੀੜਾ, ਲੜਾਕੂ
#215 ਸਨੀਸੈੱਲ ਹਨੇਰਾ, ਬਰਫ਼ੀਲਾ
#216 ਟੈਡੀਉਰਸਾ ਸਧਾਰਨ
#217 ਅਰਸਰਿੰਗ ਸਧਾਰਨ
#218 ਸਲੱਗਮਾ ਅੱਗ
#219 ਮੈਗਕਾਰਗੋ ਅੱਗ, ਪਥਰੀਲਾ
#220 ਸਵਾਈਨਬ ਬਰਫ਼ੀਲਾ, ਜ਼ਮੀਨੀ
#221 ਪਿਲੋਸਵਾਈਨ ਬਰਫ਼ੀਲਾ, ਜ਼ਮੀਨੀ
#222 ਕੌਰਸੋਲਾ ਪਾਣੀ, ਪਥਰੀਲਾ
#223 ਰੈਮੋਰੇਡ ਪਾਣੀ
#224 ਓਕਟੀਲੇਰੀ ਪਾਣੀ
#225 ਡੈਲੀਬਰਡ ਬਰਫ਼ੀਲਾ, ਹਵਾਈ
#226 ਮੈਨਟਾਈਨ ਪਾਣੀ, ਹਵਾਈ
#227 ਸਕਾਰਮੋਰੀ ਸਟੀਲ, ਹਵਾਈ
#228 ਹੌਂਡੋਰ ਹਨੇਰਾ, ਅੱਗ
#229 ਹੌਂਡੂਮ ਹਨੇਰਾ, ਅੱਗ
#230 ਕਿੰਗਡ੍ਰਾ ਪਾਣੀ, ਡ੍ਰੈਗਨ
#231 ਫੈਂਪੀ ਜ਼ਮੀਨੀ
#232 ਡੌਨਫੈਨ ਜ਼ਮੀਨੀ
#233 ਪੋਰੀਗਨ 2 ਸਧਾਰਨ
#234 ਸਟੈਂਟਲਰ ਸਧਾਰਨ
#235 ਸਮਿਰਗਲ ਸਧਾਰਨ
#236 ਟਾਈਰੋਗ ਲੜਾਕੂ
#237 ਹਿੱਟਮੋਨਟੌਪ ਲੜਾਕੂ
#238 ਸਮੂਚਮ ਬਰਫ਼ੀਲਾ, ਮਨੋਵਿਗਿਆਨੀ
#239 ਐਲੀਕਿੱਡ ਬਿਜਲਈ
#240 ਮੈਗਬੀ ਅੱਗ
#241 ਮਿਲਟੈਂਕ ਸਧਾਰਨ
#242 ਬਲਿੱਸੀ ਸਧਾਰਨ
#243 ਰਾਇਕੋ ਬਿਜਲਈ
#244 ਐਂਟੇਈ ਅੱਗ
#245 ਸੁਈਕੂਨ ਪਾਣੀ
#246 ਲਾਰਵੀਟਰ ਪਥਰੀਲਾ, ਜ਼ਮੀਨੀ
#247 ਪੁਪੀਟਰ ਪਥਰੀਲਾ, ਜ਼ਮੀਨੀ
#248 ਟਾਈਰੈਨੀਟਰ ਪਥਰੀਲਾ, ਹਨੇਰਾ
#249 ਲੁਗੀਆ ਮਨੋਵਿਗਿਆਨੀ, ਹਵਾਈ
#250 ਹੋ-ਓ ਅੱਗ, ਹਵਾਈ
#251 ਸੇਲੇਬੀ ਮਨੋਵਿਗਿਆਨੀ, ਘਾਹ
#252 ਟ੍ਰੀਕੋ ਘਾਹ
#253 ਗ੍ਰੋਵਾਈਲ ਘਾਹ
#254 ਸਕੈਪਟਾਈਲ ਘਾਹ
#255 ਟੌਰਚਿਕ ਅੱਗ
#256 ਕੌਮਬੱਸਕਿਨ ਅੱਗ, ਲੜਾਕੂ
#257 ਬਲੇਜ਼ੀਕੈੱਨ ਅੱਗ, ਲੜਾਕੂ
#258 ਮਡਕਿਪ ਪਾਣੀ
#259 ਮਾਰਸ਼ਟੌਂਪ ਪਾਣੀ, ਜ਼ਮੀਨੀ
#260 ਸਵੈਂਪਰਟ ਪਾਣੀ, ਜ਼ਮੀਨੀ
#261 ਪੂਚੀਏਨਾ ਹਨੇਰਾ
#262 ਮਾਈਟੀਏਨਾ ਹਨੇਰਾ
#263 ਜ਼ਿਗਜ਼ਗੂਨ ਸਧਾਰਨ
#264 ਲਿਨੂਨ ਸਧਾਰਨ
#265 ਵਰੰਪਲ ਕੀੜਾ
#266 ਸਿਲਕੂਨ ਕੀੜਾ
#267 ਬਿਊਟੀਫਲਾਈ ਕੀੜਾ, ਹਵਾਈ
#268 ਕੈਸਕੂਨ ਕੀੜਾ
#269 ਡਸਟੌਕਸ ਕੀੜਾ, ਜ਼ਹਿਰੀਲਾ
#270 ਲੋਟੈਡ ਪਾਣੀ, ਘਾਹ
#271 ਲੌਂਬਰੇ ਪਾਣੀ, ਘਾਹ
#272 ਲੁਡੀਕੋਲੋ ਪਾਣੀ, ਘਾਹ
#273 ਸੀਡੌਟ ਘਾਹ
#274 ਨੁਜ਼ਲੀਫ਼ ਘਾਹ, ਹਨੇਰਾ
#275 ਸ਼ਿਫਟ੍ਰੀ ਘਾਹ, ਹਨੇਰਾ
#276 ਟੇਲ਼ੋ ਸਧਾਰਨ, ਹਵਾਈ
#277 ਸਵੈਲ਼ੋ ਸਧਾਰਨ, ਹਵਾਈ
#278 ਵਿੰਗੁਲ ਪਾਣੀ, ਹਵਾਈ
#279 ਪੈਲੀਪਰ ਪਾਣੀ, ਹਵਾਈ
#280 ਰਾਲਟਜ਼ ਮਨੋਵਿਗਿਆਨੀ, ਪਰੀ
#281 ਕਿਰਲੀਆ ਮਨੋਵਿਗਿਆਨੀ, ਪਰੀ
#282 ਗਾਰਡੀਵੋਰ ਮਨੋਵਿਗਿਆਨੀ, ਪਰੀ
#283 ਸਰਸਕਿੱਟ ਕੀੜਾ, ਪਾਣੀ
#284 ਮਾਸਕੁਈਰੇਨ ਕੀੜਾ, ਹਵਾਈ
#285 ਸ਼ਰੂਮਿਸ਼ ਘਾਹ
#286 ਬ੍ਰੀਲੂਮ ਘਾਹ, ਲੜਾਕੂ
#287 ਸਲਾਕੋਥ ਸਧਾਰਨ
#288 ਵਿਗੋਰੋਥ ਸਧਾਰਨ
#289 ਸਲੈਕਿੰਗ ਸਧਾਰਨ
#290 ਨਿੰਕਾਡਾ ਕੀੜਾ, ਜ਼ਮੀਨੀ
#291 ਨਿੰਜਾਸਕ ਕੀੜਾ, ਹਵਾਈ
#292 ਸ਼ਡਿੰਜਾ ਕੀੜਾ, ਭੂਤ
#293 ਵਿਸਮਰ ਸਧਾਰਨ
#294 ਲਾਊਡਰੈੱਡ ਸਧਾਰਨ
#295 ਐਕਸਪਲਾਊਡ ਸਧਾਰਨ
#296 ਮਕੁਹਿਟਾ ਲੜਾਕੂ
#297 ਹਰੀਯਾਮਾ ਲੜਾਕੂ
#298 ਅਜ਼ੂਰਿੱਲ ਸਧਾਰਨ, ਪਰੀ
#299 ਨੋਜ਼ਪਾਸ ਪਥਰੀਲਾ
#300 ਸਕਿਟੀ ਸਧਾਰਨ

#301 ਤੋਂ #400

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#301 ਡੇਲਕੈਟੀ ਸਧਾਰਨ
#302 ਸੈਬਲੀ ਹਨੇਰਾ, ਭੂਤ
#303 ਮਾਵਾਈਲ ਸਟੀਲ, ਪਰੀ
#304 ਐਰਨ ਸਟੀਲ, ਪਥਰੀਲਾ
#305 ਲੈਰੋਨ ਸਟੀਲ, ਪਥਰੀਲਾ
#306 ਐਗ੍ਰੋਨ ਸਟੀਲ, ਪਥਰੀਲਾ
#307 ਮੈਡੇਟਾਈਟ ਲੜਾਕੂ, ਮਨੋਵਿਗਿਆਨੀ
#308 ਮੈਡੇਚਾਮ ਲੜਾਕੂ, ਮਨੋਵਿਗਿਆਨੀ
#309 ਇਲੈਕਟ੍ਰਾਈਕ ਬਿਜਲਈ
#310 ਮਾਨੈਕਟ੍ਰਿਕ ਬਿਜਲਈ
#311 ਪਲੱਸਲ ਬਿਜਲਈ
#312 ਮਾਈਨਮ ਬਿਜਲਈ
#313 ਵੋਲਬੀਟ ਕੀੜਾ
#314 ਇਲੂਮਾਈਜ਼ ਕੀੜਾ
#315 ਰੌਜ਼ੈਲੀਆ ਘਾਹ, ਜ਼ਹਿਰੀਲਾ
#316 ਗਲਪਿਨ ਜ਼ਹਿਰੀਲਾ
#317 ਸਵਾਲੌਟ ਜ਼ਹਿਰੀਲਾ
#318 ਕਾਰਵਨ੍ਹਾ ਪਾਣੀ, ਹਨੇਰਾ
#319 ਸ਼ਾਰਪੀਡੋ ਪਾਣੀ, ਹਨੇਰਾ
#320 ਵੇਲਮਰ ਪਾਣੀ
#321 ਵੇਲੌਰਡ ਪਾਣੀ
#322 ਨੂਮਲ ਅੱਗ, ਜ਼ਮੀਨੀ
#323 ਕੈਮਰਪਟ ਅੱਗ, ਜ਼ਮੀਨੀ
#324 ਟੌਰਕੋਲ ਅੱਗ
#325 ਸਪੋਇੰਕ ਮਨੋਵਿਗਿਆਨੀ
#326 ਗ੍ਰਮਪਿੱਗ ਮਨੋਵਿਗਿਆਨੀ
#327 ਸਪਿੰਡਾ ਸਧਾਰਨ
#328 ਟ੍ਰਾਪਿੰਚ ਜ਼ਮੀਨੀ
#329 ਵਿੱਬਰਾਵਾ ਜ਼ਮੀਨੀ, ਡ੍ਰੈਗਨ
#330 ਫਲਾਈਗਨ ਜ਼ਮੀਨੀ, ਡ੍ਰੈਗਨ
#331 ਕੈਕਨੀਆ ਘਾਹ
#332 ਕੈਕਟਰਨ ਘਾਹ, ਹਨੇਰਾ
#333 ਸਵੈਬਲੂ ਸਧਾਰਨ, ਹਵਾਈ
#334 ਅਲਟਾਰੀਆ ਡ੍ਰੈਗਨ, ਹਵਾਈ
#335 ਜ਼ੈਨਗੂਜ਼ ਸਧਾਰਨ
#336 ਸਵਾਈਪਰ ਜ਼ਹਿਰੀਲਾ
#337 ਲੂਨਾਟੋਨ ਪਥਰੀਲਾ, ਮਨੋਵਿਗਿਆਨੀ
#338 ਸੋਲਰੌਕ ਪਥਰੀਲਾ, ਮਨੋਵਿਗਿਆਨੀ
#339 ਬਾਰਬੋਚ ਪਾਣੀ, ਜ਼ਮੀਨੀ
#340 ਵਿਸਕੈਸ਼ ਪਾਣੀ, ਜ਼ਮੀਨੀ
#341 ਕੌਰਫ਼ਿਸ਼ ਪਾਣੀ
#342 ਕ੍ਰਾਡੌਂਟ ਪਾਣੀ, ਹਨੇਰਾ
#343 ਬਾਲਟੌਏ ਜ਼ਮੀਨੀ, ਮਨੋਵਿਗਿਆਨੀ
#344 ਕਲੇਡੌਲ ਜ਼ਮੀਨੀ, ਮਨੋਵਿਗਿਆਨੀ
#345 ਲਿਲੀਪ ਪਥਰੀਲਾ, ਘਾਹ
#346 ਕ੍ਰੈਡਿਲੀ ਪਥਰੀਲਾ, ਘਾਹ
#347 ਅਨੋਰਿੱਥ ਪਥਰੀਲਾ, ਕੀੜਾ
#348 ਅਰਮਾਲਡੋ ਪਥਰੀਲਾ, ਕੀੜਾ
#349 ਫੀਬੱਸ ਪਾਣੀ
#350 ਮਿਲੋਟਿਕ ਪਾਣੀ
#351 ਕਾਸਟਫੋਮ ਸਧਾਰਨ
#352 ਕੈਕਲਿਓਨ ਸਧਾਰਨ
#353 ਸ਼ੂਪੈੱਟ ਭੂਤ
#354 ਬਾਨੈਟੇ ਭੂਤ
#355 ਡੱਸਕੱਲ ਭੂਤ
#356 ਡੱਸਕਲੋਪ ਭੂਤ
#357 ਟ੍ਰੌਪੀਅਸ ਘਾਹ, ਹਵਾਈ
#358 ਚਿਮੀਚੋ ਮਨੋਵਿਗਿਆਨੀ
#359 ਐਬਸੋਲ ਹਨੇਰਾ
#360 ਵਾਇਨਟ ਮਨੋਵਿਗਿਆਨੀ
#361 ਸਨੋਰੰਟ ਬਰਫ਼ੀਲਾ
#362 ਗਲੇਲਾਈ ਬਰਫ਼ੀਲਾ
#363 ਸਫੀਲ ਪਾਣੀ, ਬਰਫ਼ੀਲਾ
#364 ਸੀਲੀਓ ਪਾਣੀ, ਬਰਫ਼ੀਲਾ
#365 ਵਾਲਰੇਨ ਪਾਣੀ, ਬਰਫ਼ੀਲਾ
#366 ਕਲੈਂਪਰਲ ਪਾਣੀ
#367 ਹੰਟੇਲ ਪਾਣੀ
#368 ਗੋਰਬਾਏਸ ਪਾਣੀ
#369 ਰੈਲੀਕੈਂਥ ਪਾਣੀ, ਪਥਰੀਲਾ
#370 ਲਵਡਿਸਕ ਪਾਣੀ
#371 ਬੇਗਨ ਡ੍ਰੈਗਨ
#372 ਸ਼ੈਲਗਨ ਡ੍ਰੈਗਨ
#373 ਸਲਾਮੈਂਸ ਡ੍ਰੈਗਨ, ਹਵਾਈ
#374 ਬੈਲਡੱਮ ਸਟੀਲ, ਮਨੋਵਿਗਿਆਨੀ
#375 ਮੀਟੈਂਗ ਸਟੀਲ, ਮਨੋਵਿਗਿਆਨੀ
#376 ਮੈਟਾਗ੍ਰੌਸ ਸਟੀਲ, ਮਨੋਵਿਗਿਆਨੀ
#377 ਰੈਜੀਰੌਕ ਪਥਰੀਲਾ
#378 ਰੈਜਾਈਸ ਬਰਫ਼ੀਲਾ
#379 ਰੈਜੀਸਟੀਲ ਸਟੀਲ
#380 ਲੇਟੀਆਸ ਡ੍ਰੈਗਨ, ਮਨੋਵਿਗਿਆਨੀ
#381 ਲੇਟੀਓਸ ਡ੍ਰੈਗਨ, ਮਨੋਵਿਗਿਆਨੀ
#382 ਕਯੋਗ੍ਰੇ ਪਾਣੀ
#383 ਗ੍ਰਾਉਡੌਨ ਜ਼ਮੀਨੀ
#384 ਰੇਕੁਆਜ਼ਾ ਡ੍ਰੈਗਨ, ਹਵਾਈ
#385 ਜਿਰਾਚਾ ਸਟੀਲ, ਮਨੋਵਿਗਿਆਨੀ
#386 ਡਿਓਕਸਿਸ ਮਨੋਵਿਗਿਆਨੀ
#387 ਟਰਟਵਿੱਗ ਘਾਹ
#388 ਗ੍ਰੋਟਲ ਘਾਹ
#389 ਟੌਰਟੈਰਾ ਘਾਹ, ਜ਼ਮੀਨੀ
#390 ਚਿੰਮਚਾਰ ਅੱਗ
#391 ਮੌਨਫ਼ਰਨੋ ਅੱਗ, ਲੜਾਕੂ
#392 ਇੰਨਫ਼ਰਨੇਪ ਅੱਗ, ਲੜਾਕੂ
#393 ਪਿੱਪਲਪ ਪਾਣੀ
#394 ਪਿੰਮਪਲਪ ਪਾਣੀ
#395 ਐਮਪੋਲਿਅਨ ਪਾਣੀ, ਸਟੀਲ
#396 ਸਟਾਰਲੀ ਸਧਾਰਨ, ਹਵਾਈ
#397 ਸਟਾਰਵੀਆ ਸਧਾਰਨ, ਹਵਾਈ
#398 ਸਟਾਰੈਪਟਰ ਸਧਾਰਨ, ਹਵਾਈ
#399 ਬੀਡੌਫ ਸਧਾਰਨ
#400 ਬੀਬੈਰਲ ਸਧਾਰਨ, ਪਾਣੀ

#401 ਤੋਂ #500

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#401 ਕ੍ਰਿਕੇਟੌਟ ਕੀੜਾ
#402 ਕ੍ਰਿਕੇਟੂਨ ਕੀੜਾ
#403 ਸ਼ਿੰਕਜ਼ ਬਿਜਲਈ
#404 ਲਕਸੀਓ ਬਿਜਲਈ
#405 ਲਕਸਰੇਅ ਬਿਜਲਈ
#406 ਬੁਡੀਉ ਘਾਹ, ਜ਼ਹਿਰੀਲਾ
#407 ਰੋਜ਼ਰੇਡ ਘਾਹ, ਜ਼ਹਿਰੀਲਾ
#408 ਕ੍ਰੈਨੀਡੌਸ ਪਥਰੀਲਾ
#409 ਰੈਂਪਰਡੌਸ ਪਥਰੀਲਾ
#410 ਸ਼ੀਲਡੌਨ ਪਥਰੀਲਾ, ਸਟੀਲ
#411 ਬੇਸਟੀਓਡੌਨ ਪਥਰੀਲਾ, ਸਟੀਲ
#412 ਬਰਮੀ ਕੀੜਾ
#413 ਵੌਰਮਾਡੈਮ ਕੀੜਾ, ਘਾਹ
#414 ਮੋਥਿਮ ਕੀੜਾ, ਹਵਾਈ
#415 ਕੌਂਬੀ ਕੀੜਾ, ਹਵਾਈ
#416 ਵੈਸਪੀਕੁਇੱਨ ਘਾਹ, ਹਵਾਈ
#417 ਪਾਚੀਰੀਸੂ ਬਿਜਲਈ
#418 ਬੁਜ਼ੈਲ ਪਾਣੀ
#419 ਫਲੋਟਜ਼ੈਲ ਪਾਣੀ
#420 ਚੇਰੂਬੀ ਘਾਹ
#421 ਚੈਰਿੱਮ ਘਾਹ
#422 ਸ਼ੈਲੋਸ ਪਾਣੀ
#423 ਗੈਸਟ੍ਰੋਡੌਨ ਪਾਣੀ, ਜ਼ਮੀਨੀ
#424 ਐਂਬੀਪੌਮ ਸਧਾਰਨ
#425 ਡ੍ਰਿਫ਼ਲੂਨ ਭੂਤ, ਹਵਾਈ
#426 ਡ੍ਰਿਫ਼ਬਲਿੱਮ ਭੂਤ, ਹਵਾਈ
#427 ਬੁਨੇਰੀ ਸਧਾਰਨ
#428 ਲੋਪੂਨੀ ਸਧਾਰਨ
#429 ਮਿਸਮੈਗੀਅਸ ਭੂਤ
#430 ਹੌਂਚਕ੍ਰੋ ਹਨੇਰਾ, ਹਵਾਈ
#431 ਗਲੈਮਿਉ ਸਧਾਰਨ
#432 ਪੁਰੂੱਗਲੀ ਸਧਾਰਨ
#433 ਚਿੰਗਲਿੰਗ ਮਨੋਵਿਗਿਆਨੀ
#434 ਸਟੰਕੀ ਜ਼ਹਿਰੀਲਾ, ਹਨੇਰਾ
#435 ਸਕੰਟੈਂਕ ਜ਼ਹਿਰੀਲਾ, ਹਨੇਰਾ
#436 ਬ੍ਰੌਜ਼ਰ ਸਟੀਲ, ਮਨੋਵਿਗਿਆਨੀ
#437 ਬ੍ਰੌਨਜ਼ੌਗ ਸਟੀਲ, ਮਨੋਵਿਗਿਆਨੀ
#438 ਬੌਂਸਲੀ ਪਥਰੀਲਾ
#439 ਮਾਈਮ ਜੂਨੀਅਰ ਮਨੋਵਿਗਿਆਨੀ, ਪਰੀ
#440 ਹੈੱਪਿਨੀ ਸਧਾਰਨ
#441 ਚੈਟੌਟ ਸਧਾਰਨ, ਹਵਾਈ
#442 ਸਪਿਰੀਟੌਂਬ ਭੂਤ, ਹਨੇਰਾ
#443 ਗਿਬਲ ਡ੍ਰੈਗਨ, ਜ਼ਮੀਨੀ
#444 ਗੈਬਾਈਟ ਡ੍ਰੈਗਨ, ਜ਼ਮੀਨੀ
#445 ਗਾਰਚੌਂਪ ਡ੍ਰੈਗਨ, ਜ਼ਮੀਨੀ
#446 ਮੰਚਲੈਕਸ ਸਧਾਰਨ
#447 ਰਿਓਲੂ ਲੜਾਕੂ
#448 ਲੁਕਾਰੀਓ ਲੜਾਕੂ, ਸਟੀਲ
#449 ਹਿੱਪੋਪੋਟਾਸ ਜ਼ਮੀਨੀ
#450 ਹਿੱਪੋਡੌਨ ਜ਼ਮੀਨੀਮ
#451 ਸਕੋਰੂਪੀ ਜ਼ਹਿਰੀਲਾ, ਕੀੜਾ
#452 ਡ੍ਰੈਪੀਔਨ ਜ਼ਹਿਰੀਲਾ, ਹਨੇਰਾ
#453 ਕ੍ਰੋਗੰਕ ਜ਼ਹਿਰੀਲਾ, ਲੜਾਕੂ
#454 ਟੌਕਸੀਕ੍ਰੋਕ ਜ਼ਹਿਰੀਲਾ, ਲੜਾਕੂ
#455 ਕਾਰਨੀਵਾਈਨ ਘਾਹ
#456 ਫਿਨੀਔਨ ਪਾਣੀ
#457 ਲੂਮੀਨੀਔਨ ਪਾਣੀ
#458 ਮੈਨਟਾਈਕ ਪਾਣੀ, ਹਵਾਈ
#459 ਸਨੋਵਰ ਘਾਹ, ਬਰਫ਼ੀਲਾ
#460 ਅਬੋਮਾਸਨੋਅ ਘਾਹ, ਬਰਫ਼ੀਲਾ
#461 ਵੀਵਾਈਲ ਹਨੇਰਾ, ਬਰਫ਼ੀਲਾ
#462 ਮੈਗਨੀਜ਼ੋਨ ਬਿਜਲਈ, ਸਟੀਲ
#463 ਲਿਕੀਲਿਕੀ ਸਧਾਰਨ
#464 ਰਾਈਪੀਰੀਅਰ ਜ਼ਮੀਨੀ, ਪਥਰੀਲਾ
#465 ਟੈਂਗ੍ਰੋਥ ਘਾਹ
#466 ਇਲੈਕਟੀਵਾਇਰ ਬਿਜਲਈ
#467 ਮੈਗਮੋਰਟਰ ਅੱਗ
#468 ਟੋਗੇਕਿੱਸ ਪਰੀ, ਹਵਾਈ
#469 ਯੈਨਮੈਗਾ ਕੀੜਾ, ਹਵਾਈ
#470 ਲੀਫ਼ੀਔਨ ਘਾਹ
#471 ਗਲੇਸੀਔਨ ਬਰਫ਼ੀਲਾ
#472 ਗਲਾਈਸਕੌਰ ਜ਼ਮੀਨੀ, ਹਵਾਈ
#473 ਮੈਮੋਸਵਾਈਨ ਬਰਫ਼ੀਲਾ, ਜ਼ਮੀਨੀ
#474 ਪੋਰੀਗਨ-ਜ਼ੀ ਸਧਾਰਨ
#475 ਗੈਲਾਈਡ ਮਨੋਵਿਗਿਆਨੀ, ਲੜਾਕੂ
#476 ਪ੍ਰੋਬੋਪਾਸ ਪਥਰੀਲਾ, ਸਟੀਲ
#477 ਡਸਕਨੋਰ ਭੂਤ
#478 ਫ੍ਰੋਸਲੈਸ ਬਰਫ਼ੀਲਾ, ਭੂਤ
#479 ਰੋਟਮ ਬਿਜਲਈ, ਭੂਤ
#480 ਅਕਸੀ ਮਨੋਵਿਗਿਆਨੀ
#481 ਮੈਸਪ੍ਰਿਟ ਮਨੋਵਿਗਿਆਨੀ
#482 ਅਜ਼ਲੀਫ਼ ਮਨੋਵਿਗਿਆਨੀ
#483 ਡਾਇਲਗਾ ਸਟੀਲ, ਡ੍ਰੈਗਨ
#484 ਪਾਲਕੀਆ ਪਾਣੀ, ਡ੍ਰੈਗਨ
#485 ਹੀਟ੍ਰੈਨ ਅੱਗ, ਸਟੀਲ
#486 ਰੈਗੀਗੀਗਸ ਸਧਾਰਨ
#487 ਗਿਰਾਟਿਨਾ ਭੂਤ, ਡ੍ਰੈਗਨ
#488 ਕ੍ਰੀਸੈਲੀਆ ਮਨੋਵਿਗਿਆਨੀ
#489 ਫਿਓਨੀ ਪਾਣੀ
#490 ਮੈਨੈਫੀ ਪਾਣੀ
#491 ਡਾਰਕਰੇਅ ਹਨੇਰਾ
#492 ਸ਼ਾਇਮਨ ਘਾਹ
#493 ਆਰਛੀਅਸ ਸਧਾਰਨ
#494 ਵਿਕਟਿਨੀ ਮਨੋਵਿਗਿਆਨੀ, ਅੱਗ
#495 ਸਨਿਵੀ ਘਾਹ
#496 ਸਰਵਾਈਨ ਘਾਹ
#497 ਸਰਪ੍ਰੀਅਰ ਘਾਹ
#498 ਟੈਪਿੱਗ ਅੱਗ
#499 ਪਿੱਗਨਾਈਟ ਅੱਗ, ਲੜਾਕੂ
#500 ਐਂਬੋਰ ਅੱਗ, ਲੜਾਕੂ

#501 ਤੋਂ #600

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#501 ਓਸ਼ਾਵੌਟ ਪਾਣੀ
#502 ਡੀਵੌਟ ਪਾਣੀ
#503 ਸੈਮੁਰੌਟ ਪਾਣੀ
#504 ਪੈਟਰੈਟ ਸਧਾਰਨ
#505 ਵਾਚਹੌਗ ਸਧਾਰਨ
#506 ਲਿਲੀਪੱਪ ਸਧਾਰਨ
#507 ਹਰਡਾਇਰ ਸਧਾਰਨ
#508 ਸਟਾਊਟਲੈਂਡ ਸਧਾਰਨ
#509 ਪਰਲੋਇਨ ਹਨੇਰਾ
#510 ਲਾਇਪਰਡ ਹਨੇਰਾ
#511 ਪੈਨਸੇਜ ਘਾਹ
#512 ਸਿਮੀਸੇਜ ਘਾਹ
#513 ਪੈਨਸੀਅਰ ਅੱਗ
#514 ਸਿਮੀਸੀਅਰ ਅੱਗ
#515 ਪੈਨਪੋਰ ਪਾਣੀ
#516 ਸਿਮੀਪੋਰ ਪਾਣੀ
#517 ਮੂਨਾ ਮਨੋਵਿਗਿਆਨੀ
#518 ਮੁਸ਼ਾਰਨਾ ਮਨੋਵਿਗਿਆਨੀ
#519 ਪਾਈਡਵ ਸਧਾਰਨ, ਹਵਾਈ
#520 ਟ੍ਰੈਂਕੁਇੱਲ ਸਧਾਰਨ, ਹਵਾਈ
#521 ਅਨਫਜ਼ੈਂਟ ਸਧਾਰਨ, ਹਵਾਈ
#522 ਬਲਿਜ਼ਲ ਬਿਜਲਈ
#523 ਜ਼ੈਬਸਟ੍ਰਾਈਕਾ ਬਿਜਲਈ
#524 ਰੌਗਨਰੋਲਾ ਪਥਰੀਲਾ
#525 ਬਾਲਡੋਰ ਪਥਰੀਲਾ
#526 ਗਿਗਲਿੱਥ ਪਥਰੀਲਾ
#527 ਵੂਬੈਟ ਮਨੋਵਿਗਿਆਨੀ, ਹਵਾਈ
#528 ਸਵੂਬੈਟ ਮਨੋਵਿਗਿਆਨੀ, ਹਵਾਈ
#529 ਡ੍ਰਿਲਬਰ ਜ਼ਮੀਨੀ
#530 ਐਕਸਕੈਡ੍ਰਿਲ ਜ਼ਮੀਨੀ, ਸਟੀਲ
#531 ਉਡੀਨੋ ਸਧਾਰਨ
#532 ਟਿੰਬਰ ਲੜਾਕੂ
#533 ਗਰਡਰ ਲੜਾਕੂ
#534 ਕੌਨਕੇਲਡਰ ਲੜਾਕੂ
#535 ਟੈਮਪੋਲ ਪਾਣੀ
#536 ਪਾਲਪੀਟੌਡ ਪਾਣੀ, ਜ਼ਮੀਨੀ
#537 ਸੇਸਮੀਟੌਡ ਪਾਣੀ, ਜ਼ਮੀਨੀ
#538 ਥ੍ਰੋਹ ਲੜਾਕੂ
#539 ਸਾਕ ਲੜਾਕੂ
#540 ਸਵੈਡਲ ਕਈੜਾ, ਘਾਹ
#541 ਸਵੈਡਲੂਨ ਕੀੜਾ, ਘਾਹ
#542 ਲੀਵੈਨੀ ਕੀੜਾ, ਘਾਹ
#543 ਵੈਨੀਪੇਡ ਕੀੜਾ, ਜ਼ਹਿਰੀਲਾ
#544 ਵਰਲੀਪੇਡ ਕੀੜਾ, ਜ਼ਹਿਰੀਲਾ
#545 ਸਕੌਲੀਪੇਡ ਕੀੜਾ, ਜ਼ਹਿਰੀਲਾ
#546 ਕੌਟਨੀ ਘਾਹ, ਪਰੀ
#547 ਵਿੱਮਸੀਕੌਟ ਘਾਹ, ਪਰੀ
#548 ਪੈਟੀਲਿਲ ਘਾਹ
#549 ਲਿਲੀਗੈਂਟ ਘਾਹ
#550 ਬਸਕੂਲਿਨ ਪਾਣੀ
#551 ਸੈਨਡਾਈਲ ਜ਼ਮੀਨੀ, ਹਨੇਰਾ
#552 ਕ੍ਰੋਕੋਰੌਕ ਜ਼ਮੀਨੀ, ਹਨੇਰਾ
#553 ਕ੍ਰੋਕੋਡਾਈਲ ਜ਼ਮੀਨੀ, ਹਨੇਰਾ
#554 ਡਾਰੂਮਾਕਾ ਅੱਗ
#555 ਡਾਰਮੈਂਟਾਈਨ ਅੱਗ
#556 ਮਾਰਕਟੱਸ ਘਾਹ
#557 ਡਵੈਬਲ ਕੀੜਾ, ਪਥਰੀਲਾ
#558 ਕ੍ਰਸਲ ਕੀੜਾ, ਪਥਰੀਲਾ
#559 ਸਕ੍ਰੈਗੀ ਹਨੇਰਾ, ਲੜਾਕੂ
#560 ਸਕ੍ਰੈਫਟੀ ਹਨੇਰਾ, ਲੜਾਕੂ
#561 ਸਿਗਿਲਫ਼ ਮਨੋਵਿਗਿਆਨੀ, ਹਵਾਈ
#562 ਯਾਮਾਸਕ ਭੂਤ
#563 ਕੋਫੈਗ੍ਰੀਗਸ ਭੂਤ
#564 ਟਿਰਟੋਊਗਾ ਪਾਣੀ, ਪਥਰੀਲਾ
#565 ਕਾਰਾਕੋਸਟਾ ਪਾਣੀ, ਪਥਰੀਲਾ
#566 ਆਰਚੇਨ ਪਥਰੀਲਾ, ਹਵਾਈ
#567 ਆਰਚੇਔਪਸ ਪਥਰੀਲਾ, ਹਵਾਈ
#568 ਟ੍ਰੱਬਿਸ਼ ਜ਼ਹਿਰੀਲਾ
#569 ਗਾਰਬੋਡੌਰ ਜ਼ਹਿਰੀਲਾ
#570 ਜ਼ੋਰੂਆ ਹਨੇਰਾ
#571 ਜ਼ੋਰੋਆਰਕ ਹਨੇਰਾ
#572 ਮਿੰਨਸਿਨੋ ਸਧਾਰਨ
#573 ਸਿੰਨਸਿਨੋ ਸਧਾਰਨ
#574 ਗੋਥੀਟਾ ਮਨੋਵਿਗਿਆਨੀ
#575 ਗੋਥੋਰੀਟਾ ਮਨੋਵਿਗਿਆਨੀ
#576 ਗੋਥੀਟੈਲੇ ਮਨੋਵਿਗਿਆਨੀ
#577 ਸੋਲੋਸਿਸ ਮਨੋਵਿਗਿਆਨੀ
#578 ਡੂਓਸੌਇਨ ਮਨੋਵਿਗਿਆਨੀ
#579 ਰਿਯੁਨੀਕਲੱਸ ਮਨੋਵਿਗਿਆਨੀ
#580 ਡੱਕਲੈੱਟ ਪਾਣੀ, ਹਵਾਈ
#581 ਸਵੈਨਾ ਪਾਣੀ, ਹਵਾਈ
#582 ਵੈਨਿਲਾਈਟ ਬਰਫ਼ੀਲਾ
#583 ਵੈਨਿਲਿਸ਼ ਬਰਫ਼ੀਲਾ
#584 ਵੈਨਿਲਕਸ ਬਰਫ਼ੀਲਾ
#585 ਡੀਰਲਿੰਗ ਸਧਾਰਨ, ਘਾਹ
#586 ਸਾਸਬੱਕ ਸਧਾਰਨ, ਘਾਹ
#587 ਇਮੌਲਗਾ ਬਿਜਲਈ, ਹਵਾਈ
#588 ਕਾਰਾਬਲਾਸਟ ਕੀੜਾ
#589 ਐਸਕੈਵਲਾਇਰ ਕੀੜਾ, ਸਟੀਲ
#590 ਫੂੰਗੱਸ ਘਾਹ, ਜ਼ਹਿਰੀਲਾ
#591 ਅਮੂੰਗੱਸ ਘਾਹ, ਜ਼ਹਿਰੀਲਾ
#592 ਫ੍ਰੀਲਿਸ਼ ਪਾਣੀ, ਭੂਤ
#593 ਜੈਲੀਸੈਂਟ ਪਾਣੀ, ਭੂਤ
#594 ਅਲੋਮੋਮੋਲਾ ਪਾਣੀ
#595 ਜੌਲਟਿਕ ਕੀੜਾ, ਬਿਜਲਈ
#596 ਗੈਲਵੈਨਟੂਲਾ ਕੀੜਾ, ਬਿਜਲਈ
#597 ਫੈਰੋਸੀਡ ਘਾਹ, ਸਟੀਲ
#598 ਫੈਰੋਥੌਰਨ ਘਾਹ, ਸਟੀਲ
#599 ਕਲਿੰਕ ਸਟੀਲ
#600 ਕਲੈਂਗ ਸਟੀਲ

#601 ਤੋਂ #700

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#601 ਕਲਿੰਕਲੈਂਗ ਸਟੀਲ
#602 ਟਾਈਨੈਮੋ ਬਿਜਲਈ
#603 ਐਲੈਕਟ੍ਰਿਕ ਬਿਜਲਈ
#604 ਐਲੈਕਟੌਸ ਬਿਜਲਈ
#605 ਐਲਗਯੈੱਮ ਮਨੋਵਿਗਿਆਨੀ
#606 ਬੀਹੀਯੈੱਮ ਮਨੋਵਿਗਿਆਨੀ
#607 ਲਿੱਟਵਿਕ ਭੂਤ, ਅੱਗ
#608 ਲੈਮਪੈਂਟ ਭੂਤ, ਅੱਗ
#609 ਚੈਂਡਲੂਰ ਭੂਤ, ਅੱਗ
#610 ਐਕਸਿਊ ਡ੍ਰੈਗਨ
#611 ਫ੍ਰੈਕਜ਼ੁਰ ਡ੍ਰੈਗਨ
#612 ਹੈਕਸੋਰਸ ਡ੍ਰੈਗਨ
#613 ਕੱਬਚੋ ਬਰਫ਼ੀਲਾ
#614 ਬੀਅਰਟਿੱਕ ਬਰਫ਼ੀਲਾ
#615 ਕ੍ਰਾਇਓਗਨਲ ਬਰਫ਼ੀਲਾ
#616 ਸ਼ੈਲਮਟ ਕੀੜਾ
#617 ਐਕਸਗੌਰ ਕੀੜਾ
#618 ਸਟੰਨਫਿਸਕ ਜ਼ਮੀਨੀ, ਬਿਜਲਈ
#619 ਮਾਇਨਫੋ ਲੜਾਕੂ
#620 ਮਾਇਨਸ਼ਾਓ ਲੜਾਕੂ
#621 ਡ੍ਰੁਡਿਗੌਨ ਡ੍ਰੈਗਨ
#622 ਗੋਲੈੱਟ ਜ਼ਮੀਨੀ, ਭੂਤ
#623 ਗੋਲਰਕ ਜ਼ਮੀਨੀ, ਭੂਤ
#624 ਪਾਨੀਅਰਡ ਹਨੇਰਾ, ਸਟੀਲ
#625 ਬਿਸ਼ਾਰਪ ਹਨੇਰਾ, ਸਟੀਲ
#626 ਬੋਉੱਫਾਲੈਂਟ ਸਧਾਰਨ
#627 ਰੱਫਲੈੱਟ ਸਧਾਰਨ, ਹਵਾਈ
#628 ਬ੍ਰਾਵੀਐਰੀ ਸਧਾਰਨ, ਹਵਾਈ
#629 ਵੁਲੈਬੀ ਹਨੇਰਾ, ਹਵਾਈ
#630 ਮੈਂਡੀਬੱਜ ਹਨੇਰਾ, ਹਵਾਈ
#631 ਹੀਟਮੋਰ ਅੱਗ
#632 ਡੂਰੈਂਟ ਕੀੜਾ, ਸਟੀਲ
#633 ਡੇਇਨੋ ਹਨੇਰਾ, ਡ੍ਰੈਗਨ
#634 ਜ਼ਵੇਲਸ ਹਨੇਰਾ, ਡ੍ਰੈਗਨ
#635 ਹਾਈਡ੍ਰੇਗੌਨ ਹਨੇਰਾ, ਡ੍ਰੈਗਨ
#636 ਲਾਰਵੈਸਟਾ ਕੀੜਾ, ਅੱਗ
#637 ਵੌਲਕਰੋਨਾ ਕੀੜਾ, ਅੱਗ
#638 ਕੋਬਲੀਔਨ ਸਟੀਲ, ਲੜਾਕੂ
#639 ਟੈਰਾਕਿਔਨ ਪਥਰੀਲਾ, ਲੜਾਕੂ
#640 ਵਿਰਿਜ਼ੀਔਨ ਘਾਹ, ਲੜਾਕੂ
#641 ਟੌਰਨੈਡਸ ਹਵਾਈ
#642 ਥੰਡਰੱਸ ਬਿਜਲਈ, ਹਵਾਈ
#643 ਰੈਸ਼ੀਰੈਮ ਡ੍ਰੈਗਨ, ਅੱਗ
#644 ਜ਼ਿਕ੍ਰੌਮ ਡ੍ਰੈਗਨ, ਬਿਜਲਈ
#645 ਲੈਂਡੋਰੱਸ ਜ਼ਮੀਨੀ, ਹਵਾਈ
#646 ਕਯੂਰਮ ਡ੍ਰੈਗਨ, ਬਰਫ਼ੀਲਾ
#647 ਕੈਲਡੀਓ ਪਾਣੀ, ਲੜਾਕੂ
#648 ਮੀਲੋਏਟਾ ਸਧਾਰਨ, ਮਨੋਵਿਗਿਆਨੀ
#649 ਜੈਨੇਸੈਕਟ ਕੀੜਾ, ਸਟੀਲ
#650 ਚੈਸਪਿੱਨ ਘਾਹ
#651 ਕੁਇਲਾਡਿਨ ਘਾਹ
#652 ਚੈਸਨੌਟ ਘਾਹ, ਲੜਾਕੂ
#653 ਫੈਨੇਕਿਨ ਅੱਗ
#654 ਬ੍ਰੇਈਸ਼ਿਨ ਅੱਗ
#655 ਡੈਲਫੌਕਸ ਅੱਗ, ਮਨੋਵਿਗਿਆਨੀ
#656 ਫ਼ਰੋਕੀ ਪਾਣੀ
#657 ਫ਼੍ਰੋਗੇਡੀਅਰ ਪਾਣੀ
#658 ਗ੍ਰੀਨਿੰਜਾ ਪਾਣੀ, ਹਨੇਰਾ
#659 ਬਨਲਬੀ ਸਧਾਰਨ
#660 ਡਿਗਰਸਬੀ ਸਧਾਰਨ, ਜ਼ਮੀਨੀ
#661 ਫਲੈੱਚਲਿੰਗ ਸਧਾਰਨ, ਹਵਾਈ
#662 ਫਲੈੱਚਿੰਡਰ ਅੱਗ, ਹਵਾਈ
#663 ਟੈਲਨਫਲੇਮ ਅੱਗ, ਹਵਾਈ
#664 ਸਕੈਟਰਬੱਗ ਕੀੜਾ
#665 ਸਪੀਪਾ ਕੀੜਾ
#666 ਵਿਵਲੌਨ ਕੀੜਾ, ਹਵਾਈ
#667 ਲਿਟਲੀਓ ਅੱਗ, ਸਧਾਰਨ
#668 ਪਾਇਰੋਰ ਅੱਗ, ਸਧਾਰਨ
#669 ਫਲਾਬੇਬੇ ਪਰੀ
#670 ਫਲੋਐਟੇ ਪਰੀ
#671 ਫਲੋਰਗਸ ਪਰੀ
#672 ਸਕਿੱਡੋ ਘਾਹ
#673 ਗੋਗੌਟ ਘਾਹ
#674 ਪੈਂਚਮ ਲੜਾਕੂ
#675 ਪੈਂਗੋਰੋ ਲੜਾਕੂ, ਹਨੇਰਾ
#676 ਫਰਫਰੋ ਸਧਾਰਨ
#677 ਐਸਪੁਰ ਮਨੋਵਿਗਿਆਨੀ
#678 ਮਿਊਸਟਿੱਕ ਮਨੋਵਿਗਿਆਨੀ
#679 ਹੋਨੈੱਜ ਸਟੀਲ, ਭੂਤ
#680 ਡਬਲੇਡ ਸਟੀਲ, ਭੂਤ
#681 ਏਜਿਸਲੈਸ਼ ਸਟੀਲ, ਭੂਤ
#682 ਸਪ੍ਰਿਟਜ਼ੀ ਪਰੀ
#683 ਅਰੋਮਾਟਾਈਸ ਪਰੀ
#684 ਸਵਿਰਲਿਕਸ ਪਰੀ
#685 ਸਲਰਪੱਫ ਪਰੀ
#686 ਇੰਕੇ ਹਨੇਰਾ, ਮਨੋਵਿਗਿਆਨੀ
#687 ਮਾਲਾਮਾਰ ਹਨੇਰਾ, ਮਨੋਵਿਗਿਆਨੀ
#688 ਬਿਨਾਕਲੇ ਪਥਰੀਲਾ, ਪਾਣੀ
#689 ਬਾਰਬਰਾਕਲੇ ਪਥਰੀਲਾ, ਪਾਣੀ
#690 ਸਕ੍ਰੈਲਪ ਜ਼ਹਿਰੀਲਾ, ਪਾਣੀ
#691 ਡ੍ਰਾਗੈਲਗੇ ਜ਼ਹਿਰੀਲਾ, ਡ੍ਰੈਗਨ
#692 ਕਲੌਂਚਰ ਪਾਣੀ
#693 ਕਲਾਵਿਜ਼ਰ ਪਾਣੀ
#694 ਹਿਲਿਓਪਟਾਈਲ ਬਿਜਲਈ, ਸਧਾਰਨ
#695 ਹਿਲਿਓਲਿਸਕ ਬਿਜਲਈ, ਸਧਾਰਨ
#696 ਟਾਇਰੰਟ ਪਥਰੀਲਾ, ਡ੍ਰੈਗਨ
#697 ਟਾਇਰੈਂਟ੍ਰਮ ਪਥਰੀਲਾ, ਡ੍ਰੈਗਨ
#698 ਅਮੂਰਾ ਪਥਰੀਲਾ, ਬਰਫ਼ੀਲਾ
#699 ਊਰੋਰਸ ਪਥਰੀਲਾ, ਬਰਫ਼ੀਲਾ
#700 ਸਾਇਲਵਿਔਨ ਪਰੀ

#701 ਤੋਂ #721

ਸੋਧੋ
ਪੋਕੀਡੈਕਸ ਨੰਬਰ ਪੋਕੀਮੌਨ ਦਾ ਨਾਂ ਕਿਸਮ
#701 ਹਾਲੂਚਾ ਲੜਾਕੂ, ਹਵਾਈ
#702 ਡੀਡਨੀ ਬਿਜਲਈ, ਪਰੀ
#703 ਕਾਰਬਿੰਕ ਪਥਰੀਲਾ, ਪਰੀ
#704 ਗੂਮੀ ਡ੍ਰੈਗਨ
#705 ਸਲਿੱਗੋ ਡ੍ਰੈਗਨ
#706 ਗੂਡਰਾ ਡ੍ਰੈਗਨ
#707 ਕਲੈੱਫਕੀ ਸਟੀਲ, ਪਰੀ
#708 ਫੈਂਟੱਮਪ ਭੂਤ, ਘਾਹ
#709 ਟ੍ਰੀਵੀਨੈਂਟ ਭੂਤ, ਘਾਹ
#710 ਪੰਪਕਬੂ ਭੂਤ, ਘਾਹ
#711 ਗੌਰਗੇਸਟ ਭੂਤ, ਘਾਹ
#712 ਬਰਗਮਾਈਟ ਬਰਫ਼ੀਲਾ
#713 ਅਵਾਲੁੱਗ ਬਰਫ਼ੀਲਾ
#714 ਨੋਇਬੈਟ ਹਵਾਈ, ਡ੍ਰੈਗਨ
#715 ਨੋਇਵਰਨ ਹਵਾਈ, ਡ੍ਰੈਗਨ
#716 ਜ਼ਰਨੀਅਸ ਪਰੀ
#717 ਯਵੇਲਟਲ ਹਨੇਰਾ, ਹਵਾਈ
#718 ਜ਼ਾਈਗਾਰਡੇ ਡ੍ਰੈਗਨ, ਜ਼ਮੀਨੀ
#719 ਡਾਇਐਨਸੀਆ ਪਥਰੀਲਾ, ਪਰੀ
#720 ਹੂਪਾ ਮਨੋਵਿਗਿਆਨੀ, ਭੂਤ
#721 ਵੌਲਕੈਨੀਅਨ ਅੱਗ, ਪਾਣੀ