ਪੋਟੀ ਸ਼੍ਰੀਰਾਮੁਲੂ (16 ਮਾਰਚ 1901 – 16 ਦਸੰਬਰ 1952) ਭਾਰਤ ਦੇ ਇੱਕ ਕ੍ਰਾਂਤੀਕਾਰੀ ਸੀ। ਉਹ ਮਹਾਤਮਾ ਗਾਂਧੀ ਦੇ ਸ਼ਰਧਾਲੂ ਸਨ। ਉਹਨਾਂ ਮਦਰਾਸ ਪਰੇਜ਼ੀਡੈਸੀ ਵਿਚੋਂ ਤੇਲਗੂ ਬੋਲਣ ਵਾਲਿਆਂ ਲਈ ਅਲੱਗ ਆਂਧਰਾ ਸਟੇਟ ਦੀ ਮੰਗ ਕੀਤੀ। ਇਸ ਲਈ ਉਹਨਾਂ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ। ਜਿਸ ਵਿੱਚ ਉਹਨਾਂ ਦੀ ਜਾਨ ਚਲੀ ਗਈ। ਉਹਨਾਂ ਦੇ ਇਸ ਬਲੀਦਾਨ ਲਈ ਉਹਨਾਂ ਨੂੰ ਆਂਧਰਾ ਵਿੱਚ ਅਮਰਜੀਵੀ ਕਿਹਾ ਜਾਂਦਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਾਨਵਤਾਵਾਦੀ ਹਿੱਤਾਂ ਅਤੇ ਦਲਿਤਾਂ ਦੀ ਭਲਾਈ ਦਾ ਕੰਮ ਕੀਤਾ।

ਪੋਟੀ ਸ਼੍ਰੀਰਾਮੁਲੂ
Potti Sreeramulu.png
ਜਨਮ(1901-03-16)16 ਮਾਰਚ 1901
ਮਦਰਾਸ ਪਰੇਜ਼ੀਡੈਸੀ, ਬ੍ਰਿਟਿਸ਼ ਭਾਰਤ
ਮੌਤ16 ਦਸੰਬਰ 1952(1952-12-16) (ਉਮਰ 51)
ਚੇਨੱਈ, ਭਾਰਤੀ ਯੂਨੀਅਨ
ਮੌਤ ਦਾ ਕਾਰਨDied after fasting for statehood
Resting placeਚੇਨੱਈ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਅਮਰਜੀਵੀ
ਮਾਤਾ-ਪਿਤਾਗੌਰਾਵਯਾ ਅਤੇ ਮਹਾਲਕਸ਼ਮਮਾ

ਜੀਵਨਸੋਧੋ