ਪੋਰਟ ਆਫ਼ ਸਪੇਨ
ਪੋਰਟ ਆਫ਼ ਸਪੇਨ, ਜਾਂ ਪੋਰਟ-ਆਫ਼-ਸਪੇਨ, ਤ੍ਰਿਨੀਦਾਦ ਅਤੇ ਤੋਬਾਗੋ ਦੇ ਗਣਰਾਜ ਦੀ ਰਾਜਧਾਨੀ ਅਤੇ ਸਾਨ ਫ਼ਰਨਾਂਦੋ ਅਤੇ ਚਾਗੁਆਨਾਸ ਮਗਰੋਂ ਦੇਸ਼ ਦੀ ਤੀਜੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਸ ਸ਼ਹਿਰ ਦੀ ਨਗਰਪਾਲਿਕਾ ਅਬਾਦੀ 49,031 (2000 ਮਰਦਮਸ਼ੁਮਾਰੀ) ਹੈ,[1] ਮਹਾਂਨਗਰੀ ਅਬਾਦੀ 128,026 (1990 ਦਾ ਗ਼ੈਰ-ਅਧਿਕਾਰਕ ਅੰਦਾਜ਼ਾ)[2] ਅਤੇ ਰੋਜ਼ਾਨਾ ਦੀ ਆਵਾਜਾਈ ਅਬਾਦੀ 250,000 ਹੈ।[3] ਇਹ ਪਾਰੀਆ ਦੀ ਖਾੜੀ ਉੱਤੇ ਤ੍ਰਿਨੀਦਾਦ ਟਾਪੂ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਹੈ ਅਤੇ ਇੱਕ ਅਜਿਹੇ ਬਹੁ-ਨਗਰੀ ਇਲਾਕੇ ਦਾ ਹਿੱਸਾ ਹੈ ਜੋ ਪੱਛਮ ਵਿੱਚ ਚਾਗੁਆਰਾਮਾਸ ਤੋਂ ਲੈ ਕੇ ਪੂਰਬ ਵੱਲ ਅਰੀਮਾ ਤੱਕ ਪਸਰਿਆ ਹੈ ਅਤੇ ਜਿਸਦੀ ਅਬਾਦੀ 600,000 ਹੈ।[4]
ਪੋਰਟ ਆਫ਼ ਸਪੇਨ | |
---|---|
ਸਮਾਂ ਖੇਤਰ | ਯੂਟੀਸੀ−4 |
• ਗਰਮੀਆਂ (ਡੀਐਸਟੀ) | ਯੂਟੀਸੀ-4 |
ਹਵਾਲੇ
ਸੋਧੋ- ↑ Table 1, 2000 Census, from Central Statistical Office, Government of Trinidad and Tobago
- ↑ Halcrow Group (Trinidad & Tobago) Ltd. (December 2000). "Greater Port of Spain Local Area Plan". Archived from the original on 2008-03-03. Retrieved 2007-05-14.
{{cite web}}
: Unknown parameter|dead-url=
ignored (|url-status=
suggested) (help) - ↑ The Port of Spain City Corporation website Archived 2006-12-07 at the Wayback Machine.. cityofportofspain.org.tt
- ↑ "Trinidad and Tobago – Country overview, Location and size, Population, Industry, Oil and gas, Manufacturing, Services, Tourism". Nationsencyclopedia.com. Retrieved 2010-06-26.