ਤ੍ਰਿਨੀਦਾਦ ਅਤੇ ਤੋਬਾਗੋ

ਤ੍ਰਿਨੀਦਾਦ ਅਤੇ ਤੋਬਾਗੋ, ਅਧਿਕਾਰਕ ਤੌਰ ਉੱਤੇ ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ, ਦੱਖਣੀ ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹੀ ਦੇਸ਼[5] ਹੈ ਜੋ ਵੈਨੇਜ਼ੁਏਲਾ ਦੇ ਉੱਤਰ-ਪੂਰਬੀ ਤਟ ਤੋਂ ਥੋੜ੍ਹਾ ਪਰ੍ਹਾਂ ਅਤੇ ਲੈੱਸਰ ਐਂਟੀਲਜ਼ ਵਿੱਚ ਗ੍ਰੇਨਾਡਾ ਦੇ ਦੱਖਣ ਵੱਲ ਸਥਿਤ ਹੈ। ਇਸ ਦੀਆਂ ਸਮੁੰਦਰੀ ਹੱਦਾਂ ਉੱਤਰ-ਪੂਰਬ ਵੱਲ ਬਾਰਬਾਡੋਸ, ਦੱਖਣ-ਪੂਰਬ ਵੱਲ ਗੁਇਆਨਾ ਅਤੇ ਦੱਖਣ ਅਤੇ ਪੱਛਮ ਵੱਲ ਵੈਨੇਜ਼ੁਏਲਾ ਨਾਲ ਲੱਗਦੀਆਂ ਹਨ।[6][7]

ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ
Flag of ਤ੍ਰਿਨੀਦਾਦ ਅਤੇ ਤੋਬਾਗੋ
Coat of arms of ਤ੍ਰਿਨੀਦਾਦ ਅਤੇ ਤੋਬਾਗੋ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Together we aspire, together we achieve"
"ਇਕੱਠੇ ਅਸੀਂ ਤਾਂਘਦੇ ਹਾਂ, ਇਕੱਠੇ ਅਸੀਂ ਪ੍ਰਾਪਤ ਕਰਦੇ ਹਾਂ"
ਐਨਥਮ: Forged from the Love of Liberty
"ਖਲਾਸੀ ਦੇ ਮੋਹ ਤੋਂ ਘੜਿਆ ਹੋਇਆ"
Location of ਤ੍ਰਿਨੀਦਾਦ ਅਤੇ ਤੋਬਾਗੋ
Location of ਤ੍ਰਿਨੀਦਾਦ ਅਤੇ ਤੋਬਾਗੋ
ਰਾਜਧਾਨੀਪੋਰਟ ਆਫ਼ ਸਪੇਨ
ਸਭ ਤੋਂ ਵੱਡਾ cityਚਾਗੁਆਨਾਸ[1]
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
(2012)
39% ਪੂਰਬੀ ਭਾਰਤੀ
38.5% ਅਫ਼ਰੀਕੀ
20.5% ਮਿਸ਼ਰਤa
1.2% ਗੋਰੇ
0.8% ਅਨਿਸ਼ਚਤ
ਵਸਨੀਕੀ ਨਾਮਤ੍ਰਿਨੀਦਾਦੀ
ਤੋਬਾਗੀ
ਸਰਕਾਰਇਕਾਤਮਕ ਸੰਸਦੀ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਜਾਰਜ ਮੈਕਸਵੈੱਲ ਰਿਚਰਡਜ਼
• ਪ੍ਰਧਾਨ ਮੰਤਰੀ
ਕਮਲਾ ਪ੍ਰਸਾਦ-ਬਿਸੇਸਾਰ
ਵਿਧਾਨਪਾਲਿਕਾਸੰਸਦ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
31 ਅਗਸਤ 1962
• ਗਣਰਾਜ
1 ਅਗਸਤ 1976
ਖੇਤਰ
• ਕੁੱਲ
5,131 km2 (1,981 sq mi) (171ਵਾਂ)
• ਜਲ (%)
ਨਾਮਾਤਰ
ਆਬਾਦੀ
• ਜੁਲਾਈ 2011 ਅਨੁਮਾਨ
1,346,350 (152ਵਾਂ)
• ਘਣਤਾ
254.4/km2 (658.9/sq mi) (48ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$26.538 ਬਿਲੀਅਨ[2]
• ਪ੍ਰਤੀ ਵਿਅਕਤੀ
$20,053[3]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$22.707 ਬਿਲੀਅਨ[3]
• ਪ੍ਰਤੀ ਵਿਅਕਤੀ
$17,158[3]
ਐੱਚਡੀਆਈ (2010)Increase 0.736[4]
Error: Invalid HDI value · 59ਵਾਂ
ਮੁਦਰਾਤ੍ਰਿਨੀਦਾਦ ਅਤੇ ਤੋਬਾਗੋ ਡਾਲਰ (TTD)
ਸਮਾਂ ਖੇਤਰUTC-4
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-868
ਇੰਟਰਨੈੱਟ ਟੀਐਲਡੀ.tt
ਅ. ਵੈਨੇਜ਼ੁਏਲਾਈ, ਸਪੇਨੀ, ਫ਼ਰਾਂਸੀਸੀ ਕ੍ਰਿਓਲੇ, ਪੁਰਤਗਾਲ, ਚੀਨੀ, ਬਰਤਾਨਵੀ, ਲਿਬਨਾਨੀ, ਸੀਰੀਆਈ, ਕੈਰੀਬਿਆਈ, ਇਤਾਲਵੀ।
ਬ. ਛੁੱਟੀ 24 ਸਤੰਬਰ ਨੂੰ ਮਨਾਈ ਜਾਂਦੀ ਹੈ।

ਹਵਾਲੇ

ਸੋਧੋ
  1. CHAGUANAS BOROUGH CORPORATION Archived 2012-04-25 at the Wayback Machine. at localgov.gov.tt.
  2. "Trinidad and Tobago". International Monetary Fund. Retrieved 2012-04-22.
  3. 3.0 3.1 3.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named imf2
  4. "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010. {{cite web}}: Unknown parameter |dead-url= ignored (|url-status= suggested) (help)
  5. Archipelagic Waters and Exclusive Economic Zone Act No 24 of 1986
  6. "Treaty between the Republic of Trinidad and Tobago and the Republic of Venezuela on the delimitation of marine and submarine areas, 18 April 1990" (PDF). The United Nations. Retrieved 2009-04-13.
  7. "The 1990 Accord Replaces the 1942 Paris Treaty". Trinidad and Tobago News. Retrieved 2009-04-13.