ਪੋਲੋ ਹਾਕੀ ਦੀ ਤਰਜ਼ ਦੀ ਇੱਕ ਖੇਲ ਹੈ ਜਿਸ ਵਿੱਚ ਘੋੜ ਸਵਾਰਾਂ ਦੀਆਂ ਦੋ ਟੀਮਾਂ ਹਿੱਸਾ ਲੈਂਦੀਆਂ ਹਨ। ਹਰ ਟੀਮ ਵਿੱਚ ਤਿੰਨ ਜਾਂ ਚਾਰ ਖਿਲਾੜੀ ਹੁੰਦੇ ਹਨ। ਉਹਨਾਂ ਦੇ ਹਥਾਂ ਚ ਲੰਬੇ ਲੰਬੇ ਡੰਡੇ ਜਿਹੇ ਹੁੰਦੇ ਹਨ ਜਿਹਨਾਂ ਨਾਲ ਉਹ ਲੱਕੜੀ ਦੀ ਸਫ਼ੈਦ ਗੇਂਦ ਨੂੰ ਜ਼ਰਬ ਲਗਾਉਂਦੇ ਹਨ। ਇਸ ਖੇਲ ਨੂੰ ਚਤਰਾਲ ਵਿੱਚ ਅਸਤੋੜ ਗ਼ਾੜ ਯਾਨੀ ਘੋੜਿਆਂ ਦਾ ਖੇਲ ਕਿਹਾ ਜਾਂਦਾ ਹੈ।

ਪੋਲੋ
ਪੋਲੋ ਮੈਚ ਵਿੱਚ ਗੇੰਦ ਲਈ ਇੜ ਰਹੇ ਦੋ ਖਿਡਾਰੀ
ਖੇਡ ਅਦਾਰਾਅੰਤਰਰਾਸ਼ਟਰੀ ਪੋਲੋ ਫੈਡਰੇਸ਼ਨ
ਛੋਟੇਨਾਮਸ਼ਾਹਾਨਾ ਖੇਲ[1][2]
ਪਹਿਲੀ ਵਾਰAchaemenid Empire, 6ਵੀਂ ਸਦੀ ਈਪੂ[3]
ਖ਼ਾਸੀਅਤਾਂ
ਪਤਾਹਾਂ
ਟੀਮ ਦੇ ਮੈਂਬਰ4 - 4
Mixed genderਹਾਂ
ਕਿਸਮEquestrian, ਗੇਂਦ ਖੇਲ, ਟੀਮ ਖੇਲ, ਆਊਟਡੋਰ
ਖੇਡਣ ਦਾ ਸਮਾਨਗੇਂਦ, ਹਾਕੀ, ਘੋੜਾ
ਥਾਂਪੋਲੋ ਮੈਦਾਨ (ਘਾਹ)
ਪੇਸ਼ਕਾਰੀ
ਦੇਸ਼ ਜਾਂ  ਖੇਤਰਇਸਫ਼ੇਹਾਨ,ਇਰਾਨ
ਓਲੰਪਿਕ ਖੇਡਾਂਬੰਦ (1936 ਤੋਂ)
ਅਰਜਨਟੀਨਾ ਵਿੱਚ ਪੋਲੋ ਜੇਤੂ

ਇਤਿਹਾਸ

ਸੋਧੋ

ਆਰੰਭ

ਸੋਧੋ

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ, ਪੋਲੋ 6ਵੀਂ ਸਦੀ ਈਪੂ ਤੋਂ ਪਹਿਲੀ ਸਦੀ ਵਿਚਕਾਰ ਮਿਲਦੀਆਂ ਤਾਰੀਖਾਂ ਵਿੱਚ ਪਹਿਲੀ ਵਾਰ ਫਾਰਸ (ਈਰਾਨ) ਵਿੱਚ ਖੇਡੀ ਗਈ ਸੀ।[4]

ਹਵਾਲੇ

ਸੋਧੋ