ਪੌਲਾਈਨ ਪਾਰਕ (ਜਨਮ 1960) ਨਿਊਯਾਰਕ ਸਿਟੀ ਅਧਾਰਿਤ ਟਰਾਂਸਜੈਂਡਰ ਕਾਰਕੁੰਨ ਹੈ।

ਪੌਲਾਈਨ ਪਾਰਕ
ਅਲਮਾ ਮਾਤਰਵਿਸਕੋਨਸਿਨ ਯੂਨੀਵਰਸਿਟੀ, ਮੇਡੀਸਨ, ਅਰਥ ਸ਼ਾਸਤਰ ਅਤੇ ਰਾਜਨੀਤਿਕ ਵਿਗਿਆਨ ਦੇ ਲੰਦਨ ਸਕੂਲ, ਅਤੇ ਇਲਿਆਸ ਯੂਨੀਵਰਸਿਟੀ
ਪੇਸ਼ਾਟਰਾਂਸਜੈਂਡਰ ਕਾਰਕੁੰਨ
ਵੈੱਬਸਾਈਟwww.paulinepark.com

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਕੋਰੀਆ ਵਿੱਚ ਜਨਮੀ ਪਾਰਕ ਨੂੰ ਯੂਰਪੀ-ਅਮਰੀਕੀ ਪਰਿਵਾਰ ਵੱਲੋਂ ਗੋਦ ਲਿਆ ਗਿਆ ਸੀ ਅਤੇ ਉਹ ਅਮਰੀਕਾ ਰਹਿ ਕੇ ਵੱਡੀ ਹੋਈ। ਉਸਨੇ ਸਕੂਲੀ ਪੜ੍ਹਾਈ ਮਿਲਵਾਉਕੀ ਵਿਚੋਂ ਪੂਰੀ ਕੀਤੀ। ਪਾਰਕ ਨੇ ਬੀ.ਏ. ਫਿਲੋਸਫੀ ਵਿੱਚ ਵਿਸਕੋਨਸਿਨ ਯੂਨੀਵਰਸਿਟੀ, ਮੇਡੀਸਨ ਤੋਂ ਕੀਤੀ ਅਤੇ ਐਮ.ਐਸ.ਸੀ. ਯੂਰਪੀ ਸਟੱਡੀ ਵਿੱਚ ਅਰਥ ਸ਼ਾਸਤਰ ਅਤੇ ਰਾਜਨੀਤਿਕ ਵਿਗਿਆਨ ਦੇ ਲੰਦਨ ਸਕੂਲ ਤੋਂ ਕੀਤੀ। ਉਸਨੇ ਪੀਐਚ.ਡੀ ਰਾਜਨੀਤਕ ਵਿਗਿਆਨ ਵਿੱਚ ਇਲਿਆਸ ਯੂਨੀਵਰਸਿਟੀ ਤੋਂ ਕੀਤੀ।

ਸਰਗਰਮੀ

ਸੋਧੋ

1997 ਵਿੱਚ ਪਾਰਕ ਕੂਈਨ ਪਰੇਡ ਹਾਊਸ ਦੀ ਸਹਿ-ਸੰਸਥਾਪਕ ਰਹੀ, ਜੋ ਅਜਿਹਾ ਐਲ.ਜੀ.ਬੀ.ਟੀ ਕਮਿਊਨਟੀ ਕੂਈਨਜ਼ ਅਤੇ ਨਿਊਯਾਰਕ ਦੇ ਕੋਰੀਆਈ ਕੂਈਰ ਲਈ ਸੀ। 1998 ਵਿੱਚ ਪਾਰਕ 'ਜੈਂਡਰ ਰਾਇਟਸ ਐਡਵੋਕੇਸੀ' ਲਈ ਨਿਊਯਾਰਕ ਐਸ਼ੋਸੀਏਸ਼ਨ (ਐਨ.ਵਾਈ.ਏ.ਜੀ.ਆਰ.ਏ) ਦੀ ਵੀ ਸਹਿ-ਸੰਸਥਾਪਕ ਰਹੀ, ਜੋ ਨਿਊਯਾਰਕ ਵਿੱਚ ਪਹਿਲੀ ਰਾਜ ਪੱਧਰ ਦੀ ਟਰਾਂਸਜੈਂਡਰ ਐਡਵੋਕੇਸੀ ਸੰਸਥਾ ਹੈ।

ਪਾਰਕ ਨੇ ਨਿਊਯਾਰਕ ਸਿਟੀ ਕੌਂਸਲ ਦੁਆਰਾ ਟਰਾਂਸਜੈਂਡਰ ਅਧਿਕਾਰ ਕਾਨੂੰਨ ਜਾਹਿਰ ਕਰਨ ਲਈ ਕਾਰਜੀ ਸਮੂਹ ਦੇ ਕੋਆਰਡੀਨੇਟਰ ਵਜੋਂ ਸੇਵਾ ਕੀਤੀ।[1][2]

ਹੋਰ ਪੜ੍ਹਨ ਲਈ

ਸੋਧੋ
  • Park, Pauline. "Homeward Bound: The Journey of a Transgendered Korean Adoptee." Homeland: Women's Journeys Across Race, Place, and Time. Ed. Patricia J. Tumang and Jenesha De Rivera. Emeryville, CA: Seal Press, 2006. 125-34.
  • Park, Pauline. "An Interview with Pauline Park." Embodying Asian/American Sexualities. Ed. Gina Masequesmay and Sean Metzger. Plymouth, UK: Lexington Books, 2009. 105-113.
  • Park, Pauline. "Transgendering the Academy: Ensuring Transgender Inclusion in Higher Education." Trans Studies: The Challenge to Hetero/Homo Normatives. Ed. Yolanda Martínez-San Miguel and Sarah Tobias. New Brunswick, NJ: Rutgers University Press, 2016. 78-80.

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. KEVIN ALLISON (2003-07-18). "Parking rights Pauline Park is fighting for transgender rights". New York Blade Online. Archived from the original on 2008-05-14. Retrieved 2012-01-30.
  2. McGroy, Winnie (2005-04-21). "Turning Law Into Action". Gay City News. Archived from the original on 2007-09-27. Retrieved 2012-07-21.