ਪ੍ਰਕਾਸ਼ ਮਹਿਰਾ (13 ਜੁਲਾਈ 1939-17 ਮਈ 2009) ਭਾਰਤੀ ਫ਼ਿਲਮਾਂ ਦਾ ਨਿਰਮਾਤਾ ਅਤੇ ਨਿਰਦੇਸ਼ਕ ਹੈ। ਆਪ ਦਾ ਜਨਮ ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਹੋਇਆ। ਉਹਨਾਂ ਦੇ ਤਿੰਨ ਪੁੱਤਰ ਹਨ।

ਪ੍ਰਕਾਸ਼ ਮਹਿਰਾ
ਜਨਮ(1939-07-13)13 ਜੁਲਾਈ 1939
ਬਿਜਨੌਰ, ਉਤਰ ਪ੍ਰਦੇਸ਼
ਮੌਤਮਈ 17, 2009(2009-05-17) (ਉਮਰ 69)
ਮੁੰਬਈ, ਭਾਰਤ
ਬੱਚੇਸੁਮੀਤ, ਅਮਿਤ ਅਤੇ ਪੁਨੀਤ ਮਹਿਰਾ

ਫ਼ਿਲਮਾਂ

ਸੋਧੋ
ਨਿਰਦੇਸ਼ਕ
  • ਹਸੀਨਾ ਮਾਨ ਜਾਏਗੀ (1968)
  • ਮੇਲਾ (1971)
  • ਸਮਾਧੀ (1972)
  • ਆਣ ਬਾਣ (1972)
  • ਜੰਜੀਰ (1973)
  • ਏਕ ਕੁਵਾਰਾ ਏਕ ਕੁਵਾਰੀ (1973)
  • ਹਾਥ ਕੀ ਸਫ਼ਾਈ (1974)
  • ਖ਼ਲੀਫਾ (1976)
  • ਹੇਰਾ ਫੇਰੀ (1976)
  • ਆਖਰੀ ਦਾਓ (1978)
  • ਮੁਕੱਦਰ ਕਾ ਸਿਕੰਦਰ (1978)
  • ਜਵਾਲਾਮੁੱਖੀ (1980)
  • ਦੇਸ਼ ਧਰੋਹੀ (1980)
  • ਲਵਾਰਿਸ (1981)
  • ਨਮਕ ਹਲਾਲ (1982)
  • ਸ਼ਰਾਬੀ (1984)
  • ਮੁਕੱਦਰ ਕਾ ਫੈਸਲਾ(1987)
  • ਮੁਹੱਬਤ ਕੇ ਦੁਸ਼ਮਣ (1988)
  • ਜਾਦੂਗਰ (1989)
  • ਜ਼ਿੰਦਗੀ ਏਕ ਜੂਆ (1992)
  • ਜ਼ਖਮੀ (1993)
  • ਜ਼ੁਲਮੀ (1994)
  • ਬਾਲ ਬ੍ਰਹਮਚਾਰੀ (1996)
ਨਿਰਮਾਤਾ
  • ਖੂਨ ਪਸੀਨਾ (1977)
  • ਦਲਾਲ (1993)

ਸਨਮਾਨ

ਸੋਧੋ
  • 2006 ਭਾਰਤ ਮੋਸ਼ਨ ਤਸਵੀਰ ਡਾਇਰੈਕਟਰ ਐਸੋਸੀਏਸ਼ਨ ਸਨਮਾਨ, ਟਾਈਮਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
  • 2008 'ਚ, ਸੰਗਠਨ ਨਿਰਮਾਤਾ ਦੇ ਤੌਰ 'ਤੇ ਉਮਰ ਭਰ ਪੁਰਸਕਾਰ ਨਾਲ ਸਨਮਾਨਿਤ ਹੋਏ।

17 ਮਈ, 2009, ਨਮੂਨੀਆ ਅਤੇ ਹੋਰ ਬੀਮਾਰੀ ਕਾਰਨ ਮੁੰਬਈ 'ਚ ਉਸ ਦੀ ਮੌਤ ਹੋ ਗਈ।[1]

ਹਵਾਲੇ

ਸੋਧੋ
  1. Producer-director Prakash Mehra passes away Archived 2012-10-23 at the Wayback Machine., The Times of India, 17 May 2009.