ਡਾ. ਪ੍ਰਦੀਪ ਕੌੜਾ (ਜਨਮ 23 ਅਗਸਤ 1972) ਦਾ ਜਨਮ ਨੂੰ ਪਿੰਡ ਬੱਲੂਆਣਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਆਪ ਉੱਚ ਸਿੱਖਿਆ ਪ੍ਰਾਪਤ ਵਿਦਵਾਨ, ਪੰਜਾਬੀ ਮਿਨੀ ਕਹਾਣੀ ਲੇਖਕ ਹਨ। ਪੰਜਾਬੀ ਮਿੰਨੀ ਕਹਾਣੀ[1] ਦੇ ਖੇਤਰ ਵਿੱਚ ਪ੍ਰਦੀਪ ਕੌੜਾ ਜਾਣਿਆ ਪਛਾਣਿਆ ਨਾਮ ਹੈ। ਪ੍ਰਦੀਪ ਕੌੜਾ ਇਸ ਸਮੇਂ ਬਾਬਾ ਫਰੀਦ ਕਾਲਜ ਬਠਿੰਡਾ ਵਿਖੇ ਬਤੌਰ ਪ੍ਰਿੰਸੀਪਲ[2] ਵਜੋਂ ਸੇਵਾਵਾਂ ਦੇ ਰਹੇ ਹਨ।

ਪ੍ਰਦੀਪ ਕੌੜਾ
ਜਨਮਪ੍ਰਦੀਪ ਕੁਮਾਰ
(1972-08-23) 23 ਅਗਸਤ 1972 (ਉਮਰ 51)
ਬਠਿੰਡਾ , ਪੰਜਾਬ, ਭਾਰਤ
ਕਿੱਤਾਅਧਿਆਪਣ, ਲੇਖਕ
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ,
ਸਿੱਖਿਆਬੀ. ਐਡ., ਐਮ. ਏ. ਪੰਜਾਬੀ, ਯੂ.ਜੀ.ਸੀ ਨੈੱਟ, ਪੀਐੱਚ. ਡੀ, ਪੀ.ਜੀ.ਡੀ. ਆਈ. ਟੀ.
ਅਲਮਾ ਮਾਤਰਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਸ਼ੈਲੀਕਵਿਤਾ, ਕਹਾਣੀ, ਮਿੰਨੀ ਕਹਾਣੀ
ਸਰਗਰਮੀ ਦੇ ਸਾਲ21ਵੀਂ ਸਦੀ ਦੇ ਸ਼ੁਰੂ ਤੋਂ
ਜੀਵਨ ਸਾਥੀਨੀਰੂ ਕੌੜਾ
ਬੱਚੇਪੁੱਤਰੀ ਉਲਫ਼ਤ ਕੌੜਾ
ਪੁੱਤਰੀ ਆਰਾਧਿਆ ਕੌੜਾ
ਰਿਸ਼ਤੇਦਾਰਪਿਤਾ ਸ਼੍ਰੀ ਬਾਬੂ ਰਾਮ ਕੌੜਾ
ਮਾਤਾ ਸ੍ਰੀਮਤੀ ਪੁਸ਼ਪਾ ਕੌੜਾ

ਪੁਸਤਕਾਂ ਦਾ ਵੇਰਵਾ ਸੋਧੋ

ਮਿੰਨੀ ਕਹਾਣੀ ਸੋਧੋ

  • ਜਦੋਂ ਚੁੱਪ ਤਿੜਕੀ (2004)
  • ਚਿੜੀਆਂ (2016)
  • चिड़ियाँ (2021) ਅਨੁਵਾਦਕ ਯੋਗਰਾਜ ਪ੍ਰਭਾਕਰ

ਆਲੋਚਨਾ ਸੋਧੋ

  • ਸਿੱਖ ਇਤਿਹਾਸਕ ਨਾਟਕਾਂ ਵਿੱਚ ਰਾਜਨੀਤਕ ਚੇਤਨਾ
  • ਸਿੱਖ ਇਤਿਹਾਸਕ ਨਾਟਕਾਂ ਦੀਆਂ ਨਾਟ-ਸ਼ੈਲੀਆਂ

ਹਵਾਲੇ ਸੋਧੋ

  1. "ਮਿੰਨੀ ਕਹਾਣੀ ਲੇਖਕ ਤੇ ਆਲੋਚਕ – ਡਾ. ਪ੍ਰਦੀਪ ਕੌੜਾ". https://punjabi.hindustantimes.com (in punjabi). Archived from the original on 2022-10-16. Retrieved 2022-10-16. {{cite web}}: External link in |website= (help); Unknown parameter |dead-url= ignored (|url-status= suggested) (help)CS1 maint: unrecognized language (link)
  2. "Baba Farid College". www.bfcbti.com. Retrieved 2022-10-16.