ਪ੍ਰਾਚੀ ਸ਼ਾਹ ਇੱਕ ਭਾਰਤੀ ਅਦਾਕਾਰਾ ਹੈ। ਪ੍ਰਾਚੀ ਦੀ ਖ਼ਾਸ ਪਹਿਚਾਣ ਉਸਦੀ ਕਿਓਕਿ ਸਾਸ ਵੀ ਕਵੀ ਬਹੂ ਥੀ ਨਾਟਕ ਦੀ ਅਦਾਕਾਰੀ ਨਾਲ ਹੋਈ।[1][2][3][4]

ਪ੍ਰਾਚੀ ਸ਼ਾਹ
Prachi Shah graces the Khidkiyaan movie festival launch (06) (cropped).jpg
ਜਨਮਮੁੰਬਈ
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ2000–ਹੁਣ ਤੱਕ
ਸਾਥੀਵਿਸ਼ਵਾਸ ਪਾਂਡੇ

ਫਿਲਮੋਗ੍ਰਾਫੀਸੋਧੋ

 • ਇਸ਼ੀ  ਲਾਇਫ ਮੈਂ (2010)
 • ਹੌਂਟੇਡ - 3D (2011)
 • ਸਟੂਡੇੰਟ ਆਫ ਦੀ ਇਯਰ (ਫਿਲਮ) (2012)
 • ਆਕਾਸ਼ ਵਾਨੀ (2013) 
 • ਰਾਜਾ ਨਟਵਰਲਾਲ (2014)
 • ਏ.ਬੀ.ਸੀ.ਡੀ. 2 (2015)
ਟੇਲੀਵਿਜ਼ਨ
 • Kundali as Vidhi Viraj Agarwal
 • Kahin Diyaa Jale Kahin Jiyaa as Payal
 • Piya Ka Ghar as Yashoda
 • Kyunki Saas Bhi Kabhi Bahu Thi as Pooja Hemant Virani
 • Kesar as Kesar Rudra Mallya / Kesar Arjun Gill
 • Kayamath as Premlata Shah
 • Yeh Pyar Na Hoga Kam as Mrs. Brijbhushan Mathur
 • Iss Pyaar Ko Kya Naam Doon?...Ek Baar Phir as Kalindi Avdhoot Kirloskar
 • Rangoli (TV show) as Anchor

ਨਿੱਜੀ ਜ਼ਿੰਦਗੀਸੋਧੋ

ਉਸਦਾ ਵਿਆਹ ਵਿਸ਼ਵਾਸ ਪਾਂਡੇ ਨਾਲ ਹੋਇਆ ਅਤੇ ਉਨ੍ਹਾਂ ਦੇ ਇੱਕ ਛੇ ਸਾਲ ਦੀ ਲੜਕੀ ਵੀ ਹੈ। ਪ੍ਰਾਚੀ ਇੱਕ ਕੱਥਕ ਡਾਂਸਰ ਵੀ ਹੈ ਅਤੇ ਡੀ.ਡੀ. ਨੇਸ਼ਨਲ ਦੇ ਰੰਗੋਲੀ ਧਾਰਾਵਾਹਿਕ ਰੰਗੋਲੀ ਨੂੰ ਹੋਸਟ ਕਰਦੀ ਹੈ।[4][5] 

ਹਵਾਲੇਸੋਧੋ

ਬਾਹਰੀ ਕੜੀਆਂਸੋਧੋ