ਪ੍ਰਾਵਦਾ
ਪ੍ਰਾਵਦਾ (ਰੂਸੀ: Правда; IPA: [ˈpravdə] ( ਸੁਣੋ), "ਸੱਚ") ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ ਨਾਲ ਸਬੰਧਿਤ ਇੱਕ ਰੂਸੀ ਸਿਆਸੀ ਅਖਬਾਰ ਹੈ।
ਕਿਸਮ | ਹਫ਼ਤੇ ਵਿੱਚ ਤਿੰਨ ਵਾਰ ਅਖਬਾਰ |
---|---|
ਫਾਰਮੈਟ | ਬਰਾਡਸ਼ੀਟ |
ਮਾਲਕ | ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ |
ਸੰਪਾਦਕ | ਬੋਰਿਸ ਕਮੋਤਸਕੀ |
ਸਥਾਪਨਾ | 5 ਮਈ 1912 (ਅਧਿਕਾਰਿਤ) |
ਰਾਜਨੀਤਿਕ ਇਲਹਾਕ | ਕਮਿਊਨਿਜ਼ਮ |
ਭਾਸ਼ਾ | ਰੂਸੀ ਭਾਸ਼ਾ |
ਮੁੱਖ ਦਫ਼ਤਰ | 24, ਪ੍ਰਾਵਦਾ ਸਟਰੀਟ, ਮਾਸਕੋ |
Circulation | 100,300 (2013) |
ਵੈੱਬਸਾਈਟ | Pravda's website (ਰੂਸੀ ਫੈਡਰੇਸ਼ਨ ਦੀ ਕਮਿਊਨਿਸਟ ਪਾਰਟੀ ਬ੍ਰਾਂਚ) |