ਪ੍ਰਿਟੋਰੀਆ ਉੱਤਰੀ ਖ਼ਾਊਟੈਂਗ ਸੂਬੇ, ਦੱਖਣੀ ਅਫਰੀਕਾ ਵਿੱਚ ਇੱਕ ਸ਼ਹਿਰ ਹੈ। ਪ੍ਰਿਟੋਰੀਆ ਦੱਖਣੀ ਅਫਰੀਕਾ ਦੀਆਂ ਤਿੰਨ ਰਾਜਧਾਨੀਆਂ ਵਿੱਚੋਂ ਇੱਕ ਹੈ, ਪ੍ਰਿਟੋਰੀਆ ਦੱਖਣੀ ਅਫਰੀਕਾ ਦੀ ਅਧਿਕਾਰਕ ਰਾਜਧਾਨੀ ਹੈ; ਦੱਖਣੀ ਅਫਰੀਕਾ ਦੀਆਂ ਹੋਰ ਰਾਜਧਾਨੀਆਂ ਕੇਪਟਾਊਨ (ਪ੍ਰਸ਼ਾਸਕੀ ਰਾਜਧਾਨੀ), ਅਤੇ ਬਲੂਮਫੋਂਟੈਨ (ਨਿਆਇਕ ਰਾਜਧਾਨੀ) ਹਨ।

ਪ੍ਰਿਟੋਰੀਆ
Pretoria

ਨਕਸ਼ਾ ਨਿਸ਼ਾਨ
ਝੰਡਾ
ਦੇਸ਼  ਦੱਖਣੀ ਅਫ਼ਰੀਕਾ
ਸੂਬਾ ਤਸਵੀਰ:Guateng coa.png ਖ਼ਾਊਟੈਂਗ
ਭੂਗੋਲਿਕ ਫੈਲਾ 25°43' S, 28°14' W
ਸਥਾਪਤ 1855
ਖੇਤਰਫਲ:
- ਕੁੱਲ 2 199 ਕਿ०ਸੀ²
ਉੱਚਾਈ 1 370 ਮੀਟਰ
ਅਬਾਦੀ:
- ਕੁੱਲ (2005) 1 884 046
- ਅਬਾਦੀ ਘਣਤਾ 856/ਕਿ०ਸੀ²
ਟਾਈਮ ਜ਼ੋਨ SAST / UTC +2
ਜਲਵਾਯੂ
- ਕਿਸਸ ਉਪੋਸ਼ਣਕਟਿਬੰਧੀ ਜਲਵਾਯੂ
- ਔਸਤ ਵਾਰਸ਼ਿਕ ਤਾਪਮਾਨ 18 °C
- ਔਸਤ. ਤਾਪਮਾਨ. ਜਨਵਰੀ/ਜੁਲਾਈ 22,4 / 11,7 °C
- ਔਸਤ ਵਾਰਸ਼ਿਕ ਵਰਖਾ 675 mm
ਮੇਅਰ ਗੁਏਨ ਰਾਮੋਕਗੋਪਾ
ਸਰਕਾਰੀ ਵੈੱਬਸਾਈਟ tshwane.gov.za

ਲਫ਼ਜ਼ "ਪ੍ਰਿਟੋਰੀਆ" ਦਾ ਸ਼ਬਦ-ਵਿਉਪੱਤੀ ਅੰਡਿਏਅਸ ਪ੍ਰੇਟੋਰੀਅਸ ਤੋਂ ਹੈ।[1][2]

ਪ੍ਰਿਟੋਰੀਆ "ਦ ਜੈਕਰੇਂਡਾ ਸਿਟੀ" The Jacaranda City ਵੀ ਕਹਾ ਜਾਂਦਾ ਹੈ ਕਿਉਂਕਿ ਪ੍ਰਿਟੋਰੀਆ ਦੇ ਸੜਕਾਂ, ਪਾਰਕਾਂ, ਅਤੇ ਉਦਿਆਨਾਂ ਵਿੱਚ ਬਹੁਤ ਸਾਰੇ ਜੈਕਰੇਂਡਾ ਦਰਖਤਾਂ ਹਨ।[3]

ਹਵਾਲੇ

ਸੋਧੋ
  1. "The Slave Roots of Andries Pretorius after whom Pretoria is named".
  2. "The city of Pretoria, in South Africa". Archived from the original on 2013-08-21. Retrieved 2013-01-06. {{cite web}}: Unknown parameter |dead-url= ignored (|url-status= suggested) (help)
  3. "South Africa's provinces: Gauteng". Archived from the original on 22 ਜੂਨ 2011. Retrieved 14 June 2011. {{cite web}}: Unknown parameter |dead-url= ignored (|url-status= suggested) (help)