ਪ੍ਰਿਥਵੀ (ਮਿਸਾਇਲ)
ਪ੍ਰਿਥਵੀ ਭਾਰਤ ਦੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਇੱਕ ਮਿਸਾਇਲ ਹੈ।[1] ਇਹ ਬਾਲਿਸਟਿਕ ਮਿਸਾਇਲ ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਨੇ ਤਿਆਰ ਕੀਤਾ ਹੈ।
- ਪ੍ਰਿਥਵੀ-1 ਥਲ ਫ਼ੌਜ ਲਈ ਤਿਆਰ ਮਿਸਾਇਲ ਹੈ ਜੋ 150 ਕਿਲੋਮੀਟਰ ਦੀ ਰੇਜ਼ ਤੱਕ ਮਾਰ ਕਰ ਸਕਦੀ ਹੈ ਅਤੇ 1,000 ਕਿਲੋਗਰਾਮ ਦੇ ਹਥਿਆਰ ਲਿਜਾ ਸਕਦੀ ਹੈ।
- ਪ੍ਰਿਥਵੀ-2 ਹਵਾਈ ਫ਼ੌਜ ਲਈ ਤਿਆਰ ਕੀਤੀ ਗਈ ਹੈ। ਫ਼ੌਜ ਦੀ ਵਰਤੋਂ ਲਈ ਇਸ ਮਿਸਾਈਲ ਨੂੰ ਚਾਂਦੀਪੁਰ ਦੀ ਇੰਟੈਗਰੇਟਿਡ ਟੈਸਟ ਰੇਂਜ ਤੋਂ ਦਾਗਿਆ ਕੇ ਟੈਸਟ ਕੀਤਾ ਗਿਆ ਸੀ। ਭਾਰਤ ਦੀ ਇਹ ਮਿਸਾਈਲ 250 ਤੋਂ 350 ਕਿਲੋਮੀਟਰ ਤੱਕ ਦੂਰ ਹਮਲਾ ਕਰ ਸਕਣ ਵਾਲੀ 500-1000 ਕਿਲੋਗ੍ਰਾਮ ਦੇ ਹਥਿਆਰ ਲਿਜਾ ਸਕਦੀ ਹੈ।
- ਪ੍ਰਿਥਵੀ-3 ਜਲ ਫ਼ੌਜ ਲਈ ਤਿਆਰ ਮਿਸਾਇਲ ਹੈ ਜੋ 350 ਕਿਲੋਮੀਟਰ ਤੱਕ ਦੂਰ ਹਮਲਾ ਕਰ ਸਕਦੀ ਹੈ ਅਤੇ 1000 ਕਿਲੋਗਰਾਮ ਦੇ ਹਥਿਆਰ ਲਿਜਾ ਸਕਦੀ ਹੈ।
ਹਵਾਲੇ
ਸੋਧੋ- ↑ Arun Vishwakarma. "PRITHVI SRBM". Bharat Rakshak. Archived from the original on 2007-12-12. Retrieved 2008-02-06.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਪ੍ਰਿਥਵੀ (ਮਿਸਾਇਲ) ਨਾਲ ਸਬੰਧਤ ਮੀਡੀਆ ਹੈ।