ਰੱਖਿਆ ਖੋਜ ਅਤੇ ਵਿਕਾਸ ਸੰਸਥਾ
ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਹਿੰਦੀ: रक्षा अनुसन्धान एवं विकास सङ्गठन, Rakṣā Anusandhāna Ēvaṁ Vikāsa Saṅgaṭhana; ਅੰਗ੍ਰੇਜ਼ੀ: Defence Research and Development Organisation (DRDO)) ਭਾਰਤ ਦੀ ਰੱਖਿਆ ਨਾਲ਼ ਜੁੜੇ ਕੰਮਾਂ ਲਈ ਦੇਸ਼ ਦੀ ਆਗੂ ਸੰਸਥਾ ਹੈ। ਇਹ ਸੰਗਠਨ ਭਾਰਤੀ ਰੱਖਿਆ ਮੰਤਰਾਲਾ ਦੀ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਸੰਸਥਾ ਦੀ ਸਥਾਪਨਾ 1958 ਵਿੱਚ ਭਾਰਤੀ ਥਲ ਫ਼ੌਜ ਅਤੇ ਰੱਖਿਆ ਵਿਗਿਆਨ ਸੰਸਥਾ ਦੇ ਤਕ਼ਨੀਕੀ ਵਿਭਾਗ ਦੇ ਰੂਪ ਵਿੱਚ ਕੀਤੀ ਗਈ ਸੀ। ਵਰਤਮਾਨ ਵਿੱਚ ਸੰਸਥਾ ਦੀ ਆਪਣੀ 51 ਪ੍ਰਯੋਗਸ਼ਾਲਾ ਹਨ ਜੋ ਇਲੈਕਟ੍ਰਾਨਿਕਸ, ਰੱਖਿਆ ਸਮੱਗਰੀ, ਆਦਿ ਦੇ ਖੇਤਰ ਵਿੱਚ ਕੰਮ ਕਰਦੇ ਹਨ। ਪੰਜ ਹਜ਼ਾਰ ਤੋਂ ਜ਼ਿਆਦਾ ਵਿਗਿਆਨੀ ਅਤੇ 25 ਹਜ਼ਾਰ ਤੋਂ ਵੀ ਜ਼ਿਆਦਾ ਤਕ਼ਨੀਕੀ ਕਰਮਚਾਰੀ ਇਸ ਸੰਸਥਾ ਦੇ ਵਿੱਚ ਕੰਮ ਕਰਦੇ ਹਨ। ਇੱਥੇ ਰਾਡਾਰ, ਪ੍ਰਕਸ਼ੇਪਾਸਤਰ, ਆਦਿ ਨਾਲ਼ ਸਬੰਧਤ ਕਈ ਵੱਡੀਆਂ ਪਰਿਯੋਜਨਾਵਾਂ ਚੱਲ ਰਹੀਆਂ ਹਨ।
ਅੰਗ੍ਰੇਜ਼ੀ: Defence Research and Development Organisation (DRDO) ਹਿੰਦੀ: रक्षा अनुसन्धान एवं विकास सङ्गठन Rakṣā Anusandhāna Ēvaṁ Vikāsa Saṅgaṭhana | |
ਏਜੰਸੀ ਜਾਣਕਾਰੀ | |
---|---|
ਸਥਾਪਨਾ | 1958 |
ਮੁੱਖ ਦਫ਼ਤਰ | ਡੀਆਰਡੀਓ ਭਵਨ, ਨਵੀਂ ਦਿੱਲੀ |
ਮਾਟੋ | ਸੰਸਕ੍ਰਿਤ: बलस्य मूलं विज्ञानम्, ਸ਼ਾ.ਅ. 'ਜ਼ੋਰ ਦੇ ਮੂਲ ਵਿੱਚ ਵਿਗਿਆਨ ਹੈ'[1] |
ਕਰਮਚਾਰੀ | 30,000 (5000 ਵਿਗਿਆਨੀ) |
ਸਾਲਾਨਾ ਬਜਟ | ₹10,300 crore (US$1.3 billion)(2011-12)[2] |
ਮੰਤਰੀ ਜ਼ਿੰਮੇਵਾਰ | |
ਏਜੰਸੀ ਕਾਰਜਕਾਰੀ |
|
ਵੈੱਬਸਾਈਟ | www |
ਹਵਾਲੇ
ਸੋਧੋ- ↑ "About DRDO". gistconvention.org. Archived from the original on 4 ਮਾਰਚ 2016. Retrieved 2 July 2015.
{{cite web}}
: Unknown parameter|dead-url=
ignored (|url-status=
suggested) (help) - ↑ "India's Defence Budget 2011-12". indiastrategic.in. Archived from the original on 7 ਜੁਲਾਈ 2015. Retrieved 2 July 2015.
{{cite web}}
: Unknown parameter|dead-url=
ignored (|url-status=
suggested) (help) - ↑ "Dr S Christopher, Secretary Department of Defence R&D".
- ↑ "Satheesh reddy to address-mceme convocation". thehindu.com. Retrieved 22 July 2016.
- ↑ "Dr G. Satheesh Reddy Takes Over as 12th SA to RM". PIB.