ਪ੍ਰਿਸ਼ਤੀਨਾ, ਜਾਂ ਪ੍ਰਿਸਤੀਨਾ listen (ਮਦਦ·ਫ਼ਾਈਲ) ਅਤੇ ਪ੍ਰਿਸ਼ਟੀਨਾ (Albanian: Prishtinë ਸਰਬੀਆਈ: Приштина or Priština; Turkish: Priştine), ਕੋਸੋਵੋ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪ੍ਰਿਸ਼ਤੀਨਾ ਨਗਰਪਾਲਿਕਾ ਅਤੇ ਜ਼ਿਲ੍ਹੇ ਦਾ ਸਦਰ ਮੁਕਾਮ ਵੀ ਹੈ।