ਕੋਸੋਵੋ ਗਣਰਾਜ
ਕੋਸੋਵੋ ਗਣਰਾਜ (ਅਲਬਾਨੀਆਈ: Republika e Kosovës; ਸਰਬੀਆਈ: Република Косово, Republika Kosovo) ਦੱਖਣੀ-ਪੂਰਬੀ ਯੂਰਪ ਦਾ ਇੱਕ ਅੰਸ਼-ਪ੍ਰਵਾਨਤ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਪ੍ਰਿਸ਼ਤੀਨਾ ਹੈ। ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਦੱਖਣ ਵੱਲ ਮਕਦੂਨੀਆ ਗਣਰਾਜ, ਪੱਛਮ ਵੱਲ ਅਲਬਾਨੀਆ ਅਤੇ ਉੱਤਰ-ਪੱਛਮ ਵੱਲ ਮੋਂਟੇਨੇਗਰੋ ਨਾਲ ਲੱਗਦੀਆਂ ਹਨ; ਇਹ ਤਿੰਨੋਂ ਦੇਸ਼ ਹੀ ਇਸ ਦੇਸ਼ ਨੂੰ ਮਾਨਤਾ ਦਿੰਦੇ ਹਨ। ਕੋਸੋਵੋ ਦੇ ਜ਼ਿਆਦਾਤਰ ਇਲਾਕੇ 'ਤੇ ਕੋਸੋਵੀ ਸੰਸਥਾਵਾਂ ਦਾ ਕਬਜ਼ਾ ਹੈ ਪਰ ਉੱਤਰੀ ਕੋਸੋਵੋ, ਜੋ ਸਭ ਤੋਂ ਵੱਡਾ ਸਰਬੀਆਈ-ਪ੍ਰਧਾਨ ਇਲਾਕਾ ਹੈ, ਇਸ ਕਬਜੇ ਤੋਂ ਬਾਹਰ ਹੈ ਅਤੇ ਸਰਬੀਆਈ ਸੰਸਥਾਵਾਂ ਜਾਂ ਸਰਬੀਆ ਵੱਲੋਂ ਫੰਡ ਕੀਤੀਆਂ ਜਾਂਦੀਆਂ ਸਮਾਨ ਸੰਸਥਾਵਾਂ ਦੇ ਪ੍ਰਬੰਧ ਹੇਠ ਹੈ।
ਕੋਸੋਵੋ ਗਣਰਾਜ | |||||
---|---|---|---|---|---|
| |||||
ਐਨਥਮ: ਯੂਰਪ[1] | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪ੍ਰਿਸ਼ਤੀਨਾ | ||||
ਅਧਿਕਾਰਤ ਭਾਸ਼ਾਵਾਂ | ਅਲਬਾਨੀਆਈ, ਸਰਬੀਆਈ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਤੁਰਕ, ਗੋਰਾਨੀ, ਰੋਮਾਨੀ, ਬੋਸਨੀਆਈ | ||||
ਵਸਨੀਕੀ ਨਾਮ | ਕੋਸੋਵਾਰ, ਕੋਸੋਵੀ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਆਤੀਫ਼ੇਤੇ ਜਾਹਿਆਗਾ | ||||
• ਪ੍ਰਧਾਨ ਮੰਤਰੀ | ਹਾਸ਼ਿਮ ਤਾਚੀ | ||||
ਵਿਧਾਨਪਾਲਿਕਾ | ਕੋਸੋਵੋ ਦੀ ਸਭਾ | ||||
ਸਰਬੀਆ, UNMIK ਤੋਂ ਸੁਤੰਤਰਤਾ1 | |||||
• ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਮਤਾ 1244 | 10 ਜੂਨ 1999 | ||||
• ਦਰਜੇ ਦੇ ਨਿਪਟਾਰੇ ਦੀ ਤਜਵੀਜ਼ | 26 ਮਾਰਚ 2007 | ||||
• ਕੋਸੋਵੋ ਵਿੱਚ ਕਨੂੰਨ ਮਿਸ਼ਨ ਦਾ ਯੂਰਪੀ ਸੰਘੀ ਰਾਜ | 16 ਫਰਵਰੀ 2008 | ||||
• ਘੋਸ਼ਣਾ | 17 ਫਰਵਰੀ 2008 | ||||
• ।SG ਨਿਰੀਖਣ ਦਾ ਖਾਤਮਾ | 10 ਸਤੰਬਰ 2012 | ||||
ਖੇਤਰ | |||||
• ਕੁੱਲ | 10,908 km2 (4,212 sq mi) | ||||
• ਜਲ (%) | n/a | ||||
ਆਬਾਦੀ | |||||
• 2011 ਅਨੁਮਾਨ | 1,733,842[2] | ||||
• 1991 ਜਨਗਣਨਾ | 1,956,1962 | ||||
• ਘਣਤਾ | 220/km2 (569.8/sq mi) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $12.859 ਬਿਲੀਅਨ[3] | ||||
• ਪ੍ਰਤੀ ਵਿਅਕਤੀ | $7,043 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $6.452 ਬਿਲੀਅਨ[3] | ||||
• ਪ੍ਰਤੀ ਵਿਅਕਤੀ | $3,534 | ||||
ਗਿਨੀ | 30.0[4] Error: Invalid Gini value | ||||
ਐੱਚਡੀਆਈ (2010) | 0.700[5] Error: Invalid HDI value | ||||
ਮੁਦਰਾ | ਯੂਰੋ (€)3 (EUR) | ||||
ਸਮਾਂ ਖੇਤਰ | UTC+1 (ਮੱਧ ਯੂਰਪੀ ਸਮਾਂ) | ||||
• ਗਰਮੀਆਂ (DST) | UTC+2 (ਮੱਧ ਯੂਰਪੀ ਗਰਮ-ਰੁੱਤੀ ਸਮਾਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +3814 | ||||
ਆਈਐਸਓ 3166 ਕੋਡ | XK | ||||
| |||||
ਕੋਸੋਵੋ ਗਣਰਾਜ ਨੂੰ 96 ਸੰਯੁਕਤ ਰਾਸ਼ਟਰ ਮੈਂਬਰਾਂ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਅੰਤਰਰਾਸ਼ਟਰੀ ਵਿੱਤੀ ਫੰਡ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਸੜਕ ਅਤੇ ਢੋਆ-ਢੁਆਈ ਯੂਨੀਅਨ ਦਾ ਮੈਂਬਰ ਹੈ ਅਤੇ ਮੁੜ-ਉਸਾਰੀ ਅਤੇ ਵਿਕਾਸ ਯੂਰਪੀ ਬੈਂਕ ਦਾ ਮੈਂਬਰ ਬਣਨ ਲਈ ਤਿਆਰ-ਬਰ-ਤਿਆਰ ਹੈ।[6]
ਹਵਾਲੇ
ਸੋਧੋ- ↑ "Assembly approves Kosovo anthem" Archived 2011-02-15 at the Wayback Machine. b92.net 11 June 2008 Link accessed 11/06/08
- ↑ Preliminary results of 2011 census, which exclude 4 majority-Serb municipalities in the North where the census could not be carried out
- ↑ 3.0 3.1 "Kosovo". International Monetary Fund. Retrieved 19 April 2012.
- ↑ "Distribution of family income – Gini index". The World Factbook. CIA. Archived from the original on 2010-07-23. Retrieved 2009-09-01.
{{cite web}}
: Unknown parameter|deadurl=
ignored (|url-status=
suggested) (help) - ↑ ""Kosovo Human Development Report 2010"" (PDF). Archived from the original (PDF) on 2012-01-05. Retrieved 2012-12-03.
{{cite web}}
: Unknown parameter|dead-url=
ignored (|url-status=
suggested) (help) - ↑ "EBRD votes to give Kosovo membership". http://uk.reuters.com. 16 November 2012. Archived from the original on 27 ਨਵੰਬਰ 2015. Retrieved 17 November 2012.
{{cite news}}
: External link in
(help); Unknown parameter|publisher=
|dead-url=
ignored (|url-status=
suggested) (help)