ਪ੍ਰੇਮ ਧਵਨ
ਹਿੰਦੀ ਫ਼ਲਮਾਂ ਦੇ ਮਸ਼ਹੂਰ ਗੀਤਕਾਰ ਪ੍ਰੇਮ ਧਵਨ ਦਾ ਜਨਮ 13 ਜੂਨ 1923 ਨੂੰ ਅੰਬਾਲਾ ਵਿੱਚ ਹੋਇਆ ਅਤੇ ਉਸਨੇ ਲਹੌਰ ਵਿੱਚ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਹਿੰਦੀ ਫਿਲਮੀ ਵਿੱਚ ਬਹੁਤ ਹੀ ਮਸ਼ਹੂਰ ਗੀਤ ਲਿਖੇ। ਪ੍ਰੇਮ ਧਵਨ ਨੇ ਗੀਤਕਾਰੀ ਦੇ ਨਾਲ ਨਾਲ ਕਈ ਹਿੰਦੀ ਫਿਲਮਾਂ ਵਿੱਚ ਸੰਗੀਤ ਵੀ ਦਿੱਤਾ ਅਤੇ ਕੁਝ ਫਿਲਮਾਂ ਵਿੱਚ ਨਿਰਦੇਸਨ ਅਤੇ ਅਭਿਨੈ ਵੀ ਕੀਤਾ। ਭਾਰਤ ਸਰਕਾਰ ਨੇ ਪ੍ਰੇਮ ਧਵਨ ਨੂੰ 1970 ਵਿੱਚ ਪਦਮਿਸ਼ਰੀ ਪੁਰਸਕਾਰ ਨਾਲ ਸਮਾਨਤ ਕੀਤਾ। ਇਨ੍ਹਾਂ ਦਾ ਦਿਹਾਂਤ 7 ਮਈ 2001 ਵਿੱਚ ਹੋਇਆ।
ਪ੍ਰੇਮ ਧਵਨ | |
---|---|
ਜਨਮ | 13 ਜੂਨ 1923 |
ਮੌਤ | 7 ਮਈ 2001 Mumbai, Maharashtra, India |
ਪੇਸ਼ਾ | Lyricist, composer |
ਲਈ ਪ੍ਰਸਿੱਧ | Bollywood music |
ਪੁਰਸਕਾਰ | Padma Shri National Film Award for Best Lyrics |