ਪ੍ਰੇਮ ਵਿਆਹ ਸ਼ਬਦ ਨੂੰ ਮੁੱਖ ਤੌਰ 'ਤੇ ਦੱਖਣੀ ਏਸ਼ੀਆ ਵਿੱਚ ਵਰਤਿਆ ਜਾਂਦਾ ਹੈ, ਖਾਸ ਕਰਕੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚ, ਕਿਸੇ ਵਿਆਹੁਤਾ ਦਾ ਵਰਣਨ ਕਰਨ ਲਈ ਜਿੱਥੇ ਵਿਅਕਤੀ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਜਾਂ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਜਾਂ ਵਿਆਹ ਤੋਂ ਬਿਨਾਂ ਵਿਆਹ ਕਰਦੇ ਹਨ[[1][2][3] . ਪ੍ਰੇਮ। ਵਿਆਹ ਦੀ ਕੋਈ ਸਪਸ਼ਟ ਪਰਿਭਾਸ਼ਾ ਨਹੀਂ ਹੈI ਇਹ ਆਮ ਤੌਰ 'ਤੇ ਵਿਆਹ ਦੀ ਵਿਆਖਿਆ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਜੋ ਕਿ ਪ੍ਰੇਮੀਆਂ ਦਾ ਇਕੋ ਇੱਕ ਫ਼ੈਸਲਾ ਸੀ[1]

ਯੂਰਪ ਵਿੱਚ ਸੋਧੋ

 
"ਅਬੇਲਾਰਡਸ ਅਤੇ ਹੇਲੋਈਇਸ ਮਾਸਟਰ ਫੁਲਬਰਟ ਤੋਂ ਅਚੰਭਿਤ ਹੈ ", ਰੋਮਾਂਸਵਾਦੀ ਚਿੱਤਰਕਾਰ ਜੀਨ ਵਿਨਾਗ (1819)

ਇਤਿਹਾਸਕਾਰ ਸਟੇਫੇਇਨ ਕੂਨਟਜ਼ ਅਨੁਸਾਰ 14 ਵੀਂ ਸਦੀ ਵਿੱਚ ਪਿਆਰ ਅਤੇ ਵਿਅਕਤੀਤਤਵ ਕਾਰਣਾਂ ਦੇ ਵਿਆਹ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧਤਾ 17 ਵੀਂ ਸਦੀ ਵਿੱਚ ਮਿਲੀ।[4]

ਭਾਰਤ ਵਿੱਚ ਸੋਧੋ

ਭਾਰਤ ਵਿੱਚ ਪ੍ਰੇਮ ਵਿਆਹ ਨੂੰ ਸ਼ਾਬਦਿਕ ਅਰਥਾਂ ਵਿੱਚ ਪ੍ਰਯੋਨਗ ਉਸ ਵਿਆਹ ਤੋਂ ਕੀਤਾ ਜਾਂਦਾ ਹੈ ਜਿਸ ਦਾ ਫੈਸਲਾ ਪ੍ਰੇਮੀ ਜੋੜੇ ਦੀ ਆਪਸੀ ਸਹਿਮਤੀ ਅਤੇ ਘਰ-ਪਰਿਵਾਰ ਵਾਲਿਆ ਦੀ ਮਰਜੀ ਤੋਂ ਬਿਨਾਂ ਕਰਵਾਇਆ ਜਾਂਦਾ ਹੈ। ਇਹ ਵਿਆਹ ਨਸਲੀ, ਸਮਾਜ ਅਤੇ ਧਰਮ ਦੇ ਪਾਬੰਦੀਆਂ ਤੋਂ ਪਾਰ ਹੋ ਸਕਦੇ ਹਨ।

ਪ੍ਰੇਮ ਵਿਆਹ ਨੂੰ ਜਿਆਦਾ ਪ੍ਰਸਿੱਧਤਾ ਸ਼ਹਿਰੀ ਇਲਾਕਿਆਂ ਵਿੱਚ 1970 ਈਸਵੀ ਨੂੰ ਮਿਲੀ।

ਅੱਜ ਦੇ ਸਮੇਂ ਵਿੱਚ ਪ੍ਰੇਮ ਵਿਆਹ ਪਿੰਡਾਂ ਦੇ ਵਿੱਚ ਵੀ ਹੋਣੇ ਸ਼ੁਰੂ ਹੋ ਗਏ ਹਨ।

ਪ੍ਰੇਮ ਵਿਆਹ ਕਿਸੇ ਕਿਸਮ ਦਾ ਸਮਝੋਤਾ ਨਹੀਂ ਸਗੋਂ ਦੋ ਦਿਲਾਂ ਦਾ ਆਪਸ ਵਿੱਚ ਮਿਲਣ ਹੈ।

ਪਾਕਿਸਤਾਨ ਵਿੱਚ ਸੋਧੋ

ਪਾਕਿਸਤਾਨ ਵਿੱਚ ਵਿਆਹ ਦੀ ਵਿਵਸਥਾ ਵਿਆਹ ਦੇ ਨਿਯਮ ਹਨ ਅਤੇ ਪ੍ਰੇਮ ਵਿਆਹ ਸਮਾਜ ਵਿੱਚ ਬਹੁਤ ਘੱਟ ਹੁੰਦਾ ਹੈ। ਹਰ ਸਾਲ ਇੱਜ਼ਤ, ਅਣਖ ਦੀ ਖਾਤਰ ਹੱਤਿਆ ਦੇ ਕਈ ਮਾਮਲੇ ਦਰਜ ਕੀਤੇ ਜਾਂਦੇ ਹਨ।[5] ਜ਼ਿਆਦਾਤਰ ਮਸਲਿਆ ਵਿੱਚ ਪ੍ਰੇਮਿਕਾਂ ਨੂੰ ਹੀ ਕਤਲ ਕੀਤਾ ਜਾਂਦਾ ਹੈ। ਕੁਝ ਕੁ ਮਸਲਿਆਂ ਵਿੱਚ ਹੀ ਦੋਵਾਂ ਦਾ ਕਤਲ ਹੁੰਦਾ ਹੈ।[6] ਮਨੁੱਖੀ ਅਧਿਕਾਕਰ ਕਮਿਸ਼ਨ, ਪਾਕਿਸਤਾਨ ਦੀ ਰਿਪੋਰਟ ਅਨੁਸਾਰ 868 ਮਾਮਲੇ ਦਰਜ ਹੋਏ ਹਨ ਪਰ ਨੋਟ ਕੀਤਾ ਗਿਆ ਹੈ ਕਿ ਕਈ ਅਜਿਹੇ ਮਾਮਲਿਆਂਦੀ ਰਿਪੋਰਟ ਵੀ ਨਹੀਂ ਕੀਤੀ ਜਾ ਸਕਦੀ।[7]

ਬੰਗਲਾਦੇਸ਼ ਵਿੱਚ ਸੋਧੋ

ਬੰਗਲਾਦੇਸ਼ ਵਿੱਚ ਰੋਮਾਂਟਿਕ ਰਿਸ਼ਤੇ ਨੂੰ ਵਰਜਿਤ ਸਮਝਿਆ ਜਾਂਦਾ ਹੈ, ਰੋਮਾਂਟਿਕ ਜੋੜੇ ਇੱਕ ਦੂਜੇ ਨੂੰ ਗੁਪਤ ਢੰਗ ਨਾਲ ਮਿਲਦੇ ਹਨ ਅਤੇ ਗੱਲਾਂ ਕਰਦੇ ਹਨ, ਆਮ ਤੌਰ 'ਤੇ ਉਹਨਾਂ ਦਾ ਰਵੱਈ ਸਖਤ ਹੋ ਜਾਂਦਾ ਹੈ।.[8][9] ਆਮ ਤੌਰ 'ਤੇ, ਅਣਖ, ਇੱਜਤ ਕਾਰਨ ਹੱਤਿਆ ਨਹੀਂ ਹੁੰਦੀ ਪਰ ਸਮਾਜ ਦਾ ਵੱਡਾ ਇਸਲਾਮੀ ਹਿੱਸਾ ਰੋਮਾਂਸਵਾਦ ਕਾਰਨ ਬਹੁਤ ਨਿਰਾਸ਼ ਹੋ ਜਾਂਦਾ ਹੈ। ਰੋਮਾਂਟਿਕ ਰਿਸ਼ਤਿਆਂ ਵਿੱਚ ਸ਼ਾਮਲ ਹੋਣਾ ਜਾਂ ਕਿਸੇ ਦਾ ਆਪਣੀ ਮਰਜ਼ੀ ਨਾਲ ਜੀਵਨ-ਸਾਥੀ ਲੱਭਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਸਮਾਜ ਮੁੱਖ ਤੌਰ 'ਤੇ ਵਿਵਸਥਿਤ ਵਿਆਹ ਪ੍ਰਣਾਲੀ 'ਤੇ ਨਿਰਭਰ ਕਰਦਾ ਹੈ।[10]

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. 1.0 1.1 Mr Henrike Donner (28 December 2012). Domestic Goddesses: Maternity, Globalization and Middle-class Identity in Contemporary India. Ashgate Publishing, Ltd. pp. 80, 86. ISBN 978-1-4094-9145-3. Retrieved 31 January 2015.
  2. "Glitz and tradition at Sri Lanka society wedding". BBC News. 13 April 2011. Retrieved 31 January 2015. Society is becoming more Westernised, too: this is a love marriage, not one arranged by the family.
  3. "Pakistan police to protect Afghan runaway couple". BBC News. 23 July 2012. Retrieved 31 January 2015. The couple say that they entered Pakistan illegally about three weeks ago and had a secret love marriage.
  4. "The Malleable Estate: Is marriage more joyful than ever?". Slate. 17 May 2005. Retrieved 31 January 2015.
  5. "Pakistan stoning victim's husband condemns police". BBC News. 29 May 2011. Retrieved 31 January 2015.
  6. "Pakistan 'love marriage' couple murdered by girl's family". The National (Abu Dhabi). 29 June 2014. Retrieved 31 January 2015.
  7. "Dark tale of love and murder in Pakistan's rural heartland". Reuters. 30 May 2014. Archived from the original on 31 ਜਨਵਰੀ 2015. Retrieved 31 January 2015. {{cite news}}: Unknown parameter |dead-url= ignored (|url-status= suggested) (help)
  8. "Love, elopement, and all that". dhakatribune.com. Dhaka Tribune. February 12, 2018. Retrieved July 29, 2018.
  9. "Couple, student commit 'suicide' in Dhaka". bdnews24.com. Bdnews24.com. July 19, 2015. Retrieved July 5, 2018.
  10. "To Love In Bangladesh".