ਪੰਚਕੁਲਾ ਜ਼ਿਲ੍ਹਾ

ਹਰਿਆਣਾ ਦਾ ਜ਼ਿਲ੍ਹਾ, ਭਾਰਤ
(ਪੰਚਕੁਲਾ ਜ਼ਿਲਾ ਤੋਂ ਮੋੜਿਆ ਗਿਆ)

ਪੰਚਕੁਲਾ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 816 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 319398 (2001 ਸੇਂਸਸ ਮੁਤਾਬਕ) ਹੈ। ਪੰਚਕੁਲਾ ਜ਼ਿਲਾ 15 ਅਗਸਤ 1995 ਨੂੰ ਬਣਾਇਆ ਗਿਆ ਸੀ, ਇਸ ਦਿਆਂ ਤਹਸੀਲਾ ਹਨ: ਪੰਚਕੁਲਾ ਅਤੇ ਕਾਲਕਾ। ਇਸ ਜ਼ਿਲੇ ਵਿੱਚ 264 ਪਿੰਡ ਹਨ, ਜਿਹਨਾਂ ਵਿੱਚੋਂ 12 ਨਿਰਜਨ ਹਨ ਅਤੇ 10 ਪਿੰਡ ਹੁਣ ਸ਼ਹਿਰਾਂ 'ਚ ਆ ਗਏ।

ਪੰਚਕੁਲਾ ਜ਼ਿਲ੍ਹਾ
पंचकुला़ जिला
ਹਰਿਆਣਾ ਵਿੱਚ ਪੰਚਕੁਲਾ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਪੰਚਕੁਲਾ
ਖੇਤਰਫ਼ਲ816 km2 (315 sq mi)
ਅਬਾਦੀ468,411 (2001)
ਪੜ੍ਹੇ ਲੋਕ74.00
ਲਿੰਗ ਅਨੁਪਾਤ823
ਤਹਿਸੀਲਾਂ1. ਪੰਚਕੁਲਾ, 2. ਕਾਲਕਾ
ਲੋਕ ਸਭਾ ਹਲਕਾਅੰਬਾਲਾ (ਅੰਬਾਲਾ ਅਤੇ ਯਮਨਾ ਨਗਰ ਜ਼ਿਲੇਆਂ ਨਾਲ ਸਾਂਝੀ)
ਅਸੰਬਲੀ ਸੀਟਾਂ2
ਵੈੱਬ-ਸਾਇਟ

ਬਾਰਲੇ ਲਿੰਕ

ਸੋਧੋ


  ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।