ਪੰਚਕੁਲਾ ਜ਼ਿਲ੍ਹਾ
ਹਰਿਆਣਾ ਦਾ ਜ਼ਿਲ੍ਹਾ, ਭਾਰਤ
ਪੰਚਕੁਲਾ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 816 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 319398 (2001 ਸੇਂਸਸ ਮੁਤਾਬਕ) ਹੈ। ਪੰਚਕੁਲਾ ਜ਼ਿਲਾ 15 ਅਗਸਤ 1995 ਨੂੰ ਬਣਾਇਆ ਗਿਆ ਸੀ, ਇਸ ਦਿਆਂ ਤਹਸੀਲਾ ਹਨ: ਪੰਚਕੁਲਾ ਅਤੇ ਕਾਲਕਾ। ਇਸ ਜ਼ਿਲੇ ਵਿੱਚ 264 ਪਿੰਡ ਹਨ, ਜਿਹਨਾਂ ਵਿੱਚੋਂ 12 ਨਿਰਜਨ ਹਨ ਅਤੇ 10 ਪਿੰਡ ਹੁਣ ਸ਼ਹਿਰਾਂ 'ਚ ਆ ਗਏ।
ਪੰਚਕੁਲਾ ਜ਼ਿਲ੍ਹਾ पंचकुला़ जिला | |
---|---|
ਹਰਿਆਣਾ ਵਿੱਚ ਪੰਚਕੁਲਾ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਪੰਚਕੁਲਾ |
ਖੇਤਰਫ਼ਲ | 816 km2 (315 sq mi) |
ਅਬਾਦੀ | 468,411 (2001) |
ਪੜ੍ਹੇ ਲੋਕ | 74.00 |
ਲਿੰਗ ਅਨੁਪਾਤ | 823 |
ਤਹਿਸੀਲਾਂ | 1. ਪੰਚਕੁਲਾ, 2. ਕਾਲਕਾ |
ਲੋਕ ਸਭਾ ਹਲਕਾ | ਅੰਬਾਲਾ (ਅੰਬਾਲਾ ਅਤੇ ਯਮਨਾ ਨਗਰ ਜ਼ਿਲੇਆਂ ਨਾਲ ਸਾਂਝੀ) |
ਅਸੰਬਲੀ ਸੀਟਾਂ | 2 |
ਵੈੱਬ-ਸਾਇਟ | |
ਬਾਰਲੇ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਪੰਚਕੁਲਾ ਜ਼ਿਲੇ ਨਾਲ ਸਬੰਧਤ ਮੀਡੀਆ ਹੈ।
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |