ਪੰਚੇਨ ਲਾਮਾ (ਤਿੱਬਤੀ: པན་ཆེན་བླ་མਵਾਇਲੀ: pan chen bla ma), ਤਿੱਬਤੀ ਬੁੱਧ ਧਰਮ ਵਿੱਚ ਦਲਾਈ ਲਾਮਾ ਤੋਂ ਬਾਅਦ ਸਭ ਤੋਂ ਵੱਧ ਸਤਿਕਾਰਯੋਗ ਲਾਮਾ ਮੰਨਿਆ ਜਾਂਦਾ ਹੈ।

ਖੇਦਰੁਪ ਗੇਲੇਕ ਪੇਲਜ਼ਾਂਗ, ਪਹਿਲਾ ਪੰਚੇਨ ਲਾਮਾ