ਦਲਾਈ ਲਾਮਾ
ਦਲਾਈ ਲਾਮਾ ਤਿੱਬਤੀ ਬੋਧੀਆਂ ਦੇ ਨਵੀਨਤਮ ਸਕੂਲ ਗੇਲੁਗ ਦੇ ਭਿਕਸ਼ੂ ਹੁੰਦੇ ਹਨ।[1] ਦਲਾਈ ਲਾਮਾ ਨੂੰ ਅਵਿਲੋਕਤੇਸ਼ਵਰ ਦਾ ਅਵਤਾਰ ਮੰਨਿਆ ਜਾਂਦਾ ਹੈ। 14ਵੇਂ ਦਲਾਈ ਲਾਮਾ ਦਾ ਨਾਂਅ ਤੇਨਜ਼ਿਨ ਗਿਆਤਸੋ ਹੈ।
ਦਲਾਈ ਲਾਮਾ | |
---|---|
![]() | |
ਪਹਿਲਾ ਦਲਈ ਲਾਮਾ, ਗੇਂਦੁਨ ਦ੍ਰੁਪ | |
ਸ਼ਾਸਨ ਕਾਲ | 1391–1474 |
ਹਵਾਲੇਸੋਧੋ
- ↑ Schaik, Sam van. Tibet: A History. Yale University Press 2011, page 129.