ਪੰਜਾਬੀ ਲਿਪੀਕਾਰ ਕੀ-ਬੋਰਡ

[1]ਸਮਾਰਟ ਫੋਨ ਉੱਤੇ ਪੰਜਾਬੀ ਵਿੱਚ ਟਾਈਪ ਕਰਨਾ ਬੜਾ ਸੌਖਾ ਹੈ। ਹੁਣ ਅਸੀਂ ਲਿਪੀ ਭਾਰ ਪੰਜਾਬੀ ਕੀ-ਬੋਰਡ ਐਪ ਵਰਤ ਤੇ ਇੱਕ ਅਨੋਖੇ ਤਰੀਕੇ ਰਾਹੀਂ ਟਾਈਪ ਕਰ ਸਕਦੇ ਹਾਂ। ਇਹ ਅਨੋਖਾ ਤਰੀਕਾ ਹੈ- ਬੋਲ ਕੇ ਟਾਈਪ ਕਰਨਾ। ਬੱਸ! ਐਪ ਚਾਲੂ ਕਰੋ। ਤੁਸੀਂ ਬੋਲਦੇ ਜਾਓ, ਤੇ ਸਕਰੀਨ ਉੱਤੇ ਟਾਈਪ ਹੁੰਦਾ ਜਾਵੇਗਾ।

ਤਸਵੀਰ ਜੋੜੀ

ਪੰਜਾਬੀ

ਹੁਣ ਜਾਣਦੇ ਹਾਂ ਕਿ ਇਸ ਨੂੰ ਆਪਣੇ ਫੋਨ ਵਿੱਚ ਕਿਵੇਂ ਪਾਈਏ?

ਇਸ ਨੂੰ ਗੂਗਲ ਪਲੇਅ ਸੋਚਣਾ ਕੀ ਏ? ਜਾਓ ਪਲੇ ਸਟੋਰ ਤੋਂ ਮੁਫਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਬੱਸ ਸਟੋਰ 'ਤੇ ਅਤੇ ਇਸ ਖੂਬਸੂਰਤ ਐਪ ਨੂੰ ਕਰੋ ਇੰਸਟਾਲ

ਇਸ ਨੂੰ ਵਰਤਣਾ ਬੜਾ ਹੀ ਸੌਖਾ ਹੈ। ਇੱਕ ਵਾਰ ਸੈਟਿੰਗ ਕਰਨ ਉਪਰੰਤ ਇਹ ਤੁਹਾਡੇ ਮੋਬਾਈਲ ਦੀ ਡਿਫਾਲਟ ਕੀ-ਬੋਰਡ ਐਪ ਬਣ ਜਾਂਦੀ ਹੈ। ਹੁਣ ਤੁਸੀਂ ਵਟਸਐਪ, ਮੈਸੇਜ ਐਪ, ਫੇਸਬੁੱਕ ਲਈ ਟੱਚ ਕਰੋਗੇ ਤਾਂ ਇਸ ਦਾ ਕੰਟਰੋਲ ਨਜ਼ਰ ਆਉਣ ਲੱਗੇਗਾ। ਬੱਸ, ਇੱਥੋਂ ਪੰਜਾਬੀ ਭਾਸ਼ਾ ਦੀ ਚੋਣ ਕਰ ਕੇ ਮਾਈਕ੍ਰੋਫੋਨ ਵਾਲੇ ਬਟਨ ਨੂੰ ਦੱਬ ਦਿਓ। ਬੋਲਦੇ ਜਾਓ। ਟਾਈਪ ਆਪੇ ਹੁੰਦਾ ਜਾਵੇਗਾ।[2]

ਹਵਾਲੇ ਸੋਧੋ

  1. "G-board".
  2. ਕੰਬੋਜ, ਸੀ.ਪੀ (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰਾ.ਲਿ. p. 118. ISBN 978-93-5205-732-0.