ਪੰਜਾਬ ਰਾਜ ਦੀਆਂ ਵਿਕਾਸ ਯੋਜਨਾਵਾਂ

ਭਾਰਤ ਦੇ ਪੰਜਾਬ ਰਾਜ ਨੇ ਪਿਛਲੇ 6 ਮਹੀਨੇ ਵਿੱਚ ਕੇਂਦਰ ਤੋਂ ਵੱਡੇ ਪ੍ਰਾਜੈਕਟ ਲਿਆਉਣ ਲਈ ਕਾਫੀ ਸਫ਼ਲਤਾ ਰਾਹੀਂ ਹਾਸਲ ਕੀਤੀ ਹੈ। ਇਸ ਵਿੱਚ 18,991 ਕਰੋੜ ਰੁਪਏ ਦਾ ਫੁਲੋਖਾਰੀ, ਬਠਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਜਿਸ ਤੋਂ 1.5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਗਾ,3035 ਕਰੋੜ ਦੀ ਲਾਗਤ ਨਾਲ ਬਣਨ ਵਾਲੇ 6 ਲਾਈਨਾਂ ਵਾਲੇ ਚੰਡੀਗੜ੍ਹ-ਲੁਧਿਆਣਾ, 4 ਲਾਈਨਾਂ ਵਾਲ ਲੁਧਿਆਣਾ-ਮੋਗਾ-ਫਿਰੋਜ਼ਪੁਰ, ਚੰਡੀਗੜ੍ਹ-ਰੋਪੜ-ਕੀਰਤਪੁਰ ਸਾਹਿਬ, ਚੰਡੀਗੜ੍ਹ-ਪਟਿਆਲਾ-ਸੰਗਰੂਰ ਆਦਿ ਮੁੱਖ ਮਾਰਗ ਸ਼ਾਮਿਲ ਹਨ। ਅੰਮ੍ਰਿਤਸਰ ਨੂੰ ਸੈਲਾਨੀ ਕੇਂਦਰ ਬਣਾਉਣ ਲਈ ਕੇਂਦਰ ਨੇ 25 ਕਰੋੜ ਅਤੇ ਨਾਰਮਲ ਡੈਸਟੀਨੇਸ਼ਨ ਵਿਕਾਸ ਸਕੀਮ ਲਈ 5 ਕਰੋੜ ਦਿੱਤੇ ਹਨ। ਮੁੱਖ ਮੰਤਰੀ ਨੇ ਕੇਂਦਰ ਨੂੰ ਏ. ਪੀ. ਆਰ. ਡੀ. ਪੀ., ਪੇਂਡੂ ਬਿਜਲੀ ਸਕੀਮ ਲਈ 9842 ਕਰੋੜ, ਰਾਜੀਵ ਗਾਂਧੀ ਪੇਂਡੂ ਬਿਜਲੀ ਯੋਜਨਾ ਤਹਿਤ 165 ਕਰੋੜ, 11ਵੀਂ 5 ਸਾਲਾ ਯੋਜਨਾ ਲਈ 9,534 ਕਰੋੜ, ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ 6-5 ਕਰੋੜ ਦੀ ਮੰਗ ਕੀਤੀ ਹੈ। ਰਾਜ ਨੂੰ ਸਨਅਤੀਕਰਨ ਦੇ ਰਾਸ਼ਟਰੀ ਨਕਸ਼ੇ ’ਤੇ ਲਿਆਉਣ ਲਈ ਪਹਾੜੀ ਰਾਜਾਂ ਵਾਲੀਆਂ ਸਹੂਲਤਾਂ ਦੇਣ ਲਈ ਕੇਂਦਰ ’ਤੇ ਜ਼ੋਰ ਪਾਇਆ ਗਿਆ ਹੈ। ਰਾਜ ਵਿੱਚ ਬਿਜਲੀ ਉਤਪਾਦਨ ਵਧਾਉਣ ਲਈ ਮੌਜੂਦਾ 6088 ਮੈਗਾਵਾਟ ਉਤਪਾਦਨ ਨੂੰ ਵਧਾ ਕ ਸਾਢੇ ਤਿੰਨ ਸਾਲ ਵਿੱਚ 14,288 ਮੈਗਾਵਾਟ ਕਰਨਾ ਸ਼ਾਮਿਲ ਹੈ।

ਸੁਖਬੀਰ ਸਿੰਘ ਬਾਦਲ ਦੇ ਐਲਾਨ

ਸੋਧੋ

ਨਹਿਰੀ ਪਾਣੀ ਜੋ ਕਿ ਪਿਛਲੇ 126 ਸਾਲਾਂ ਤੋਂ ਨਹਿਰਾਂ ਵਿੱਚ ਅੱਧੀ ਸਮਰੱਥਾਂ ਤੇ ਚੱਲ ਰਿਹਾ ਹੈ, ਇਸ ਨੂੰ ਪੂਰਾ ਕਰਨ ਲਈ ਹੀ ਨਹੀਂ ਸਗੋਂ ਨਹਿਰਾਂ ਵਿੱਚ 20 ਤੋਂ 30 ਫੀਸਦੀ ਵੱਧ ਪਾਣੀ ਦੇਣ ਲਈ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ 28 ਨਵੀਆਂ ਕੱਸੀਆਂ ਦੀ ਉਸਾਰੀ ਕੀਤੀ ਜਾਵਗੀ, ਜਿਸ ਨਾਲ 10 ਲੱਖ ਏਕੜ ਵਾਧੂ ਜ਼ਮੀਨ ਦੀ ਸਿੰਚਾਈ ਹੋਵਗੀ। ਸਰਹੰਦ ਕੈਨਾਲ ਦੀਆਂ ਨਹਿਰਾਂ ਨੂੰ ਪੱਕਾ ਕਰਨ ਲਈ ਕੁੱਲ 1500 ਕਰੋੜ ਰੁਪਏ ਖਰਚ ਕੀਤੇ ਜਾਣਗੇ।ਇਹ ਐਲਾਨ ਸ. ਸੁਖਬੀਰ ਸਿੰਘ ਬਾਦਲ ਮੈਂਬਰ ਲੋਕ ਸਭਾ ਅਤੇ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਿਕਾਸ ਕੰਮਾਂ ਦੇ ਲਈ ਨੀਂਹ ਪੱਥਰ ਰੱਖਣ ਉਪਰੰਤ ਵੱਖ-ਵੱਖ ਜਨ-ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਹਨਾਂ ਵਿਕਾਸ ਕੰਮਾਂ ਵਿੱਚ ਮੁਕਤਸਰ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰਜ਼ ਸਿਸਟਮ ਦਾ ਨੀਂਹ ਪੱਥਰ ਰੱਖਣ ਜਿਸ ਤੇ 12.44 ਕਰੋੜ ਰੁਪੲ ਦੀ ਲਾਗਤ ਆਵੇਗੀ। ਇਹ ਪ੍ਰੋਜੈਕਟ ਚਾਰ ਮਹੀਨਿਆਂ ਤੱਕ ਮੁਕੰਮਲ ਕਰ ਲਿਆ ਜਾਵੇਗਾ। ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ 2-2 ਹਜ਼ਾਰ ਮੈਗਾਵਾਟ ਦੀ ਸਮਰੱਥਾ ਵਾਲੇ ਤਿੰਨ ਥਰਮਲ ਪਾਵਰ ਪਲਾਂਟ ਲਗਾਏ ਜਾਣਗੇ,ਜੋ ਮਾਨਸਾ, ਰਾਜਪੁਰਾ ਅਤੇ ਸੀਤੋ ਗੁਨੌ ਵਿਖੇ ਲਗਾਏ ਜਾਣਗੇ। ਲੋਕਾਂ ਨੂੰ ਆਵਾਜਾਈ ਦੀਆਂ ਵਧੀਆਂ ਸਹੂਲਤਾਂ ਮੁਹੱਈਆ ਕਰਨ ਲਈ ਲਿੰਕ ਸੜਕਾਂ ਦੀ ਮੁਰੰਮਤ ਤੇ 1300 ਕਰੋੜ ਰੁਪੲ ਖਰਚ ਕੀਤੇ ਜਾਣਗੇ।. ਬਾਦਲ ਨੇ ਕਿਹਾ ਕਿ ਪਹਿਲੇ ਸਾਲ 30 ਫੀਸਦੀ ਬੱਸਾਂ ਨੂੰ ਏ.ਸੀ. ਕੀਤਾ ਜਾਵੇਗਾ ਅਤੇ ਤਿੰਨ ਸਾਲਾਂ ਵਿੱਚ 75 ਫੀਸਦੀ ਬੱਸ ਵਿੱਚ ਏ.ਸੀ. ਦੀ ਸਹੂਲਤ ਹੋਵਗੀ। ਸ. ਬਾਦਲ ਨ ਕਿਹਾ ਕਿ ਇਹਨਾਂ ਬੱਸਾਂ ਦਾ ਕਿਰਾਇਆ ਆਮ ਬੱਸਾਂ ਵਾਂਗ ਹੀ ਹੋਵਗਾ।ਪੰਜਾਬ ਸਰਕਾਰ ਖਿਡਾਰੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਚਾਰ ਸਪੋਰਟਸ ਸਕੂਲ ਜਲੰਧਰ, ਅੰਮ੍ਰਿਤਸਰ, ਫਰੀਦਕੋਟ ਅਤੇ ਆਨੰਦਪੁਰ ਸਾਹਿਬ ਵਿਖੇ ਖੋਲ੍ਹੇਗੀ। ਜਿਹਨਾਂ ਤੇ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਠਿੰਡਾ ਵਿਖੇ ਬਣਨ ਵਾਲੇ ਅੰਤਰ ਰਾਸ਼ਟਰੀ ਪੱਧਰ ਦੇ ਕ੍ਰਿਕਟ ਸਟੇਡੀਅਮ ਤੇ 32 ਕਰੋੜ ਰੁਪਏ ਖਰਚ ਹੋਣਗੇ।

ਆਉਦੇ ਚਾਰ ਸਾਲਾਂ ਦੌਰਾਨ ਰਾਜ ਵਿੱਚ ਪ੍ਰਾਈਵੇਟ ਸੈਕਟਰ ਵਲੋਂ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 9000 ਮੈਗਾਵਾਟ ਦੀ ਸਮਰਥਾ ਵਾਲੇ 4 ਥਰਮਲ ਪਲਾਂਟ ਲਗਾਏ ਜਾਣਗੇ ਜਿਸ ਨਾਲ ਬਿਜਲੀ ਪਖੋ ਪੰਜਾਬ ਸੂਬਾ ਨਿਸਚਿਤ ਤੌਰ ਤੇ ਆਤਮ ਨਿਰਭਰ ਬਣ ਜਾਵੇਗਾ। ਉਹਨਾਂ ਦੱਸਿਆ ਕਿ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲਾ 1980 ਮੈਗਾਵਾਟ ਦੀ ਸਮਰਥਾ ਵਾਲਾ ਥਰਮਲ ਪਾਵਰ ਪ੍ਰਾਜੈਕਟ ਦਾ ਕੰਮ 2 ਸਤੰਬਰ ਤਲਵੰਡੀ ਸਾਬੋ ਤੋ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅਜਿਹਾ ਦੂਜਾ ਪਾਵਰ ਪ੍ਰਾਜੈਕਟ 540 ਮੈਗਾਵਾਟ ਦੀ ਸਮਰਥਾ ਵਾਲਾ ਗੋਇੰਦਵਾਲ ਸਾਹਿਬ ਵਿਖੇ 18 ਅਕਤੂਬਰ ਨੂੰ ਸ਼ੁਰੂ ਕੀਤਾ ਜਾਵੇਗਾ ਜਿਸ ਲਈ 1000 ਏਕੜ ਜਮੀਨ ਲੈ ਲਈ ਗਈ ਹੈ। ਉਹਨਾਂ ਦੱਸਿਆ ਕਿ ਤੀਜਾ 1500 ਮੈਗਾਵਾਟ ਦੀ ਸਮਰਥਾ ਵਾਲਾ ਪਾਵਰ ਪ੍ਰਾਜੈਕਟ ਰਾਜਪੁਰਾ ਵਿਖੇ 8 ਦਸੰਬਰ ਅਤੇ 2640 ਮੈਗਾਵਾਟ ਦੀ ਸਮਰਥਾ ਵਾਲਾ ਚੌਥਾ ਪਾਵਰ ਪ੍ਰਾਜੈਕਟ 20 ਜਨਵਰੀ, 2009 ਨੂੰ ਗਿੱਦੜਬਾਹਾ ਵਿਖੇ ਸ਼ੁਰੂ ਕੀਤਾ ਜਾਵੇਗਾ।

ਬਾਹਰੀ ਕੜੀ

http://wishavwarta.in/live.html[permanent dead link]

ਤਲਵੰਡੀ ਸਾਬੋ ਬਣਵਾਲਾ ਮਾਨਸਾ ੧੮੦੦ MW ਤਾਪ ਬਿਜਲੀ ਘਰ
ਸੋਧੋ

29°55′00″N 75°13′53″E / 29.91667°N 75.23139°E / 29.91667; 75.23139 ਚੰਡੀਗੜ੍ਹ 10 ਅਕਤੂਬਰ-ਪੰਜਾਬ ਕੈਬਨਿਟ ਵਲੋਂ ਮਾਨਸਾ ਜ਼ਿਲੇ ਵਿੱਚ ਬਣਵਾਲਾ ਵਿਖੇ 1800 ਮੈਗਾਵਾਟ ਦੀ ਸਮਰੱਥਾ ਵਾਲੇ ਥਰਮਲ ਬਿਜਲੀ ਪਲਾਂਟ ਦੀ ਸਥਾਪਤੀ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੀਟਿੰਗ ਵਿੱਚ ਫਤੇਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਸਥਾਪਤੀ ਲਈ ਅਧਿਸੂਚਨਾ ਨੂੰ ਪ੍ਰਵਾਨਗੀ ਦਿੱਤੀ ਗਈ।

ਇਹ ਸਾਈਟ ਬਠਿੰਡੇ ਤੌਂ ੬੫ ਕਿ ਮੀ ਦੀ ਧੂਰੀ ਤੇ ਮਾਨਸਾ ਜਿਲੇ ਵਿੱਚ ਸਥਿਤ ਹੈ। ਸਦਾ ਸਿੰਘ ਵਾਲਾ ਨੇੜੇ ਦਾ ਰੇਲ ਸਟੇਸ਼ਨ ਹੈ ਜੋ ਕਿ ਬਠਿੰਡਾ -ਜਾਖਰ ਲਾਈਨ ਤੇ ੧੫ ਕਿ ਮੀ ਦੀ ਦੂਰੀ ਤੇ ਹੈ। ਪਾਣੀ ਕੋਟਲਾ ਨਹਿਰ ਤੌਂ ਲੀਤਾ ਜਾਣਾ ਹੈ ਜੋ ਸਾਈਟ ਤੌਂ ੨੦ ਕਿ ਮੀ ਦੀ ਦੂਰੀ ਤੇ ਹੈ। ਇਸ ਲਈ ੨੧੦੦ ਏਕੜ ਜ਼ਮੀਨ ਮੁੱਖ ਪਲਾਂਟ ਤੇ ਰਿਹਾਈਸ਼ੀ ਜਗ੍ਹਾਂ ਲਈ ਨਿਰਧਾਰਿਤ ਕਰ ਲਈ ਗਈ ਹੈ। ੧੦੦੦੦ ਕਰੋੜ ਰੁਪਏ ਸਟਰਲਾਈਟ ਐਨਰਜੀ ਨੇ ਪ੍ਰਬੰਧ ਕਰਕੇ ਪ੍ਰਾਜੈਕਟ ਦੇ ਦਸੰਬਰ ੨੦੦੯ ਵਿੱਚ ਫੰਡਾਂ ਦਾ ਮੁਕੰਮਲ ਪ੍ਰਬੰਧ ਹੋਣ ਦਾ ਦਾਵਾ ਕੀਤਾ ਹੈ। ਇਸ ਤੌਂ ਪਹਿਲਾਂ ੨੦੦੮ ਵਿੱਚ ਨੀਂਹ ਪੱਥਰ ਰਖਿਆ ਜਾ ਚੁੱਕਾ ਹੈ ਤੇ ਸਟਰਲਾਈਟ ਕੰਪਨੀ ਅਨੁਸਾਰ ੨੦੧੨ ਵਿੱਚ ਪਰੌਜੈਕਟ ਪੂਰਾ ਹੋ ਜਾਣ ਦੀ ਉਮੀਦ ਹੈ।੩×੬੬੦ ਮੈਗਾਵਾਟ ਦੇ ਇਸ ਪ੍ਰੋਜੈਕਟ ਦਾ ਠੇਕਾ ਸਟਰਲਿੰਗ ਕੰਪਨੀ ਦਵਾਰਾ ਚੀਨ ਦੀ ਕੰਪਨੀ ਸੈਪਕੋ ììì (ਸ਼ੈਨਦੌਂਗ ਇਲੈਕਟਰੀਕਲ ਕੰਸਟਰਕਸ਼ਨ ਕਾਰਪੋਰੇਸ਼ਨ) ਨੂੰ ਦਿੱਤਾ ਗਿਆ ਹੈ। ਹੁਣ ਇਸ ਪ੍ਰੋਜੈਕਟ ਦੇ ੨੦੧੩ ਵਿੱਚ ਪੂਰਾ ਹੋ ਜਾਣ ਦੀ ਉਮੀਦ ਹੈ।ਇਸ ਪ੍ਰੋਜੈਕਟ ਦਾ ਪਹਿਲਾ ਯੂਨਿਟ ਦੀ Q4 2012-13 ਵਿੱਚ ਸਿਨਕਰੋਨਾਈਜ਼ ਕੀਤੇ ਜਾਣ ਦੀ ਉਮੀਦ ਹੈ।ਜਦਕਿ ਕਮਰਸ਼ਲ ਬਿਜਲੀ ਪੈਦਾਵਾਰ ੨੦੧੩-੧੪ ਵਿੱਚ ਸੰਭਵ ਹੈ। ਸੋਧੇ ਹੋਏ ਕਾਰਜਕ੍ਰਮ ਅਨੁਸਾਰ ਪਹਿਲਾ ਯੂਨਿਟ 2013 ਅਖੀਰ ਵਿੱਚ ਪੂਰਾ ਹੋਣ ਦੀ ਉਮੀਦ ਹੈ।[1]

ਿੲਸ ਪ੍ਰੋਜੈਕਟ ਦੇ ਪਹਿਲੇ ਯੂਨਿਟ ਨੂੰ 25 ਨਵੰਬਰ 2013 ਚਾਲੂ ਕਰ ਦਿਤਾ ਗਿਆ ਹੈ|[2]

੧੩੨੦ ਮੈਗਾਵਾਟ ਰਾਜਪੁਰਾ ਥਰਮਲ ਪਾਵਰ ਸਟੇਸ਼ਨ

ਸੋਧੋ

30°33′50″N 76°35′00″E / 30.56389°N 76.58333°E / 30.56389; 76.58333{{#coordinates:}}: cannot have more than one primary tag per page ਇਸ ਪ੍ਰੋਜੈਕਟ ਦਾ BOO ਠੇਕਾ (ਬਣਾਓ,ਮਾਲਕ ਬਣੋ,ਚਲਾਓ) ਠੇਕਾ ਪਮਜਾਬ ਰਾਜ ਬਿਜਲੀ ਬੋਰਡ ਨੇ ਲਾਰਸਨ ਐਂਡ ਟਿਊਬਰੋ ਕੰਪਨੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਪ੍ਰੋਜੈਕਟ ਦਾ ਨੀੰਹ ਪੱਥਰ ਰਾਜਪੁਰਾ ਵਿਖੇ ੨ ਮਾਰਚ ੨੦੧੦ ਨੂੰ ਰਖਿਆ ਜਾਵੇਗਾ।੬੫੦੦ ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦੀ ੪ ਸਾਲ ਵਿੱਚ ਮਾਰਚ ੨੦੧੪ ਨੂੰ ਪੂਰਾ ਹੋਣ ਦੀ ਸੰਬਾਵਨਾ ਹੈ। ੧੧੦੦ ਏਕੜ ਜਮੀਨ ਇਸ ਪ੍ਰੋਜੈਕਟ ਲਈ ਸਪੈਸ਼ਲ ਪਰਪਜ਼ ਵੈਹੀਕਲ ਨਾਭਾ ਪਾਵਰ ਲਿਮਿਟਡ ਰਾਹੀਂ ਸਫਲਤਾ ਪ੍ਰਾਪਤ ਬੋਲੀ ਦਾਤਾ ਐਲ ਐਂਡ ਟੀ ਨੂੰ ਦਿੱਤੀ ਜਾਣੀਹੈ। ਇਹ ਹੁਕਮਨਾਮਾ ੨.੮੯ ਰੁ: ਪ੍ਰਤੀ ਯੂਨਿਟ ਦੀ ਦਰ ਤੇ ਐਲ & ਟੀ ਨੂੰ ਦੇ ਦਿੱਤਾ ਗਿਆ ਹੈ।

  • ਐਲ & ਟੀ ਦਵਾਰਾ ਬੁਆਇਲਰ ਘਰ ਦਾ ਪਹਿਲਾ ਖੰਭਾ ੧੪ ਜੁਲਾਈ ੨੦੧੧ ਨੂੰ ਗੱਡਿਆ ਗਿਆ ਹੈ।
  • ਪਹਿਲੇ ਖੰਭੇ ਦੇ ੨੨੦ ਦਿਨ ਬਾਦ ੧੯ ਫਰਵਰੀ ੨੦੧੨ ਨੂੰ ੧੫੦੦ ਟਨ ਦੇ ਬੁਆਇਲਰ ਘਰ ਦੇ ਟੀਸੀ ਦੇ ਛਤੀਰਾਂ ਦੇ ਗੱਠੇ ਨੂੰ ਪਹਿਲੀ ਵਾਰ ਉਪਰ ਉਠਾਇਆ ਗਿਆ।
  • ਿੲਸ ਪ੍ਰੋਜੇਕਟ ਦਾ ਪਹਿਲਾ 660 ਮੈਗਾਵਾਟ ਦਾ ਯੂਨਿਟ 8 ਦਸੰਬਰ 2013 ਨੂੰ ਲੋਕ ਅਰਪਿਤ ਖਿਤਾ ਗਿਆ ਹੈ|[3]

ਲਾਰਸਨ ਐਂਡ ਟਿਊਬਰੋ ਦੀ ਰਾਜਪੁਰਾ ਥਰਮਲ ਪ੍ਰੋਜੈਕਟ ਬਾਰੇ ਸਾਈਟ Archived 2016-03-05 at the Wayback Machine.

ਪੰਜਾਬ ਪਾਵਰ ਕਾਰਪੋਰੇਸ਼ਨ ਦੀ ਪ੍ਰੋਜੈਕਟ ਦੀ ਤਾਜ਼ਾ ਹਾਲਤ ਬਾਰੇ ਸਾਈਟ Archived 2013-02-18 at the Wayback Machine. ====2,640 MW ਗਿੱਦੜਬਾਹਾ ਕੋਇਲੇ ਨਾਲ ਚਲਣ ਵਾਲਾ ਥਰਮਲ ਪਾਵਰ ਸਟੇਸ਼ਨ==ਇਸ ਪ੍ਰੋਜੇਕਟ ਦਿ ਸਾਰੀ ਪੂੰਜੀ ਨੈਸ਼ਨਲ ਥਰਲ ਪਾਵਰ ਕਾਰਪੋਰੇਸ਼ਨ ਦਵਾਰਾ ਲਗਾਈ ਜਾਣੀ ਹੈ। ਇਸ ਪ੍ਰੋਜੈਕਟ ਦ ਪਹਿਲਾ ੬੬੦ ਮੈਗਵਾਟ ਦਾ ਯੂਨਿਟ ਸੰਨ ੨੦੧੫ ਵਿੱਚ ਚਾਲੂ ਹੋਣ ਦਾ ਅਨੁਮਾਨ ਹੈ।

ਅੰਮ੍ਰਿਤਸਰ ਲਈ 200 ਕਰੋੜ ਦੀ ਯੋਜਨਾ

ਸੋਧੋ

ਅੰਮ੍ਰਿਤਸਰ 19 ਅਕਤੂਬਰ-ਅੰਮ੍ਰਿਤਸਰ ਦੇ ਸਾਂਸਦ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਨੂੰ ਭਰਵਾਂ ਹੁੰਗਾਰਾ, ਪੰਜਾਬ ਮੁੱਖ ਮੰਤਰੀ ਵਲੋਂ ਅੰਮ੍ਰਿਤਸਰ ਦੇ ਵਿਕਾਸ ਯੋਜਨਾ ਲਈ 250 ਕਰੋੜ ਯੋਜਨਾ ਨੂੰ ਪ੍ਰਵਾਨਗੀ ਦੇਣ ਵੇਲੇ ਮਿਲਿਆ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮੰਤਵ ਲਈ ਪੰਜਾਬ ਮੁੱਢਲਾ ਢਾਂਚਾ ਵਿਕਾਸ ਬੋਰਡ ਦੇ ਫੰਡ ਵਿਚੋਂ 100 ਕਰੋੜ ਰੁ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ।

ਗੁਰੂ ਗੋਬਿੰਦ ਸਿੰਘ ਮਾਰਗ

ਸੋਧੋ

ਤਲਵੰਡੀ ਸਾਬੋ-ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ 578 ਕਿਲੋਮੀਟਰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਤਖ਼ਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੱਕ ਪੂਰਾ ਕਰਨ ਦੇ ਲਈ ਕਾਰਵਾਈ ਸ਼ੁਰੂ ਹੋ ਗਈ ਹੈ। ਤਖ਼ਤ ਸਾਹਿਬ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਦੇ ਮਾਰਗ ਦੀ ਨਿਸ਼ਾਨਦੇਹੀ ਕਰਨ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ ਸਾਂਝੀ ਕਮੇਟੀ ਜਿਸ ਵਿੱਚ ਇੰਜੀਨੀਅਰ ਸਾਹਿੱਤਕਾਰ ਸ਼ਾਮਿਲ ਹਨ, ਨਾਂਦੇੜ ਲਈ ਰਵਾਨਾ ਹੋਈ।

ਗੋਇੰਦਵਾਲ ਸਾਹਿਬ ਥਰਮਲ ਪਲਾਂਟ

ਸੋਧੋ

31°23′24″N 75°09′10″E / 31.39000°N 75.15278°E / 31.39000; 75.15278{{#coordinates:}}: cannot have more than one primary tag per page ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨਿੱਜੀ ਖੇਤਰ ਦੀ ਉੱਘੀ ਕੰਪਨੀ ‘ਜੀ. ਵੀ. ਕੇ. ਪਾਵਰ ਲਿਮਟਿਡ ਹੈਦਾਰਾਬਾਦ’ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ। 2700 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਸਾਲ ਦੇ ਸਮੇਂ ’ਚ ਬਨਣ ਵਾਲੇ ਇਸ ਪਾਵਰ ਪਲਾਂਟ ਦਾ ਪਹਿਲਾ ਯੂਨਿਟ ਮਾਰਚ 2012 ’ਚ ਤੇ ਦੂਜਾ ਯੂਨਿਟ ਦਸੰਬਰ 2012 ’ਚ ਆਰੰਭ ਕਰਨ ਦਾ ਟੀਚਾ ਹੈ। ਇਹ ਪਲਾਂਟ 1014 ਏਕੜ ਰਕਬੇ ’ਚ ਹੋਵੇਗਾ ਤੇ ਸਾਲਾਨਾ 40200 ਲੱਖ ਯੂਨਿਟ ਬਿਜਲੀ ਉਤਪਾਦਨ ਕਰੇਗਾ। ਇਸ ਨਿੱਜੀ ਖੇਤਰ ਦੀ ਕੰਪਨੀ ਨਾਲ ਪੰਜਾਬ ਸਰਕਾਰ ਦਾ ਬਿਜਲੀ ਖਰੀਦ ਲਈ 25 ਸਾਲ ਵਾਸਤੇ ਸਮਝੌਤਾ ਹੋਇਆ ਹੈ ਤੇ ਇਸ ਸਮੇਂ ਤੋਂ ਬਾਅਦ ਇਹ ਪਲਾਂਟ ਸਰਕਾਰ ਦਾ ਹੋਵੇਗਾ। ੧੮ ਅਕਤੂਬਰ ੨੦੦੮ ਨੂੰ ਇਸ ਪਲਾਂਟ ਦਾ ਨੀਂਹ ਪੱਥਰ ਦਾ ਪਰਦਾ ਬਟਨ ਦੱਬ ਕੇ ਹਟਾਉਣ ਉਪਰੰਤ ਲੱਖਾਂ ਦੀ ਤਾਦਾਦ ’ਚ ਪੁੱਜੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਇਹ ਥਰਮਲ ਪਲਾਂਟ ਦੀ ਸਥਾਪਨਾ ਨਾਲ ਮਾਝਾ ਖੇਤਰ ਦੀ ਨੁਹਾਰ ਬਦਲੇਗੀ।

੧ ਫਰਵਰੀ ੨੦੧੦ ਤਕ ਜੀ ਵੀ ਕੇ ਪਾਵਰ ਨੇ ੨੪੦੦ ਕਰੋੜ ਰੁਪਏ ਦਾ ਪ੍ਰਬੰਧ ਕਰ ਲੈਣ ਦਾ ਦਾਵਾ ਕੀਤਾ ਹੈ। ਹੁਣ ੨ ਫਰਵਰੀ ਦੀ ਖਬਰ ਅਨੁਸਾਰ ਜੀ ਵੀ ਕੇ ਪਾਵਰ ਨੇ ੨੪੦੦ ਕਰੋੜ ਰੁਪਏ ਦੇ ਕਰਜ਼ੇ ਦਾ ਪ੍ਰਬੰਦ ਕਰਕੇ ੨੦੧੨-੧੩ ਵਿੱਚ ਇਸ ਪਰੋਜੈਕਟ ਦੇ ਪੂਰੇ ਹੋਣ ਨੂੰ ਯਕੀਨੀ ਬਣਾ ਦਿੱਤਾ ਹੈ।ਪਰੋਜੈਕਟ ਦੀ ਕੁੱਲ ਲਾਗਤ ੩੨੦੦ ਕਰੋੜ ਰੁਪਏ ਅਨੁਮਾਨਿਤ ਹੈ।

੨੪੦੦ ਮੈਗਾਵਾਟ ਸਮਰੱਥਾ ਵਾਲਾ ਗਿੱਦੜਬਾਹਾ ਥਰਮਲ ਪਾਵਰ ਸਟੇਸ਼ਨ

ਸੋਧੋ

ਇਸ ਪਲਾਂਟ ਵਿੱਚ ਸਾਰੀ ਪੂੰਜੀ ਨੈਸ਼ਨਲ ਥਰਲ ਪਾਵਰ ਕਾਰਪੋਰੇਸ਼ਨ ਦਵਾਰਾ ਲਗਾਈ ਜਾਣੀ ਹੈ। ਇਸ ਪਲਾਂਟ ਦੇ ਪਹਿਲਾ ੬੬੦ ਮੈਗਾਵਟ ਯੂਨਿਟ ਦੀ ੨੦੧੫ ਵਿੱਚ ਚਾਲੂ ਹੋਣ ਦਾ ਅਨੁਮਾਨ ਹੈ।

ਸਕੂਲਾਂ ਵਿੱਚ ਨਿਜੀ ਪੂੰਜੀ ਨਿਵੇਸ਼

ਸੋਧੋ

ਮੁਖ ਵਪਾਰਕ ਅਦਾਰੇ ਪੰਜਾਬ ਵਿੱਚ ੧੦੦ ਆਦਰਸ਼ ਸਕੂਲ ਕਾਇਮ ਕਰਣਗੇ।ਇਨ੍ਹਾਂ ਵਿੱਚ ਭਾਰਤੀ,ਅੰਬੇਜਾ,ਹੀਰੋ ਹੌਂਡਾ ਪ੍ਰਮੁੱਖ ਹਨ ਜੋ ਕਿ ੧੦,੧੦ ਨਵਿਨਤਮ ਸਕੂਲ ਕਾਇਮ ਕਰਨਗੇ।੩੦੦ ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਵਿਦਿਅਕ ਖੇਤਰ ਵਿੱਚ ਲਗਾਏ ਜਾਣ ਦਾ ਟੀਚਾ ਹੈ। ਭਾਰਤਿ ਗਰੁੱਪ ੨੫੦ ਪ੍ਰਾਇੲਰੀ ਸਕੂਲਾਂ ਵਿੱਚ ਸੁਧਾਰ ਕਰੇਗਾ,ਅੰਬੁਜਾ ਗਰੁੱਪ ਵਿ ੩੦ ਪ੍ਰਾਇਮਰਿ ਸਕੂਲਾ ਵਿੱਚ ਸੁਧਾਰ ਲਈ ਵਚਨਬੱਧ ਹੋਇਆ ਹੈ।ਇਹ ਏਲਾਨ ਸੁਖਬਿਰ ਸਿੰਘ ਬਾਦਲ ਨਾਲ ਹੋਈ ਮੀਟਿੰਗ ਬਾਦ ਪੰਜਾਬ ਸਰਕਾਰ ਦੇ ਬੁਲਾਰੇ ਦੁਆਰਾ ੩੧ ਜੁਲਾਈ ੨੦੦੭ ਨੂੰ ਕੀਤਾ ਗਿਆ।

ਵਰਲਡ ਬੈਂਕ ਤੇ ਨਬਾਰਡ ਦੇ ਪ੍ਰੋਜੈਕਟ

ਸੋਧੋ

ਪੰਜਾਬ ਰਾਜ ਸਰਕਾਰ ਨੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਪੂਰਤੀ ਲਈ ਇੱਕ ਨਵਾਂ ਵਰਲਡ ਬੈਂਕ ਦੀ ਸਰਪ੍ਰਸਤੀ ਵਾਲਾ ਪ੍ਰੋਜੈਕਟ “ਪੰਜਾਬ ਵਾਟਰ ਸਪਲਾਈ ਤੇ ਸੈਨੀਟੇਸ਼ਨ ਪ੍ਰੋਜੈਕਟ” ਸ਼ੁਰੂ ਕੀਤਾ ਹੈ ਜਿਸ ਦੀ ਕੁਲ ਲਾਗਤ 1280.30 ਕਰੋੜ ਰੁਪਏ ਹੈ।

ਇਸ ਦੀ ਸ਼ੁ਼ਰੂਆਤ ੨੯ ਸਤੰਬਰ ੨੦੦੭ ਤੌੰ ਗੁਰਦਵਾਰਾ ਨਾਨਕਸਰ ਨੇੜੇ ਅਗਵਰ ਲੋਪੋਖੁਰਦ ਪਿੰਡ ਵਿੱਚ 58.15 ਲਖ ਰੁਪਏ ਦੀ ਲਾਗਤ ਵਾਲੇ ਪੀਣ ਵਾਲੇ ਪਾਣੀ ਦੀ ਪੂਰਤੀ ਦੇ ਪ੍ਰੋਜੈਕਟ ਦੇ ਨੀਂਹ ਪੱਥਰ ਰਖਣ ਨਾਲ ਹੋਈ।

ਇਸ ਪ੍ਰੋਜੈਕਟ ਦੇ ਅਧੀਨ ਭਵਨ ਨਿਰਮਾਣ ਤੇ 1008.80 ਕਰੋੜ,ਭਾਈਚਾਰਾ ਵਿਕਾਸ 119.50 ਕਰੋੜ ਤੇ ਪ੍ਰੋਜੈਕਟ ਪ੍ਰਬੰਧਨ ਲਈ 152 ਕਰੋੜ ਰੁਪਏ ਖਰਚ ਹੋਣੇ ਹਨ।ਇਹ ਪ੍ਰੋਜੈਕਟ ਮਾਰਚ 2012 ਤਕ ਪੂਰਾ ਕੀਤਾ ਜਾਣਾ ਹੈ।ਕੁਲ ਲਾਗਤ ਦਾ 479.40 ਕਰੋੜ ਵਰਲਡ ਬੈਂਕ ਵਲੌਂ,235.40 ਕਰੋੜ ਪੰਜਾਬ ਸਰਕਾਰ ਵਲੌਂ,207.20 ਕਰੋੜ ਭਾਰਤ ਸਰਕਾਰ ਵਲੌਂ ਤੇ ਬਾਕੀ 359 ਕਰੋੜ ਰੁਪਏ ਭਾਈਚਾਰੇ ਦੀ ਹਿਸੇਦਾਰੀ ਤੌਂ ਖਰਚ ਕੀਤਾ ਜਾਣਾ ਹੈ।

ਇਸ ਦੁਆਰਾ 2124 ਪਿੰਡਾਂ ਵਿੱਚ 74 ਲਖ ਲੋਕਾਂ ਨੂੰ ਪਾਣੀ ਦੀ ਪੂਰਤੀ ਕੀਤੀ ਜਾਣੀ ਹੈ।920 ਪਿੰਡਾਂ ਵਿੱਚ ਪਹਿਲਾਂ ਤੌਂ ਚਲ ਰਹੀਆਂ ਸਕੀਮਾਂ ਦਾ ਵਿਕਾਸ ਕੀਤਾਂ ਜਾਣਾ ਹੈ।

ਪੰਜਾਬ ਦੇ ਹਰ ਇੱਕ ਖਿੱਤੇ ਭਾਵੇਂ ਉਹ ਬਾਰਡਰ ਏਰੀਆ ਹੈ, ਭਾਵੇਂ ਕੰਢੀ ਇਲਾਕਾ ਹੈ ਤੇ ਭਾਵੇਂ ਪੱਛੜੀ ਸ਼੍ਰੇਣੀ ਦਾ ਅਰਬਨ ਇਲਾਕਾ ਹੈ, ਨੇ ਸੁਚੱਜੀ ਵਾਟਰ ਸਪਲਾਈ ਤੇ ਸੀਵਰੇਜ ਵਿਵਸਥਾ ਲਈ ਪੰਜਾਬ ਸਰਕਾਰ ਦੇ ਮਹਿਕਮੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਨੂੰ ਆਪਣਾ ਲਿਖਤੀ ਮੰਗ–ਪੱਤਰ ਦਿੱਤਾ ਹੈ। ਮਹਿਕਮੇ ਦੇ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਸਮੁੱਚੇ ਪੰਜਾਬ ਵਿੱਚ ਵਿਸ਼ਵ ਬੈਂਕ ਦੀ ਇਸ ਸਕੀਮ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ

ਇਸ ਤੌਂ ਇਲਾਵਾ ਨਬਾਰਡ ਵਲੌਂ ਵੀ 827.80 ਕਰੋੜ ਰੁਪਏ ਦੀ ਲਾਗਤ ਨਾਲ 21 ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਪਹਿਲਾਂ ਹੀ ਚਲ ਰਹੇ ਹਨ ਜਿਨ੍ਹਾਂ ਵਿੱਚ 461.21 ਕਰੋੜ ਰੁਪਏ ਦੀ ਪੂੰਜੀ ਲਗ ਚੁਕੀ ਹੈ ਤੇ 2296 ਬਸਤੀਆਂ ਵਿੱਚ ਪੀਣ ਵਾਲੇ ਪਾਣੀ ਦੀ ਪੂਰਤੀ ਕੀਤੀ ਜਾ ਰਹੀ ਹੈ।100 ਪਿੰਡਾਂ ਦੇ ਤਲਾਬਾਂ ਨੂੰ ਨਵੇਂ ਸਿਰੇ ਤੌਂ ਉਸਾਰਿਆ ਜਾਣਾ ਅਤੇ 100 ਪਿਡਾਂ ਵਿੱਚ ਛੋਟੀ ਬੋਰ ਦਾ ਸੀਵਰੇਜ ਪਾਇਆ ਜਾਣਾ ਇਸ ਵਿੱਚ ਸ਼ਾਮਲ ਹੈ।

ਬਾਹਰੀ ਕੜੀ

http://web.worldbank.org/WBSITE/EXTERNAL/NEWS/0,,contentMDK:21569853~pagePK:34370~piPK:34424~theSitePK:4607,00.html[permanent dead link]

http://rural.nic.in/anual0203/chap-25.pdf Archived 2008-03-07 at the Wayback Machine.

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੁਆਰਾ ਐਲਾਨਿਤ ਕੁਝ ਯੋਜਨਾਵਾਂ

ਸੋਧੋ
ਗਲਿਆਰਾ ਪ੍ਰੋਜੇਕਟ
ਸੋਧੋ

ਕੇਵਲ ਦਰਬਾਰ ਸਾਹਿਬ ਪਲਾਜ਼ਾ ਅਤੇ ਬਹੁਮੰਜ਼ਲੇ ਪਾਰਕ ਦੇ ਕੰਮ ਬਾਕੀ ਰਹਿੰਦੇ ਹਨ ਮੂਲ ਟੀਚਾ: ਦਸੰ: ੨੦੦੭ ਮੁੜ ਨਿਰਧਾਰਿਤ ਟੀਚਾ ਮਾਰ: ੨੦੦੮

ਨਵੰਬਰ ੨੦੧੩ ਦੀ ਸਥਿਤੀ

ਸੋਧੋ

ਪਲਾਜੇ ਦਾ ਕੰਮ ਮਈ ੨੦੧੧ ਵਿੱਚ ਸ਼ੁਰੂ ਕੀਤਾ ਗਿਆ।ਨਵੰਬਰ ਮਹੀਨੇ ਵਿੱਚ ਇਸ ਦੇ ਉਪਰਲੇ ਹਿੱਸੇ ਦਾ ੨੫ ਤੋ ੪੦ ਫੀਸਦੀ ਹਿੱਸਾ ਖੋਲ੍ਹ ਦਿੱਤਾ ਗਿਆ ਹੈ। ਖੋਲ੍ਹੇ ਗਏ ਇਸ ਹਿੱਸੇ ਵਿੱਚ ਵੱਡਾ ਜੋੜਾ ਘਰ ਅਤੇ ਗਠੜੀ ਘਰ ਸ਼ਾਮਲ ਹੈ। ਨਵੇਂ ਬਣੇ ਜੋੜਾ ਘਰ ਵਿੱਚ ਦਸ ਕਾਉੂਂਟਰ ਤਾਂ ਖੋਲ੍ਹ ਦਿੱਤੇ ਗਏ ਹਨ ਜਦਕਿ ਬਾਕੀ ਦਸ ਕਾਊਂਟਰਾਂ ’ਤੇ ਮੁਰੰਮਤ ਦਾ ਕੰਮ ਜਾਰੀ ਹੈ।

ਉੱਚ ਤਲ ਹਰਿਮੰਦਰ ਸਾਹਿਬ ਪਹੁੰਚ ਸੜਕ
ਸੋਧੋ

ਅਨੁਮਾਨਿਤ ਲਾਗਤ: ੧੭੩ ਕਰੋੜ ਰੁ: ਸੰਪੂਰਨ ਤਿਥੀ:ਮੂਲ ਟੀਚਾ ਜੁਲ: ੨੦੦੮ ਮੁੜ ਨਿਰਧਾਰਿਤ ਟੀਚਾ: ਦਸੰ; ੨੦੦੮

px 50
ਵੇਰਕਾ ਚੌਕ ਤੌਂ ਵਾਗਾ ਬਾਰਡਰ ਤਕ NH-1 ਸੜਕ ਦੀ ੪-ਗਲੀ ਬਣਤਰ ਰਾਹੀਂ ਸੁਧਾਰ
ਸੋਧੋ

ਲਾਗਤ ੨੦੬ ਕਰੋੜ ਰੁ: ਸੰਪੂਰਨ ਟੀਚਾ: ਅਗ: ੨੦੦੯

ਅੰਮ੍ਰਿਤਸਰ ਹਵਾਈ ਅੱਡੇ ਦਾ ਦਰਜਾ ਸੁਧਾਰ ਤੇ ਨਾਸ਼ਵੰਤ ਮਾਲ ਭੰਡਾਰਣ ਸੁਵਿਧਾ
ਸੋਧੋ

ਹਵਾਈ ਅੱਡਾ ਦਰਜਾ ਸੁਧਾਰ ਦੇ ਕੰਮ—ਸੰਪੂਰਨ ਟੀਚਾ: ਮਾਰ:੨੦੦੮ ਜਲਦੀ ਨਾਸ਼ਵੰਤ ਮਾਲ ਉਤਾਰਣ ਚੜਾਣ ਸੁਵਿਧਾ ਲਈ ਖੇਤੀ ਬਾੜੀ ਵਜ਼ਾਰਤ ਭਾਰਤ ਸਰਕਾਰ ਨੇ ਹਰੀ ਝੰਡੀ ਦੇਣੀ ਹੈ।

ਅਟਾਰੀ ਰੇਲ ਸਟੇਸ਼ਨ ਦੀਆਂ ਸੁਵਿਧਾਵਾਂ ਵਿੱਚ ਸੁਧਾਰ
ਸੋਧੋ

ਸੰਪੂਰਨ ਟੀਚਾ: ਜੂਨ ੨੦੦੮

ਖਾਲਸਾ ਹੈਰੀਟੇਜ ਪ੍ਰੋਜੈਕਟ ਅਨੰਦਪੁਰ ਸਾਹਿਬ
ਸੋਧੋ

ਲਾਗਤ: ੨੨੪ ਕਰੋੜ ਰੁ: ਭਵਨ ਉਸਾਰੀ ਸੰਪੂਰਨ ਤਿਥੀ: ਦਸੰ: ੨੦੦੭ ਨੁਮਾਇਸ਼ੀ ਕੰਮਾਂ ਦਾ ਟੀਚਾ ਅਪ: ੨੦੦੯

ਨੈਸ਼ਨਲ ਐਗਰੀ-ਫੂਡ ਬਾਇਓ ਟੈਕਨਾਲੋਜੀ ਇੰਸਟੀਚਊਟ (ਨਾਬੀ)
ਸੋਧੋ

ਸੰਭਾਵਿਤ ਲਾਗਤ ੩੮੦ ਕਰੋੜ ਰੁ: ਡਾਇਰੈਕਟਰ ਨਾਬੀ ਅਜੇ ਨਿਯੁਕਤ ਕਨਾ ਹੈ ਤੇ ਭਰਤ ਸਰਕਾਰ ਦੀ ਐਕਸਪੈਂਡਿਚਰ ਫਾਈਨੈਂਸ ਕਮੇਟੀ ਨੇ ਮਨਜ਼ੂਰੀ ਦੇਣੀ ਹੈ।

ਬਟਾਲਾ ਵਿਖੇ ਸਨਅਤੀ ਝੁੰਡ ਦਾ ਵਿਕਾਸ
ਸੋਧੋ

ਪੰਜਾਬ ਸਨਅੱਤਾਂ ਵਿਭਾਗ ਨੇ ੧੫% ਖਰਚੇ ਦੀ ਮਨਜ਼ੂਰੀ ਦੇਣੀ ਹੈ। ਬਟਾਲੇ ਵਿਖੇ ੩੦੦ ਮਸ਼ੀਨ ਟੂਲਜ਼ ਤੇ ੨੫੦ ਢਲਾਈ ਦੇ ਕਾਰਖਾਨੇ ਇਸ ਵੇਲੇ ਚਲ ਰਹੇ ਹਨ। ੯੫੦ ਕਰੋੜ ਰੁਪਏ ਦਾ ਵਪਾਰ ਕੀਤਾ ਜਾਂਦਾ ਹੈ ਜੋਕਿ ਦੁਗਣਾ ਹੋਣ ਦੀ ਸੰਭਾਵਨਾ ਰਖਦਾ ਹੈ।ਇਹ ਝੁੰਡ ਦਾ ਪਰੋਜੈਕਟ ਆਪਣੇ ਨਾਲ ਨਵੇਂ ਸਾਜ਼ੋ ਸਮਾਨ ਤੇ ਤਕਨੀਕੀ ਲਿਆਏਗਾ ਤੇ ਇਸ ਵੇਲੇ ਜੋਕਿ ਕੇਵਲ ਦੇਗੀ ਲੋਹਾ ਢਲਾਈ ਦੇ ਕਾਰਖਾਨੇ ਹਨ ਉਨ੍ਹਾਂ ਨੂੰ ਸੁਧਾਰ ਕਰਕੇ ਉੱਚ ਕੀਮਤ ਵਾਲੀਆਂ ਫੌਲਾਦ ਤੇ ਮਿਸ਼ਰਤ ਧਾਤੂ ਕਾਸਟਿੰਗਜ਼ ਦੇ ਕਾਰਖਾਨਿਆਂ ਵਿੱਚ ਬਦਲ ਕੇ ਰੱਖ ਦਏਗਾ।ਇਨ੍ਹਾਂ ਉਤਪਾਦਾਂ ਦੀ ਹਿੰਦੀ ਤੇ ਦਸੌਰ ਦੀਆਂ ਮੰਡੀਆਂ ਵਿੱਚ ਬਹੁਤ ਗਾਹਕੀ ਹੈ।

ਪੰਜਾਬ ਵਿੱਚ ਇੰਡੀਅਨ ਇੰਸਟੀਚਊਟ ਆਫ ਸਾਇੰਸ ਐਜੂਕੇਸ਼ਨ ਐਂਡ ਰੀਸਰਚ(IISER)
ਸੋਧੋ

੨੦੦ ਏਕੜ ਪੰਜਾਬ ਦੀ ਧਰਤੀ ਉਤੇ ੫੦੦ ਕਰੋੜ ਰੁ: ਭਾਰਤ ਸਰਕਾਰ ਦੀ ਲਾਗਤ।ਸੇਕਟਰ ੮੧ ਮੁਹਾਲੀ ਦੀ ਜਗ੍ਹਾਂ ਨਿਰਧਾਰਿਤ।ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ੨੭ ਸਤੰਬਰ ੨੦੦੬ ਨੂੰ ਮੁਹਾਲੀ ਵਿਖੇ ਰਖਿਆ। IIT ਕਾਨਪੁਰ ਦੇ ਪ੍ਰੋਫੈਸਰ ਐਸ.ਐਨ. ਮੂਰਤੀ ਨੇ ਡਾਇਰੈਕਟਰ ਦਾ ਅਹੁਦਾ ਜੂਨ ੨੦੦੭ ਵਿੱਚ ਸੰਭਾਲਿਆ। ਇਸ ਵੇਲੇ ਇਹ ਸੰਸਥਾਨ ਚੰਡੀਗੜ੍ਹ ਵਿਖੇ ਇੱਕ ਅਸਥਾਈ ਜਗ੍ਹਾਂ(ਮਹਾਤਮਾ ਗਾਂਧੀ ਇੰਸਟੀਚਊਟ ਆਫ਼ ਪਬਲਿਕ ਐਡਮਨਿਸਟਰੇਸ਼ਨ,ਸੈਕਟਰ ੨੬ MGSIPA) ਤੌਂ ਕੰਮ ਕਰ ਰਿਹਾ ਹੈ। 'ਬਾਹਰੀ ਕੜੀ'[1]

ਤੇਜ਼ ਰਫ਼ਤਾਰ ਰੇਲ ਮਾਲ ਆਵਾਜਾਈ ਗਲਿਆਰਾ
ਸੋਧੋ

ਲੁਧਿਆਣੇ ਤਕ ਗਲਿਆਰੇ ਦੀ ਅਲਾਈਨਮੈਂਟ ਤੇ ਤਿਆਰੀ ਰੇਲ ਵਜ਼ਾਰਤ ਦੁਆਰਾ ਕੀਤੀ ਜਾਣੀ ਹੈ।

ਲੋਜਿਸਟਿਕ ਪਾਰਕ ਲੁਧਿਆਣਾ ਦੀ ਸਥਾਪਨਾ
ਸੋਧੋ

ਢੰਡਾਰੀਕਲਾਂ,ਸਾਹਨੇਵਾਲ ਯਾ ਲਾਡੋਵਾਲ ਵਿਚੌਂ ਇੱਕ ਜਗ੍ਹਾਂ ਰੇਲ ਵਜ਼ਾਰਤ ਨੇ ਚੁਣਨੀ ਹੈ।

ਸੁਪਰ ਤਾਪ ਬਿਜਲੀ ਘਰ
ਸੋਧੋ

ਤਲਵੰਡੀ ਸਾਬੋ ਪਲਾਂਟ ਬਾਰੇ ਵੱਖ ਵੱਖ ਬਾਰਤ ਸਰਕਾਰ ਦੇ ਅਦਾਰਿਆਂ ਨੇ ਮਨਜ਼ੂਰੀਆਂ ਦੇਣੀਆਂ ਹਨ।

੪-ਗਲੀ,੬-ਗਲੀ ਸੜਕ ਬਣਤਰ ਸੁਧਾਰ ਦੇ ਪ੍ਰੋਜੈਕਟ
ਸੋਧੋ

ਜਲੰਧਰ-ਢਿਲਵਾਂ ਦੌਰਾਨ NH-1 ੪ ਗਲੀ ਸੜਕ ਬਣਤਰ ਸੁਧਾਰ ਦਿਆਂ ਬੋਲੀਆਂ BOT ਦੇ ਅਧਾਰ ਤੇ ਮੰਗੀਆਂ ਜਾਣੀਆਂ ਹਨ। ਢਿਲਵਾਂ- ਅੰਮ੍ਰਿਤਸਰ ਦੌਰਾਨ NH-1 ੪-ਗਲੀ ਸੜਕ ਬਣਤਰ ਸੁਧਾਰ: ਲਾਗਤ ੨੬੩ ਕਰੋੜ ਰੁ: ਸੰਪੂਰਨ ਟੀਚਾ ਨਵੰ:੨੦੦੮ IVR ਕੰਪਨੀ ਹੈਦਰਾਬਾਦ ਨੂੰ ਠੇਕਾ ਦਿੱਤਾ ਗਿਆ।

ਪਵਨ ਸਸ਼ੱਕਤ ਊਰਜਾ ਜਨਰੇਟਰ ਤੇ ਬਾੲਓ ਬਾਲਣ ਪਾਵਰ ਪਲਾਂਟ

ਸੋਧੋ

੧੩ ਦਸੰਬਰ ੨੦੦੭ ਨੂੰ,੫੦ MW ਦੇ ਪਵਨ ਸ਼ਕਤੀ ਜਨਰੇਟਰ ਹੁਸ਼ਿਆਰਪੁਰ ਤੇ ਮੁਕਤਸਰ ਜ਼ਿਲਿਆਂ ਵਿੱਚ ਲਗਾਉਣ ਦੇ ਮੀਮੋ ਤੇ PEDA ਪੰਜਾਬ ਊਰਜਾ ਵਿਕਾਸ ਪ੍ਰਾਧਿਕਰਣ ਨੇ ਇੱਕ ਪ੍ਰਾਈਵੇਟ ਕੰਪਨੀ ਨਾਲ ਦਸਤਖਤ ਕੀਤੇ। ਅਗਰ ਇਹ ਤਜਰਬਾ ਸਫ਼ਲ ਰਿਹਾ ਤਾਂ ਹੋਰ ਜ਼ਿਲਿਆਂ ਵਿੱਚ ਵੀ ਇਸ ਤਰਾਂ ਦੇ ਜਨਰੇਟਰ ਲਗਾਏ ਜਾਣਗੇ। ਦੁਨੀਆ ਦੀ ਚੌਥੀ ਵੱਡੀ ਕੰਪਨੀ ਸੁਜ਼ਲੋਨ ਗੁਜਰਾਤ ਵਿੰਡ ਪਾਰਕਸ,ਇਹ ਪਲਾਂਟ ੫੦੦ ਕਰੋੜ ਰੁਪਏ ਦੀ ਲਾਗਤ ਨਾਲ ਲਗਾਏਗੀ,ਇਸ ਗਲ ਦਾ ਖੁਲਾਸਾ ਪੰਜਾਬ ਵਿਗਿਆਨ ਤੇ ਤਕਨਾਲੋਜੀ ਦੇ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਕਿਉਂਕਿ ਇਨ੍ਹਾਂ ਜਨਰੇਟਰਾਂ ਦਾ ਜੈਸਟੇਸ਼ਨ ਪੀਰੀਅਡ ੬ ਤੌ ੯ ਮਹੀਨੇ ਹੈ ਇਹ ਊਰਜਾ ਜਲਦੀ ਮਿਲਣ ਦੀ ਸੰਭਾਵਨਾ ਹੈ।

'ਸੁਜ਼ਲੋਨ ਕੰਪਨੀ ਨੇ ਜਨਵਰੀ ੨੦੧੦ ਵਿੱਚ ਇਹ ਪ੍ਰੋਜੈਕਟ ਠੱਪ ਕਰ ਦਿੱਤਾ ਹੈ।'ਇਸ ਦਾ ਕਾਰਨ ਦਸਿਆ ਹੈ ਕਿ ਪ੍ਰਤੀ ਵਰਗ ਮੀਟਰ ਜੋ ਪਵਨ ਸ਼ਕਤੀ ੫੦ ਮੀਟਰ ਉਚਾਈ ਤੇ ਮਿਲਣੀ ਚਾਹੀਦੀ ਹੈ ਉਹ ਇੱਥੇ ਮੌਜੂਦ ਨਹੀਂ ਹੈ।

  • ਭਾਰਤ ਦੇ ਕੇਂਦਰੀ ਵੈਕਲਪਿਤ ਤੇ ਨਵਿਆਉਣ ਯੋਗ ਊਰਜਾ ਮੰਤਰੀ ਫਰੂਕ ਅਬਦੁੱਲਾ ਨੇ ੨੦ ਫਰਵਰੀ ੨੦੧੦ ਨੂੰ ੧੪.੫ ਮੈਗਾਵਾਟ ਸ਼ਕਤੀ ਵਾਲਾ ਬਾਇਓ ਬਾਲਣ ਪਾਵਰ ਪਲਾਂਟ ਮੁਕਤਸਰ ਜ਼ਿਲੇ ਦੇ ਚੰਨੂ ਪਿੰਡ ਵਿਖੇ ਚਾਲੂ ਕਰ ਦਿੱਤਾ ਹੈ। ਇਸ ਤਰਾਂ ਦੇ ੨੮ ਹੋਰ ਪਲਾਂਟ ੧੮ ਮਹੀਨਿਆਂ ਅੰਦਰ ਚਾਲੂ ਕਰਵਾਉਣ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਾਵਾ ਕੀਤਾ ਹੈ। ਇਨ੍ਹਾਂ ਦੀ ਸਮਰੱਥਾ ੪੦੦ ਮੈਗਾਵਾਟ ਹੋਵੇਗੀ। ਇਹ ਪਲਾਂਟ ਖੇਤੀਬਾੜੀ ਦੇ ਕੂੜਾ ਕਰਕਟ ਤੌਂ ਬਿਜਲੀ ਪੈਦਾ ਕਰਨਗੇ।

ਪੰਜਾਬ ਦੇ ਵੱਖ ਵੱਖ ਬਾਇਓਮਾਸ ਪ੍ਰੋਜੇਕਟ

http://www.thaindian.com/newsportal/business/abdullah-inaugurates-biomass-plant-in-punjab-lead_100322977.html#ixzz0gfEJG1UV Archived 2010-05-16 at the Wayback Machine.

http://www.pbplanning.gov.in/pdf/PM%20ANNOUNCEMENT%2030-9-2007.pdf

ਜ਼ਿਲੇਵਾਰ ਮੁੱਖ ਯੋਜਨਾਵਾਂ

ਸੋਧੋ

ਕਪੂਰਥਲਾ

ਸੋਧੋ

ਇਸ ਜ਼ਿਲੇ ਵਿੱਚ ਮੁੱਖ ਵਿਕਾਸ ਕਾਰਜ ਇਸ ਪ੍ਰਕਾਰ ਹਨ:-

ਸੁਲਤਾਨਪੁਰ ਲੋਧੀ ਵਿਖੇ ਮੁਕੰਮਲ ਹੋਏ ਮੁੱਖ ਵਿਕਾਸ ਕਾਰਜ

ਸੋਧੋ

ਸਭ ਤੋਂ ਪਹਿਲਾਂ, ਹੜਾਂ ਤੋਂ ਇਲਾਕੇ ਨੂੰ ਸੁਰਖਿਅਤ ਕਰਨ ਲਈ ਸਮੁੱਚੇ ਧੱੁਸੀ ਬੰਧ ਨੂੰ ਮਿੱਟੀ ਪਾ ਕੇ, ਮਜ਼ਬੂਤ ਕੀਤਾ ਗਿਆ, ਅਤੇ ਇਸਦੀ ਚੌੜਾਈ 15 ਫੁੱਟ ਤੋਂ ਵਧਾਕੇ 20 ਫੁੱਟ ਕੀਤੀ ਗਈ। ਇਸ ਤੋਂ ਇਲਾਵਾ ਹੜਾਂ ਤੋਂ ਹੋਰ ਸੁਰੱਖਿਆ ਪ੍ਰਦਾਨ ਕਰਨ ਲਈ ਸ: ਆਤਮਾ ਸਿੰਘ ਅਡਵਾਂਸ ਧੁੱਸੀ ਬੰਧ ਨੰ: 1 ਦਾ ਨਿਰਮਾਣ ਕੀਤਾ ਗਿਆ ਜੋ 10 ਕਿਲੋਮੀਟਰ ਲੰਮਾਂ ਹੈ। ਇਸ ਨੂੰ ਬਣਾਉਣ ’ਤੇ 5 ਕਰੋੜ ਰੁਪਏ ਖਰਚਾ ਆਇਆ ਸੀ ਜਿਸ ਨਾਲ 16 ਪਿੰਡਾਂ ਦੀ 5400 ਏਕੜ ਜ਼ਮੀਨ ਨੂੰ ਸਿੱਧਾ ਫਾਇਦਾ ਹੋਇਆ ਹੈ। ਇਸ ਬੰਧ ਕਾਰਣ ਇਹ ਇਲਾਕਾ ਹੜ੍ਹ ਅਤੇ ਸੇਮ ਤੋਂ ਰਹਿਤ ਹੋ ਗਿਆ। ਇਸਦੇ ਸਿੱਟੇ ਵੱਜੋਂ 3.50 ਕਰੋੜ ਰੁਪਏ ਦਾ ਫਸਲਾਂ ਵਿੱਚ ਵਾਧਾ ਹੋਇਆ ਹੈ। ਇਹ ਬੰਧ ਕਿਸ਼ਨ ਸਿੰਘ ਵਾਲਾ ਤੋਂ ਅੰਮਿ੍ਰਤਪੁਰ ਤੱਕ ਹੈ। ਦੂਜਾ ਧੁੱਸੀ ਬੰਧ 12 ਕਿਲੋਮੀਟਰ ਲੰਮਾਂ ਹੈ। ਇਸ ਵਿੱਚ 22 ਪਿੰਡਾਂ ਦੀ 6500 ਏਕੜ ਜ਼ਮੀਨ ਨੂੰ ਫਾਇਦਾ ਹੋਇਆ ਹੈ ਅਤੇ 4 ਕਰੋੜ ਰੁਪਏ ਦੀਆਂ ਫਸਲਾਂ ਦਾ ਲਾਭ ਹੋਇਆ ਹੈ। 8 ਪੁੱਲ 1997 ਤੋਂ 2002 ਤੱਕ ਦੇ ਸਮੇਂ ਦੌਰਾਨ ਵੇਈਂ ਅਤੇ ਸੜਕਾਂ ਉਤੇ 9 ਵੱਡੇ ਪੁੱਲ ਬਣਾਏ ਗਏ। ਸਾਲ 2007 ਤੋਂ ਬਾਅਦ ਹੋਰ ਨਵੇਂ ਪੁਲਾਂ ਦੇ ਨਿਰਮਾਣ ਦਾ ਕਾਰਜ ਆਰੰਭਿਆ ਗਿਆ। ਦਰਿਆ ਬਿਆਸ ’ਤੇ 7.5 ਕਰੋੜ ਰੁਪਏ ਦੀ ਲਾਗਤ ਨਾਲ, ਬੇੜੀਆਂਵਾਲਾ ਪੁਲ ਬਣਾਇਆ ਗਿਆ ਹੈ। ਬਾਊਪੁਰ ਜਦੀਦ ਪੱਤਣ ਦੇ ਨੇੜੇ ਇਹ ਸੁਵਿਧਾ ਪ੍ਰਦਾਨ ਕਰ ਦਿੱਤੀ ਗਈ ਹੈ।

  • ਵੇਂਈਂ ਨਦੀ ਤੇ ਡਡਵਿੰਡੀ ਵਿਖੇ 3 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਵਾਇਆ ਗਿਆ ਹੈ

ਜੋ ਚਾਲੂ ਹੋ ਚੁੱਕਾ ਹੈ।

  • ਵੇਂਈ ਨਦੀ ਤੇ ਰੱਤਾ ਨੌ ਅਬਾਦ ਵਿਖੇ 2.5 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਬਣਵਾਇਆ

ਗਿਆ ਜੋ ਥੋੜ੍ਹੇ ਸਮੇਂ ਵਿੱਚ ਚਾਲੂ ਹੋ ਜਾਣਾ ਹੈ।

  • ਕਾਹਨਾ ਪਿੰਡ ਨੇੜੇ ਡਰੇਨ ਵਿਖੇ ਪੁਲ ਬਣਵਾਇਆ ਗਿਆ।
  • ਵੇਈਂ ਨਦੀ ’ਤੇ ਢੁੱਡੀਆਵਾਲ ਨੇੜੇ 4 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁੱਲ ਬਣਾਇਆ

ਜਾ ਰਿਹਾ ਹੈ। ਨਾਨਕਪੁਰ ਨੇੜੇ ਵੇਈਂ ਨਦੀ ’ਤੇ ਪੁੱਲ ਲਗਭਗ ਮੁਕੰਮਲ ਹੋਣ ਵਾਲਾ ਹੈ।

  • ਪਿੰਡ ਆਲੂਵਾਲ ਨੇੜੇ ਵੀ ਵੇਈਂ ਨਦੀ ’ਤੇ ਨਵਾਂ ਪੁੱਲ ਬਣਾਇਆ ਜਾ ਰਿਹਾ ਹੈ।
  • ਦਰਿਆ ਬਿਆਸ ’ਤੇ ਦੁਆਬੇ ਅਤੇ ਮਾਝੇ ਖੇਤਰਾਂ ਨੂੰ ਜੋੜਨ ਲਈ (ਆਹਲੀ ਤੇ ਚੋਹਲਾ

ਸਾਹਿਬ) 75 ਕਰੋੜ ਦੀ ਲਾਗਤ ਨਾਲ ਨਵਾਂ ਪੁੱਲ ਬਣਾਇਆ ਜਾ ਰਿਹਾ ਹੈ।

  • ਇਸੇ ਤਰ੍ਹਾਂ ਦਰਿਆ ਸਤਿਲੁਜ ’ਤੇ ਮਾਲਵੇ ਅਤੇ ਦੁਆਬੇ ਨੂੰ ਜੋੜਨ ਲਈ 75 ਕਰੋੜ ਦੀ ਲਾਗਤ

ਨਾਲ ਬਣਾਇਆ ਜਾ ਰਿਹਾ ਪੁੱਲ ਮੁਕੰਮਲ ਹੋਣ ਵਾਲਾ ਹੈ।

  • 4.70 ਕਰੋੜ ਰੁਪਏ ਖਰਚ ਕਰਕੇ ਦਰਿਆ ਵਲੋਂ ਲਾਈ ਜਾਂਦੀ ਢਾਹ ਤੋਂ ਇਲਾਕੇ ਨੂੰ

ਸੁਰੱਖਿਅਤ ਕੀਤਾ ਗਿਆ।

  • ਸੇਮ ਨਾਲਿਆਂ ਦੀ ਸਫਾਈ ਕਰਵਾਈ ਗਈ।
  • ਇਲਾਕੇ ਨੂੰ ਸੇਮ ਰਹਿਤ ਕਰਨ ਲਈ ਵੱਡੀਆਂ ਮੋਟਰਾਂ ਲਗਵਾਈਆਂ ਗਈਆਂ।
  • ਵੇਂਈਂ ਨਦੀ ’ਤੇ ਪੁੱਡਾ ਵੱਲੋਂ ਗੁਰਦਵਾਰਾ ਬੇਰ ਸਾਹਿਬ ਜੀ ਦੇ ਨੇੜੇ ਸੁਲਤਾਨਪੁਰ ਲੋਧੀ ਵਿਖੇ 2

ਕਰੋੜ ਰੁਪਏ ਦੀ ਲਾਗਤ ਨਾਲ ਪੁੱਲ ਬਣਵਾਇਆ ਗਿਆ ਤਾਂ ਜੋ ਅਰਬਨ ਅਸਟੇਟ ਨੂੰ ਆਵਾਜਾਈ ਦੀ ਸਹੂਲਤ ਹੋ ਸਕੇ।

ਪੰਜਾਬ ਦੀ ਸ਼ਾਨ ਭਗਵੰਤ ਮਾਨ ✌️

ਸੋਧੋ